ਪੰਜਾਬ ਦੇ 3 ਅਫਸਰ ਦੋਸ਼ੀ ਕਰਾਰ, 2 IAS ਅਤੇ ਇੱਕ IFS ਸ਼ਾਮਲ !
ਬਿਉਰੋ ਰਿਪੋਰਟ : ਪੰਜਾਬ ਦੇ 2 IAS ਅਤੇ ਇੱਕ IFS (ਇੰਡੀਅਨ ਫੋਰੈਸਟ ਸਰਵਿਸ) ਅਧਿਕਾਰੀ ਸਮੇਤ ਵਧੀਕ ਚੀਫ ਸਕੱਤਰ ਰੈਂਕ ਦੇ ਅਧਿਕਾਰੀ ਨੂੰ ਹਾਈਕੋਰਟ ਨੇ ਹੁਕਮਾਂ ਦੀ ਪਾਲਨਾ ਨਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ । ਅਦਾਲਤ ਨੇ 8 ਸਾਲ ਪੁਰਾਣੇ ਮਾਮਲੇ ਵਿੱਚ ਐਡੀਸ਼ਨਲ ਚੀਫ ਸਕੱਤਰ ਅਤੇ ਫਾਇਨਾਂਸ ਕਮਿਸ਼ਨਰ ਵਿਕਾਸ ਗਰਗ,ਪ੍ਰਿੰਸੀਪਲ ਚੀਫ ਕੰਜਰਵੇਟਰ ਆਫ ਫੋਰੈਸਟ ਮੋਹਾਲੀ