Others

ਕਿਸਾਨਾਂ ਨੇ ਫਿਰ ਰੋਕੀ ਰੇਲਗੱਡੀਆਂ ਦੀ ਰਫਤਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਗੰਨੇ ਦਾ ਪ੍ਰਤੀ ਕਵਿੰਟਲ ਭਾਅ ਵਧਾਉਣ ਤੇ ਬਕਾਇਆ ਰਾਸ਼ੀ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਦੀ 32 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਲੰਧਰ ਵਿੱਚ ਰੇਲਵੇ ਟਰੈਕ ਉੱਤੇ ਪੱਕਾ ਧਰਨਾ ਲਾਇਆ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਕਿਸਾਨ ਕਿਸਾਨਾਂ ਨੇ ਰੇਲਵੇ ਟਰੈਕ ਦੇ ਨਾਲ-ਨਾਲ ਨੈਸ਼ਨਲ ਹਾਈਵੇ-1 ਵੀ ਜਾਮ ਕੀਤਾ ਹੈ। ਹਾਲਾਂਕਿ ਇਸ

Read More
Others

ਬੀਜੇਪੀ ਦੇ ਵਰਕਰ ਨੇ ਹੀ ਮੋਦੀ ਨਾਲ ਕਿਉਂ ਕੀਤਾ ਆਹ ਕੰਮ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲੋਕਾਂ ਦੇ ਮਨਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸ ਹੱਦ ਤੱਕ ਘਰ ਕਰ ਗਏ ਹਨ, ਇਸਦੀ ਬੜੀ ਅਜੀਬ ਉਦਾਹਰਣ ਮਹਾਰਾਸ਼ਟਰ ਦੇ ਪੁਣੇ ਵਿਚ ਦੇਖਣ ਨੂੰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਦਰ ਬਣਵਾਇਆ ਤੇ ਮੂਰਤੀ ਵੀ

Read More
Others

ਹਾਲ ਦੀ ਘੜ੍ਹੀ ਸਾਡਾ ਧਿਆਨ ਅਫਗਾਨਿਸਤਾਨ ਵਿੱਚ ਫਸੇ ਲੋਕਾਂ ਵੱਲ: ਵਿਦੇਸ਼ ਮੰਤਰੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਵਿੱਚ ਹੋਣ ਵਾਲੀਆਂ ਘਟਨਾਵਾਂ ਉੱਤੇ ਬਰੀਕੀ ਨਾਲ ਨਜ਼ਰ ਰੱਖ ਰਿਹਾ ਹੈ ਤੇ ਅਫਗਾਨਿਸਤਾਨ ਵਿੱਚ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਕਰਨਾ ਹੀ ਸਾਡਾ ਹਾਲ ਦੀ ਘੜੀ ਫੋਕਸ ਹੈ।ਵਿਦੇਸ਼ ਮੰਤਰੀ ਨਿਊਯਾਰਕ ਵਿੱਚ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ

Read More
Others

ਕੀ ਔਰਤਾਂ ਨੂੰ ਕੰਮ ਕਰਨ ਤੇ ਪੜ੍ਹਨ ਦੀ ਆਜ਼ਾਦੀ ਦੇਵੇਗਾ ਤਾਲੀਬਾਨ!

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਜਿਵੇਂ-ਜਿਵੇਂ ਤਾਲੀਬਾਨ ਅਫਗਾਨਿਸਤਾਨ ਵਿੱਚ ਪੈਰ ਪਸਾਰੇ ਹਨ, ਉਸੇ ਤਰ੍ਹਾਂ ਖਾਸਕਰਕੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸੰਸਾਰ ਪੱਧਰ ਉੱਤੇ ਚਿੰਤਾ ਕੀਤੀ ਜਾ ਰਹੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਾਰਜ ਬੁੱਸ਼ ਤੇ ਸੰਯੁਕਤ ਰਾਸ਼ਟਰ ਦੇ ਮਹਾਂਸਕੱਤਰ ਐਂਟੇਨੀਓ ਗੁਟਰੇਸ ਨੇ ਅਫਗਾਨਿਸਤਾਨ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ।

Read More
Others

ਮਜੀਠੀਆ ਨਸ਼ਾ ਤਸਕਰੀ ਕੇਸ ਦੀ ਹੁਣ ਸੁਣਵਾਈ ਹੋਵੇਗੀ 27 ਅਗਸਤ ਨੂੰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਨਸ਼ਾ ਤਸਰਕੀ ਕੇਸ ਦੀ ਸੁਣਵਾਈ ਹੁਣ ਆਗਊਂ ਕਰ ਦਿੱਤੀ ਹੈ।ਇਸ ਕੇਸ ਦੀ ਪਹਿਲਾਂ ਤਰੀਕ 11 ਨਵੰਬਰ ਲਈ ਮੁਕੱਰਰ ਕੀਤੀ ਗਈ ਸੀ, ਪਰ ਹੁਣ ਇਸਦੀ ਤਰੀਕ ਲਾਇਰਸ ਫਾਰ ਹਿਊਮਨ ਰਾਇਟਸ ਇੰਟਰਨੈਸ਼ਨਲ ਦੀ ਪਟੀਸ਼ਨ ਉੱਤੇ ਗੌਰ ਕਰਦਿਆਂ 27 ਅਗਸਤ ਨੂੰ ਇਹ ਰਿਪੋਰਟ ਖੋਲ੍ਹਣ ਦੀ ਰਜਾਮੰਦੀ

Read More
Others

ਕੀ ਹੁਣ ਨੱਪੇ ਜਾਣਗੇ ਸੰਸਦ ਵਿੱਚ ਕਿਸਾਨਾਂ ਦੀ ਵਿਪ ਨਜਰਅੰਦਾਜ਼ ਕਰਨ ਵਾਲੇ!

‘ਦ ਖ਼ਾਲਸ ਟੀਵੀ ਬਿਊਰੋ:-ਕਿਸਾਨਾਂ ਨੇ ਲੋਕ ਸਭਾ ਤੇ ਰਾਜ ਸਭਾ ਦੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਚੇਤਾਵਨੀ ਜਾਰੀ ਕੀਤੀ ਸੀ ਕਿ ਪੀਪਲਸ ਵਿਪ ਜਾਂ ਕਹਿ ਲਈਏ ਵੋਟਰਸ ਵਿਪ ਰਾਹੀਂ ਜਿਹੜੇ ਵੀ ਸਾਂਸਦ ਗੈਰਹਾਜ਼ਰ ਰਹਿਣਗੇ, ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਵਾਜ਼ ਨਹੀਂ ਚੁੱਕਣਗੇ, ਵਾਕਆਊਟ ਕਰਕੇ ਆ ਜਾਣਗੇ, ਉਨਾਂ ਦਾ ਅਸੀਂ ਬੀਜੇਪੀ ਲੀਡਰਾਂ ਵਰਗਾ ਹਾਲ

Read More
Others

ਹੁਣ ਕੋਵਿਨ App ਤੋਂ Registered ਦੀ ਲੋੜ ਨਹੀਂ, ਅੱਜ ਤੋਂ ਇਸ ਤਰ੍ਹਾਂ ਲੱਗੇਗਾ ਕੋਰੋਨਾ ਦਾ ਟੀਕਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰ ਸਰਕਾਰ ਵੱਲੋਂ ਕੋਰੋਨਾ ਟੀਕਾਕਰਨ ਦੀ ਨਵੀਂ ਨੀਤੀ ਅੱਜ ਤੋਂ ਲਾਗੂ ਕੀਤੀ ਜਾ ਰਹੀ ਹੈ। ਇਸ ਨਵੀਂ ਅਨੁਸਾਰ 18 ਸਾਲ ਤੋਂ 44 ਸਾਲ ਤੱਕ ਦੀ ਉਮਰ ਦੇ ਲੋਕ ਸਿੱਧੇ ਟੀਕਾਕਰਨ ਕੇਂਦਰ ਜਾ ਕੇ ਟੀਕਾ ਲਗਵਾ ਸਕਦੇ ਹਨ। ਇਸ ਲਈ ਪਹਿਲਾਂ 18 ਤੋਂ 44 ਸਾਲ ਦੇ ਲੋਕਾਂ ਨੂੰ ਟੀਕਾ ਲਗਵਾਉਣ

Read More
Others

ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਰਾਸ਼ਟਰੀ ਸਲਾਹਕਾਰ ਹੋਣਗੇ ਆਹਮੋ-ਸਾਹਮਣੇ

‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਅਗਲੇ ਹਫਤੇ ਹੋਣ ਵਾਲੀ ਐੱਸਸੀਓ (ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜੇਸ਼ਨ) ਦੀ ਬੈਠਕ ਵਿੱਚ ਆਹਮੋ-ਸਾਹਮਣੇ ਹੋਣਗੇ। ਇਸਦੀ ਪੁਸ਼ਟੀ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਕੀਤੀ ਹੈ। ਪਾਕਿਸਤਾਨ ਦੀ ਖਬਰ ਡਾਨ ਦੇ ਅਨੁਸਾਰ ਮੋਈਦ ਯੂਸੁਫ ਨੇ ਕਿਹਾ ਹੈ

Read More
Others

ਧਰਮ ਨੂੰ ਕਿਸ ਢੰਗ ਤਰੀਕੇ ਵਰਤਦੀਆਂ ਨੇ ਸਰਕਾਰਾਂ, ਪੜ੍ਹੋ ਇਸ ਖ਼ਾਸ ਰਿਪੋਰਟ ‘ਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਰਕਾਰਾਂ ਮੁੱਦਿਆਂ ਉੱਤੇ ਹੀ ਬਣਦੀਆਂ ਨੇ ਤੇ ਮੁੱਦਿਆਂ ਉੱਤੇ ਹੀ ਇਹ ਟੁੱਟਦੀਆਂ ਹਨ ਤੇ ਕਿਸ ਮੁੱਦੇ ਨੂੰ ਕਦੋਂ, ਕਿਵੇਂ ਤੇ ਕਿਉਂ ਵਰਤਣਾ ਹੈ , ਇਹੀ ਸਰਕਾਰਾਂ ਦੀ ਖਾਸਿਅਤ ਹੁੰਦੀ ਹੈ। ਧਰਮ ਅਜਿਹਾ ਮੁੱਦਾ ਹੈ ਜੋ ਸਾਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰਦਾ ਹੈ ਤੇ ਇਸਨੂੰ ਪੰਜਾਬ ਦੀਆਂ ਦੋ ਸਰਕਾਰਾਂ ਨੇ

Read More
Others

ਇਸ ਨਿਆਣੇ ਨੂੰ ਮਹਿੰਗੇ ਪੈ ਗਏ ਪਾਣੀ ਨਾਲ ਪੰਗੇ ਲੈਣੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਡੌਲਫਿਨ ਨੂੰ ਇਨਸਾਨ ਦੀ ਦੋਸਤ ਸਮਝਿਆ ਜਾਂਦਾ ਹੈ। ਅਕਸਰ ਅਜਿਹੀਆਂ ਵੀਡਿਓਜ਼ ਵਾਇਰਲ ਹੁੰਦੀਆਂ ਹਨ, ਜਿਸ ਵਿੱਚ ਡੌਲਫਿਨ ਪਾਣੀ ਅੰਦਰ ਹੀ ਇਨਸਾਨਾਂ ਨਾਲ ਸ਼ਰਾਰਤਾਂ ਕਰਦੀ ਵੇਖੀ ਜਾ ਸਕਦੀ ਹੈ। ਪਰ ਸੋਸ਼ਲ ਮੀਡੀਆ ਉੱਤੇ ਡੌਲਫਿਨ ਦੀ ਬੱਚੇ ਨਾਲ ਦਿਲ ਦਹਿਲਾ ਦੇਣ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਡੌਲਫਿਨ ਪਾਣੀ

Read More