ਅੰਮ੍ਰਿਤਸਰ ਵਿੱਚ ਦੋ ਥਾਵਾਂ ‘ਤੇ ਚੋਣਾਂ ਰੱਦ, ਭਾਜਪਾ ਨੇ ਕਿਹਾ ‘ਬੈਲਟ ਪੇਪਰ ਗਲਤ ਛਾਪੇ ਗਏ”
ਪੰਜਾਬ ਵਿੱਚ 14 ਦਸੰਬਰ 2025 ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ (ਪੰਚਾਇਤ ਸੰਮਤੀ) ਚੋਣਾਂ ਲਈ ਵੋਟਿੰਗ ਜਾਰੀ ਹੈ। ਕਈ ਥਾਵਾਂ ਤੇ ਵੋਟਿੰਗ ਹੌਲੀ ਚੱਲ ਰਹੀ ਹੈ। ਕਪੂਰਥਲਾ ਜ਼ਿਲ੍ਹੇ ਦੀ ਫਗਵਾੜਾ ਤਹਿਸੀਲ ਵਿੱਚ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋਈ, ਪਰ 10 ਵਜੇ ਤੱਕ ਬਹੁਤ ਹੌਲੀ ਰਹੀ। ਪੋਲਿੰਗ ਬੂਥਾਂ ਤੇ ਵੋਟਰਾਂ ਵਿੱਚ ਉਤਸ਼ਾਹ ਨਹੀਂ ਵਿਖਾਈ ਦਿੱਤਾ ਅਤੇ
