ਲਿਵ-ਇਨ ਪਾਰਟਨਰ ਨੇ ਜਲੰਧਰ ਦੀ ਲੜਕੀ ਨੂੰ ਬਹਿਰੀਨ ‘ਚ ਵੇਚਿਆ
ਜਲੰਧਰ ਦੇ ਫਿਲੌਰ ਕਸਬੇ ਦੀ ਰਹਿਣ ਵਾਲੀ ਇਕ ਲੜਕੀ ਨੂੰ ਉਸ ਦੇ ਲਿਵ-ਇਨ ਪਾਰਟਨਰ ਨੇ ਬਹਿਰੀਨ ‘ਚ ਵੇਚ ਦਿੱਤਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਦਾ ਨੋਟਿਸ ਲਿਆ ਹੈ। ਅਦਾਲਤ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਲੜਕੀ ਨੂੰ ਤੁਰੰਤ ਛੁਡਵਾਉਣ ਦੇ ਹੁਕਮ ਦਿੱਤੇ ਹਨ। ਹਾਈ ਕੋਰਟ ਦੇ ਜੱਜ ਆਲੋਕ ਜੈਨ ਨੇ ਫੈਸਲਾ ਸੁਣਾਉਂਦੇ