ਭੈਣਚਾਰੇ, ਹਿੰਮਤ ਅਤੇ ਪੰਜਾਬੀ ਸਭਿਆਚਾਰ ਦੀ ਸ਼ਾਨ ਫ਼ਿਲਮ ‘ਬੜਾ ਕਰਾਰਾ ਪੂਦਣਾ!’ 26 ਸਤੰਬਰ ਨੂੰ ਹੋਵੇਗੀ ਰਿਲੀਜ਼
- by Preet Kaur
- August 27, 2025
- 0 Comments
ਬਿਊਰੋ ਰਿਪੋਰਟ (27 ਅਗਸਤ): ਮਹਾਰਾਸ਼ਟਰ ਵਿੱਚ ਦਰਸ਼ਕਾਂ ਵੱਲੋਂ ਪਸੰਦ ਕੀਤੀ ਅਤੇ ਬਾਕਸ ਆਫ਼ਿਸ ’ਤੇ ਧਮਾਕੇਦਾਰ ਕਾਮਯਾਬੀ ਹਾਸਲ ਕਰਨ ਵਾਲੀ ਫ਼ਿਲਮ “ਬਾਈਪਣ ਭਰੀ ਦੇਵਾ” ਤੋਂ ਬਾਅਦ, ਨਿਰਮਾਤਾ ਮਾਧੁਰੀ ਭੋਸਲੇ (Emveebee Media) ਹੁਣ ਪੰਜਾਬੀ ਸਿਨੇਮਾ ਵਿੱਚ ਆਪਣੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਨਵੀਂ ਪੇਸ਼ਕਸ਼ “ਬੜਾ ਕਰਾਰਾ ਪੂਦਣਾ” ਲੈ ਕੇ ਆ ਰਹੇ ਹਨ। ਇਸ ਫ਼ਿਲਮ ਦਾ ਨਿਰਦੇਸ਼ਨ
ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਧਮਕਾਉਣ ਵਾਲਾ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ
- by Preet Kaur
- August 26, 2025
- 0 Comments
ਬਿਊਰੋ ਰਿਪੋਰਟ (26 ਅਗਸਤ): ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਇੱਕ ਮੁਲਜ਼ਮ ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ, ਜੋ ਚੰਡੀਗੜ੍ਹ ਦੇ ਪਿੰਡ ਖੁੱਡਾ ਜੱਸੂ, ਥਾਣਾ ਸਾਰੰਗਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਨੂੰ ਦਿੱਲੀ ਏਅਰਪੋਰਟ ਤੋਂ
ਦਿਵਿਆਂਗਾਂ ਦਾ ਮਜ਼ਾਕ ਉਡਾਉਣ ਦਾ ਮਾਮਲਾ: ਸਮੈ ਰੈਨਾ ਅਤੇ ਰਣਵੀਰ ਅਲਾਹਬਾਦੀਆ ਨੂੰ ਮੁਆਫ਼ੀ ਮੰਗਣ ਦੇ ਹੁਕਮ, ਜ਼ੁਰਮਾਨਾ ਵੀ ਲੱਗੇਗਾ
- by Preet Kaur
- August 25, 2025
- 0 Comments
ਬਿਊਰੋ ਰਿਪੋਰਟ: ਦਿਵਿਆਂਗਾਂ ਦਾ ਮਜ਼ਾਕ ਉਡਾਉਣ ਦੇ ਮਾਮਲੇ ਵਿੱਚ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ। ਇਸ ਦੌਰਾਨ ਕੋਰਟ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਰਣਵੀਰ ਅਲਾਹਬਾਦੀਆ ਅਤੇ ਯੂਟਿਊਬਰ ਸਮੈ ਰੈਨਾ ਨੂੰ ਵੀਡੀਓ ਜਾਰੀ ਕਰਕੇ ਦਿਵਿਆਂਗਾਂ ਤੋਂ ਜਨਤਕ ਤੌਰ ’ਤੇ ਮਾਫ਼ੀ ਮੰਗਣ ਦਾ ਹੁਕਮ ਦਿੱਤਾ। ਜਸਟਿਸ ਸੂਰਯਕਾਂਤ ਅਤੇ ਜਸਟਿਸ ਜੌਇਮਾਲਿਆ ਬਾਗਚੀ ਦੀ ਬੈਂਚ ਨੇ ਜਾਣਕਾਰੀ ਅਤੇ ਪ੍ਰਸਾਰਣ
ਪਿਆਰ ਤੇ ਬਲੀਦਾਨ ਦੀ ਤਾਕਤਵਰ ਕਹਾਣੀ ‘ਰੌਣਕ’ ਦਾ ਟੀਜ਼ਰ ਰਿਲੀਜ਼, 11 ਅੰਤਰਰਾਸ਼ਟਰੀ ਭਾਸ਼ਾਵਾਂ ’ਚ ਸਿਰਫ਼ KableOne ’ਤੇ ਹੋਵੇਗੀ ਸਟ੍ਰੀਮ
- by Preet Kaur
- August 25, 2025
- 0 Comments
ਬਿਊਰੋ ਰਿਪੋਰਟ: ਭਾਰਤ ਦੇ ਚਰਚਿਤ OTT ਪਲੇਟਫਾਰਮਾਂ ਵਿੱਚੋਂ ਇੱਕ, KableOne ਨੇ ਅੱਜ ਆਪਣੀ ਨਵੀਂ ਔਰਿਜਨਲ ਫ਼ਿਲਮ ‘ਰੌਣਕ’ ਦਾ ਟੀਜ਼ਰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਮਾਸੂਮੀਅਤ, ਧੋਖੇ ਅਤੇ ਜਜ਼ਬਾਤੀ ਜਾਗਰੂਕਤਾ ਦੀ ਇਕ ਦਰਦਨਾਕ ਕਹਾਣੀ ਹੈ। ਰੌਣਕ ਇੱਕ ਅਨਾਥ ਕੁੜੀ ਦੀ ਯਾਤਰਾ ਦਰਸਾਉਂਦੀ ਹੈ ਜੋ ਇੱਕ ਅਮੀਰ ਪਰਿਵਾਰ ਵਿੱਚ ਪਿਆਰ ਤੇ ਗੁੰਮਸ਼ੁਦਾ ਖੁਸ਼ੀਆਂ ਦੇ ਵਿਚਾਲੇ
ਪੰਜ ਤੱਤਾਂ ’ਚ ਵਿਲੀਨ ਹੋਏ ਜਸਵਿੰਦਰ ਭੱਲਾ, ਹਰ ਇੱਕ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ
- by Gurpreet Singh
- August 23, 2025
- 0 Comments
ਪੰਜਾਬ ਦੇ ਕਾਮੇਡੀ ਕਿੰਗ ਜਸਵਿੰਦਰ ਭੱਲਾ ਪੰਜ ਤੱਤਾਂ ’ਚ ਵਿਲੀਨ ਹੋ ਗਏ ਹਨ। ਪਰਿਵਾਰ ਤੇ ਰਿਸ਼ਤੇਦਾਰਾਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਉਨ੍ਹਾਂ ਦੇ ਪੁੱਤ ਪੁਖਰਾਜ ਭੱਲਾ ਨੇ ਆਪਣੇ ਪਿਤਾ ਦੀ ਦੇਹ ਨੂੰ ਅਗਨੀ ਦਿੱਤੀ। ਫਿਲਮੀ ਜਗਤ ਦੀਆਂ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਘਰ ਤੋਂ
ਪੰਜਾਬੀ ਕਾਮੇਡੀ ਕਿੰਗ ਜਸਵਿੰਦਰ ਭੱਲਾ ਦਾ ਸਸਕਾਰ ਅੱਜ, ਬ੍ਰੇਨ ਸਟ੍ਰੋਕ ਨਾਲ ਕੱਲ੍ਹ ਹੋਈ ਸੀ ਮੌਤ
- by Gurpreet Singh
- August 23, 2025
- 0 Comments
ਪੰਜਾਬ ਦੇ ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਦਾ 22 ਅਗਸਤ 2025 ਨੂੰ 65 ਸਾਲ ਦੀ ਉਮਰ ਵਿੱਚ ਦਿਮਾਗੀ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ, 23 ਅਗਸਤ ਨੂੰ ਮੋਹਾਲੀ ਵਿੱਚ ਕੀਤਾ ਜਾਵੇਗਾ। ਜਸਵਿੰਦਰ ਭੱਲਾ, ਜਿਨ੍ਹਾਂ ਨੂੰ ਲੋਕ ਪਿਆਰ ਨਾਲ “ਚਾਚਾ ਚਤਰਾ” ਦੇ ਨਾਂ ਨਾਲ ਜਾਣਦੇ ਸਨ, ਨੇ ਆਪਣੀ ਅਨੋਖੀ ਕਾਮੇਡੀ ਅਤੇ ਸ਼ਾਨਦਾਰ
ਕਰਨ ਔਜਲਾ ਨੇ ਰੱਦ ਕੀਤਾ 2025 ਯੂਰਪ ਟੂਰ, ਪ੍ਰਸ਼ੰਸਕਾਂ ਨੂੰ ਵੱਡੇ ਤੇ ਯਾਦਗਾਰ ਸ਼ੋਅ ਦਾ ਕੀਤਾ ਵਾਅਦਾ
- by Preet Kaur
- August 22, 2025
- 0 Comments
ਬਿਊਰੋ ਰਿਪੋਰਟ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਗਾਇਕ ਕਰਨ ਔਜਲਾ ਨੇ ਆਪਣਾ 2025 ਦਾ ਯੂਰਪ ਟੂਰ ਰੱਦ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਭਾਵੇਂ ਪ੍ਰਸ਼ੰਸਕ ਨਿਰਾਸ਼ ਹੋਏ ਹਨ, ਪਰ ਔਜਲਾ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣੇ ਦਰਸ਼ਕਾਂ ਨੂੰ ਹੁਣ ਤੱਕ ਦਾ ਸਭ ਤੋਂ ਵਧੀਆ ਸ਼ੋਅ ਦੇਣ ਲਈ ਹੋਰ ਸਮਾਂ ਲੈਣਾ ਚਾਹੁੰਦੇ ਹਨ। ਔਜਲਾ ਨੇ
ਮਸ਼ਹੂਰ ਕਾਮੇਡੀਅਨ ਜਸਵਿੰਦਰ ਭੱਲਾ ਦਾ ਦੇਹਾਂਤ, ਕੱਲ੍ਹ ਮੁਹਾਲੀ ਵਿੱਚ ਹੋਵੇਗਾ ਅੰਤਿਮ ਸੰਸਕਾਰ
- by Preet Kaur
- August 22, 2025
- 0 Comments
ਬਿਊਰੋ ਰਿਪੋਰਟ: ਪੰਜਾਬ ਦੇ ਮਸ਼ਹੂਰ ਕਾਮੇਡੀਅਨ ਡਾ. ਜਸਵਿੰਦਰ ਭੱਲਾ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ 65 ਸਾਲ ਦੀ ਉਮਰ ਵਿੱਚ ਅੱਜ ਆਖ਼ਰੀ ਸਾਹ ਲਏ। ਉਹ ਲਗਭਗ ਇੱਕ ਮਹੀਨੇ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ (23 ਅਗਸਤ) ਨੂੰ ਮੁਹਾਲੀ ਵਿੱਚ ਕੀਤਾ ਜਾਵੇਗਾ। ਇਸਦੀ ਜਾਣਕਾਰੀ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ
