ਪਟਿਆਲਾ ‘ਚ ਵਿਆਹ ਦੇ ਨਾਮ ‘ਤੇ ਹੋਇਆ ਧੋਖਾ, 4 ਗ੍ਰਿਫ਼ਤਾਰ
- by Manpreet Singh
- May 1, 2024
- 0 Comments
ਪਟਿਆਲਾ (Patiala) ਦੇ ਬਖਸ਼ੀਵਾਲਾ ਨੇੜਲੇ ਪਿੰਡ ਮੁੰਡਖੇੜਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਵਿਆਹ ਕਰਵਾਉਣ ਲਈ ਇੱਕ ਔਰਤ ਨੂੰ ਵੀਹ ਹਜ਼ਾਰ ਰੁਪਏ ਦਿੱਤੇ। ਉਕਤ ਔਰਤ ਨੇ 14 ਸਾਲਾ ਨਾਬਾਲਗ ਲੜਕੀ ਦਾ ਵਿਆਹ ਉਸ ਨਾਲ ਕਰਵਾ ਦਿੱਤਾ। ਵਿਆਹ ਕਰਵਾਉਣ ਤੋਂ ਬਾਅਦ ਲੜਕੇ ਨੇ ਲੜਕੀ ਨੂੰ ਤਿੰਨ ਦਿਨ ਆਪਣੇ ਕੋਲ ਰੱਖਿਆ।
ਸਿੱਧੂ ਮੂਸੇਵਾਲਾ ਦੇ ਮੁਲਜ਼ਮਾਂ ਖਿਲਾਫ ਅਦਾਲਤ ਦਾ ਵੱਡਾ ਫੈਸਲਾ! ਪਿਤਾ ਨੇ ਕਿਹਾ 24 ਮਹੀਨੇ ਬਾਅਦ ਇਨਸਾਫ ਦਾ ਰਸਤਾ ਮਿਲਿਆ
- by Manpreet Singh
- May 1, 2024
- 0 Comments
ਬਿਉਰੋ ਰਿਪੋਰਟ – ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ (Sidhu Moosawla Murder) ਕਤਲ ਮਾਮਲੇ ਵਿੱਚ ਅਦਾਲਤ ਵਿੱਚ ਵੱਡੀ ਕਾਰਵਾਈ ਹੋਈ ਹੈ । ਮਾਨਸਾ ਅਦਾਲਤ ਨੇ ਲਾਰੈਂਸ ਸਮੇਤ 27 ਮੁਲਜ਼ਮਾਂ ਖ਼ਿਲਾਫ਼ ਚਾਰਜ ਫਰੇਮ ਕਰ ਦਿੱਤੇ ਹਨ। ਜਿਸ ਦੇ ਨਾਲ ਹੁਣ ਇਸ ਮਾਮਲੇ ਦੀ ਰੋਜ਼ਾਨਾ ਸੁਣਵਾਈ ਹੋਵੇਗੀ। ਅਦਾਲਤ ਨੇ 20 ਮਈ ਤੋਂ ਟਰਾਇਲ ਸ਼ੁਰੂ ਕਰਨ ਦਾ ਫੈਸਲਾ
ਸੜਕ ਹਾਦਸੇ ’ਚ ਨੌਜਵਾਨ ਦਾ ਸਿਰ ਨਾਲੋਂ ਵੱਖ ਹੋਇਆ ਧੜ
- by Gurpreet Kaur
- May 1, 2024
- 0 Comments
ਹੁਸ਼ਿਆਰਪੁਰ ਦੇ ਪਿੰਡ ਖਿਜ਼ਰਪੁਰ ਵਿੱਚ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਹੈ। ਇੱਕ ਨੌਜਵਾਨ ਨੂੰ ਕਾਰ ਨੇ ਇਸ ਤਰੀਕੇ ਨਾਲ ਕੁਚਲਿਆ ਕਿ ਉਸ ਦਾ ਸਿਰ ਧੜ ਨਾਲੋਂ ਵੱਖ ਹੋ ਗਿਆ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਪੁੱਤਰ ਬਚਨ ਸਿੰਘ ਵਜੋਂ ਹੋਈ ਹੈ। ਉਸ ਦੀ ਉਮਰ ਕਰੀਬ 30 ਸਾਲ ਸੀ। ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪੰਜਾਬ ਦੀ ਧੀ ਨੇ ਫਿਰ ਕੀਤਾ ਕਮਾਲ, ਡਿਸਕਸ ਥਰੋਅ ਵਿੱਚ ਜਿੱਤੀ ਚਾਂਦੀ
- by Manpreet Singh
- May 1, 2024
- 0 Comments
ਫ਼ਾਜਿਲਕਾ (Fazilka) ਦੇ ਪਿੰਡ ਆਲਮਸ਼ਾਹ ਦੀ ਰਹਿਣ ਵਾਲੀ 16 ਸਾਲਾ ਅਮਾਨਤ ਕੰਬੋਜ ਨੇ ਦੁਬਈ ਵਿੱਚ ਹੋਈ ਏਸ਼ੀਅਨ ਅਥਲੈਟਿਕ ਅੰਡਰ 20 ਚੈਂਪੀਅਨਸ਼ਿਪ ਵਿੱਚ ਡਿਸਕਸ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਦੂਜਾ ਸਥਾਨ ਹਾਸਲ ਕੀਤਾ ਹੈ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅਤੇ ਪੂਰਾ ਫ਼ਾਜਿਲਕਾ ਜ਼ਿਲ੍ਹਾ ਮਾਣ ਮਹਿਸੂਸ ਕਰ ਰਿਹਾ
ਚੰਡੀਗੜ੍ਹ ’ਚ ਭਿਆਨਕ ਸੜਕ ਹਾਦਸਾ! 2 ਦੀ ਮੌਤ, 2 ਗੰਭੀਰ, ਪਹਿਲਾ ਪੇਪਰ ਦੇਣ ਜਾ ਰਹੀਆਂ ਸੀ ਵਿਰਿਆਰਥਣਾਂ
- by Gurpreet Kaur
- May 1, 2024
- 0 Comments
ਚੰਡੀਗੜ੍ਹ ’ਚ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਸੁਖਨਾ ਝੀਲ ਤੋਂ ਗਵਰਨਰ ਹਾਊਸ ਵੱਲ ਜਾਣ ਵਾਲੀ ਸੜਕ ‘ਤੇ ਐਸਯੂਵੀ ਅਤੇ ਆਟੋ ਵਿਚਾਲੇ ਭਿਆਕਨ ਟੱਕਰ ਹੋ ਗਈ। ਇਸ ਵਿੱਚ ਇੱਕ ਵਿਦਿਆਰਥੀ ਅਤੇ ਇੱਕ ਆਟੋ ਚਾਲਕ ਦੀ ਮੌਤ ਹੋ ਗਈ ਹੈ। ਚਾਰ ਹੋਰ ਵਿਦਿਆਰਥਣਾਂ ਜ਼ਖਮੀ ਦੱਸੀਆਂ ਜਾ ਰਹੀਆਂ ਹਨ ਤੇ 2 ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕਾ