‘ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਸੀ’! ‘ਸੀਟ ਫਸ ਗਈ ਬਠਿੰਡੇ ਤੋਂ’!
- by Manpreet Singh
- May 21, 2024
- 0 Comments
ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Mann) ਨੇ ਬਠਿੰਡਾ ਵਿੱਚ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡਿਆ ਦੇ ਹੱਕ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਅਕਾਲੀ ਦਲ ਅਤੇ ਬਾਦਲ ਪਰਿਵਾਰ ‘ਤੇ ਕਿੱਕਲੀ ਸੁਣਾ ਕੇ ਜ਼ਬਰਦਸਤ ਤੰਜ ਕੱਸਿਆ। ਭਗਵੰਤ ਮਾਨ ਨੇ ਕਿਹਾ ਕਿ ਮੈਂ ਇਹ ਕਿੱਕਲੀ ਅੱਜ ਸਵੇਰੇ ਹੀ ਬਾਦਲ ਪਰਿਵਾਰ ‘ਤੇ ਲਿਖੀ
ਖਹਿਰਾ ‘ਤੇ PM ਮੋਦੀ ਦਾ ਵੱਡਾ ਸਿਆਸੀ ਹਮਲਾ ! ‘ਨਫਰਤ ਭਰੀ ਹੈ ਦਿਮਾਗ ‘ਚ’ ! ‘ਛੋਟੀ ਸੋਚ ਵਾਲੇ’ !
- by Khushwant Singh
- May 21, 2024
- 0 Comments
'ਇੰਨੀ ਛੋਟੀ ਸੋਚ ਵਾਲੇ ਹਨ ਖਹਿਰਾ'
ਫਾਜ਼ਿਲਕਾ ‘ਚ ਅਕਾਲੀ ਦਲ ਦੀ ਰੈਲੀ ‘ਚ ਹੰਗਾਮਾ, ਪਕੌੜੇ ਖਾਣ ‘ਤੇ ਵਿਅਕਤੀ ਦੀ ਕੁੱਟਮਾਰ
- by Gurpreet Singh
- May 21, 2024
- 0 Comments
ਫਾਜ਼ਿਲਕਾ ‘ਚ ਅਕਾਲੀ ਦਲ ਦੀ ਰੈਲੀ ‘ਚ ਉਸ ਸਮੇਂ ਭਗਦੜ ਮਚ ਗਈ ਜਦੋਂ ਇਕ ਵਿਅਕਤੀ ਨੂੰ ਰੈਲੀ ‘ਚ ਪਕੌੜੇ ਖਾਣ ਦੇ ਦੋਸ਼ ‘ਚ ਲੋਕਾਂ ਨੇ ਫੜ ਲਿਆ ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਸ਼ੱਕੀ ਹੋਣ ਦਾ ਦੋਸ਼ ਲਾਇਆ। ਉਕਤ ਵਿਅਕਤੀ ਨੇ ਉਨ੍ਹਾਂ ਦਾ ਪਰਸ ਚੋਰੀ ਕਰ ਲਿਆ ਹੈ। ਦਰਅਸਲ ਅੱਜ ਫਾਜ਼ਿਲਕਾ ਦੀ ਘਾਸ ਮੰਡੀ
ਔਰਤ ਨੂੰ ਅੱਗ ਲਗਾ ਕੇ ਕਤਲ ਕਰਨ ਦੇ ਮਾਮਲੇ ‘ਚ ਆਇਆ ਨਵਾਂ ਮੋੜ, ਸੱਸ ਤੇ ਸਹੁਰੇ ‘ਤੇ ਮਾਮਲਾ ਦਰਜ
- by Manpreet Singh
- May 21, 2024
- 0 Comments
ਅਬੋਹਰ ਦੀ ਕਿੱਲਿਆਂਵਾਲੀ ਰੇਲਵੇ ਕਲੋਨੀ ਦੀ ਰਹਿਣ ਵਾਲੀ ਇੱਕ ਵਿਆਹੁਤਾ ਔਰਤ ਨੂੰ ਅੱਗ ਲਗਾ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਅਤੇ ਹੁਣ ਇਸ ਮਾਮਲੇ ਵਿੱਚ ਨਵਾਂ ਮੋੜ ਆਇਆ ਸਾਹਮਣੇ ਆਇਆ ਹੈ। ਥਾਣਾ ਜੀਆਰਪੀ ਵੱਲੋਂ ਬਿਆਨ ਦਰਜ ਕਰਨ ਤੋਂ ਬਾਅਦ ਥਾਣਾ ਖੂਈਆਂਸਰਵਰ ਪੁਲਿਸ
ਲੁਧਿਆਣਾ ‘ਚ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰੀ,ਹੇਠਾਂ ਡਿੱਗ ਕੇ ਮੌਤ, ਨਕਲ ਕਰਦਾ ਫੜਿਆ ਗਿਆ ਸੀ ਵਿਦਿਆਰਥੀ
- by Gurpreet Singh
- May 21, 2024
- 0 Comments
ਲੁਧਿਆਣਾ ਦੇ ਪੀਸੀਟੀਈ ਕਾਲਜ ਦੇ ਬੀ.ਕਾਮ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲੇ ਵਿਦਿਆਰਥੀ ਦਾ ਨਾਂ ਸ਼ਮਸ਼ੇਰ ਹੈ। ਡੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਵਿਦਿਆਰਥੀ ਦਾ ਅੱਜ ਵਾਤਾਵਰਨ ਵਿਗਿਆਨ ਦਾ ਪੇਪਰ ਸੀ। ਪ੍ਰੀਖਿਆ ਦੌਰਾਨ ਅਧਿਆਪਕ ਨੂੰ ਸ਼ਮਸ਼ੇਰ ‘ਤੇ ਧੋਖਾਧੜੀ ਦਾ ਸ਼ੱਕ ਹੋਇਆ। ਜਦੋਂ ਉਨ੍ਹਾਂ ਨੇ
ਫਿਰੋਜ਼ਪੁਰ ‘ਚ ਭਾਜਪਾ ਨੂੰ ਲੱਗਾ ਵੱਡਾ ਝਟਕਾ, ਸਾਬਕਾ ਵਿਧਾਇਕ ਨੇ ਛੱਡੀ ਪਾਰਟੀ
- by Manpreet Singh
- May 21, 2024
- 0 Comments
ਲੋਕ ਸਭਾ ਚੋਣਾਂ ਨੂੰ ਲੈ ਕੇ ਦਲ ਬਦਲੀਆਂ ਦਾ ਦੌਰ ਜਾਰੀ ਹੈ। ਫਿਰੋਜ਼ਪੁਰ ‘ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਫਿਰੋਜ਼ਪੁਰ ਨਾਲ ਸਬੰਧਤ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ।