ਏਜੰਟ ਨੇ ਮਾਰੀ ਠੱਗੀ, ਵਿਅਕਤੀ ਨੇ ਕੀਤੀ ਖੁਦਕੁਸ਼ੀ
ਪੰਜਾਬੀ ਵਿਦੇਸ਼ ਜਾਣ ਲਈ ਲਈ ਲੱਖਾਂ ਰੁਪਏ ਖਰਚਦੇ ਹਨ। ਕਈ ਵਾਰੀ ਕੁੱਝ ਲੋਕ ਏਜੰਟਾਂ ਹੱਥੋਂ ਠੱਗੀ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਜਾਣ ਲਈ ਇੱਕ ਵਿਅਕਤੀ ਨੇ ਏਜੰਟ ਨੂੰ 1.60 ਲੱਖ ਰੁਪਏ ਦਿੱਤੇ ਸਨ। ਪਰ ਉਸ ਨੂੰ ਵਿਦੇਸ਼ ਨਹੀਂ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਪੈਸੇ