ਪਾਕਿਸਤਾਨੀ ਦੀ ਸੁਪਰ ਹਿੱਟ ਪੰਜਾਬੀ ਫਿਲਮ ‘ਦ ਲੈਜੇਂਡ ਆਫ ਮੌਲ਼ਾ ਜੱਟ’ ਭਾਰਤ ‘ਚ ਨਹੀਂ ਹੋਵੇਗੀ ਰਿਲੀਜ਼ ! 2 ਅਕਤੂਬਰ ਨੂੰ ਸਿਨੇਮਾ ਘਰਾਂ ‘ਚ ਲੱਗਣੀ ਸੀ
2 ਸਾਲ ਪਹਿਲਾਂ 'ਦ ਲੈਜੇਂਡ ਆਫ ਮੌਲ਼ਾ ਜੱਟ' ਪਾਕਿਸਤਾਨ ਵਿੱਚ ਰਿਲੀਜ਼ ਹੋਈ ਸੀ
2 ਸਾਲ ਪਹਿਲਾਂ 'ਦ ਲੈਜੇਂਡ ਆਫ ਮੌਲ਼ਾ ਜੱਟ' ਪਾਕਿਸਤਾਨ ਵਿੱਚ ਰਿਲੀਜ਼ ਹੋਈ ਸੀ
ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕੰਗਨਾ ਨੇ ਸਿੱਖਾਂ ਦਾ ਅਕਸ ਖਰਾਬ ਕੀਤਾ,ਭਾਈ ਖਾਲੜਾ ਹਕੀਕਤ
ਬਿਉਰੋ ਰਿਪੋਰਟ – ਯੂਟਿਊਬਰ ਐਲਵਿਸ਼ ਯਾਦਵ (ALVISH YADAV) ਅਤੇ ਗਾਇਕ ਫਾਜ਼ਿਲਪੁਰੀਆ (FAZILPURIYA) ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਏਜੰਸੀ ਦੋਵਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ। ਸੱਪ ਦੇ ਜ਼ਹਿਰ (SNAKE POISON) ਦੇ ਗ਼ੈਰ-ਕਾਨੂੰਨੀ ਵਪਾਰ ਨਾਲ ਜੁੜੇ ਮਨੀ ਲਾਂਡਰਿੰਗ (MONEY LAUNDRING) ਮਾਮਲੇ ਵਿੱਚ ਈਡੀ ਨੇ ਇਹ ਕਦਮ ਚੁੱਕਿਆ ਹੈ। ਈਡੀ ਨੇ ਦੋਵਾਂ ਦੀ
ਬਿਉਰੋ ਰਿਪੋਰਟ – ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਜਸਵੰਤ ਸਿੰਘ ਖਾਲੜਾ (JASWANT SINGH KHALRA) ’ਤੇ ਬਣੀ ਫਿਲਮ ਪੰਜਾਬ ’95 (FILM PUNJAB ’95) ਦੀਆਂ ਮੁਸ਼ਕਿਲਾਂ ਹੋਰ ਵੱਧ ਗਈਆਂ ਹਨ। ਸੈਂਸਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ (Central Board of Film Certification) ਨੇ ਇਸ ਫਿਲਮ ਵਿੱਚ ਲਗਾਏ ਗਏ 85 ਕੱਟਾਂ ਨੂੰ ਵਧਾ ਕੇ 120 ਕਰ ਦਿੱਤਾ ਹੈ। ਸਿਰਫ ਇੰਨਾ ਹੀ
ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਵੱਲੋਂ ਪ੍ਰੈਸ ਵਾਰਤਾ ਕਰਦਿਆਂ ਕੰਗਨਾ ਰਨੌਤ ਦੇ ਬਿਆਨ ’ਤੇ ਨਰਾਜ਼ਗੀ ਜ਼ਾਹਿਰ ਕੀਤੀ ਗਈ ਹੈ। ਕੰਗ ਨੇ ਕਿਹਾ ਕਿ ਬੀਜੇਪੀ ਦੀ ਸਮਾਜ ਦੇ ਵਿੱਚ ਨਫ਼ਰਤ ਫਲਾਉਣ ਵਾਲੀ ‘ਟੂਲ ਕਿੱਟ’ ਨੇ ਆਪਣਾ ਰੰਗ ਦਿਖਾਇਆ ਹੈ ਅਤੇ BJP ਕੰਗਨਾ ਤੇ ਬਿੱਟੂ ਵਰਗੇ ਲੀਡਰਾਂ ਨੂੰ ਸਮਾਜ ’ਚ ਨਫ਼ਰਤ
ਬਿਉਰੋ ਰਿਪੋਰਟ – ਅਦਾਕਾਰਾ ਅਤੇ ਮੰਡੀ ਤੋਂ ਬੀਜੇਪੀ ਦੀ ਐੱਮਪੀ ਕੰਗਨਾ ਰਣੌਤ (Kangna Ranaut) ਦਾ ਮੁੜ ਤੋਂ ਕਿਸਾਨਾਂ (Farmer) ’ਤੇ ਦਿੱਤੇ ਗਏ ਬਿਆਨ ’ਤੇ ਵਿਵਾਦ ਹੋ ਗਿਆ ਹੈ। ਕੰਗਨਾ ਨੇ ਮੰਗ ਕੀਤੀ ਹੈ ਕਿ 3 ਖੇਤੀ ਕਾਨੂੰਨ (3 Farmer Law Repealed) ਮੁੜ ਤੋਂ ਵਾਪਸ ਲਿਆਉਣੇ ਚਾਹੀਦੇ ਹਨ। ਸਿਰਫ਼ 2 ਸੂਬਿਆਂ ਦੇ ਕਿਸਾਨਾਂ ਨੇ ਹੀ ਇਤਰਾਜ਼
ਬਿਉਰੋ ਰਿਪੋਰਟ: ਗੁਰੂ ਰੰਧਾਵਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਸ਼ਾਹਕੋਟ’ ਦਾ ਟ੍ਰੇਲਰ ਅਤੇ ਪੂਰਾ ਮਿਊਜ਼ਿਕਲ ਐਲਬਮ ਰਿਲੀਜ਼ ਹੋ ਗਿਆ ਹੈ। ‘ਸ਼ਾਹਕੋਟ’ ਮਿਊਜ਼ਿਕਲ ਦਿਲਾਂ ਦੀ ਧੜਕਨ ਗੁਰੂ ਰੰਧਾਵਾ ਦਾ ਡੈਬਿਊ ਹੈ। ਟ੍ਰੇਲਰ ਮਾਸੂਮੀਅਤ, ਪਵਿੱਤਰਤਾ, ਨਿਸ਼ਕਾਮ ਪਿਆਰ, ਜੁਦਾਈ ਅਤੇ ਦਿਲ ਟੁੱਟਣ ਦੀਆਂ ਭਾਵਨਾਵਾਂ ਨਾਲ ਭਰਪੂਰ ਹੈ। ਇਹ ਟ੍ਰੇਲਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਦਰਸ਼ਕਾਂ ਨੇ
ਬਿਉਰੋ ਰਿਪੋਰਟ – ਸੁਪਰ ਹਿੱਟ ਫਿਲਮ ਲਾਪਤਾ ਲੇਡੀਜ਼ (Laapta Ladies) ਇਸ ਸਾਲ ਆਸਕਰ (Oscar) ਲਈ ਭਾਰਤ ਦੀ ਅਧਿਕਾਰਤ ਐਂਟਰੀ ਹੋਵੇਗੀ। ਦੱਸ ਦੇਈਏ ਕਿ ਫਿਲਮ ਫੈਡਰੇਸ਼ਨ ਆਫ ਇੰਡੀਆ ਦੀ ਇੱਕ ਕਮੇਟੀ ਨੇ 29 ਫਿਲਮਾਂ ਦੇ ਵਿੱਚੋਂ ‘ਲਾਪਤਾ ਲੇਡੀਜ਼’ ਨੂੰ ਆਸਕਰ 2025 ਲਈ ਅਧਿਕਾਰਤ ਐਂਟਰੀ ਵਜੋਂ ਚੁਣਿਆ ਹੈ। ਇਸ ਫਿਲਮ ਦੇ ਕਿਰਨ ਰਾਓ ਨਿਰਦੇਸ਼ਕ ਹਨ ਅਤੇ ਇਸ
ਨਵਜੋਤ ਸਿੰਘ ਸਿੱਧੂ ਤਾਜ਼ਾ ਖਬਰ -2 ਵਿੱਚ ਨਜ਼ਰ ਆਉਣਗੇ
ਬਿਉਰੋ ਰਿਪੋਰਟ : ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਪਲੇਠੀ ਫ਼ਿਲਮ ‘ਸ਼ਾਹਕੋਟ’ 4 ਅਕਤੂਬਰ, 2024 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋ ਰਹੀ ਹੈ, ਜਿਸ ਦਾ Aim7sky Studios ਦੇ ਮਾਲਿਕ ਅਨਿਰੁੱਧ ਮੋਹਤਾ ਵੱਲੋਂ ਨਿਰਮਾਣ ਕੀਤਾ ਜਾ ਰਿਹਾ ਹੈ। ਅਨਿਰੁੱਧ ਇੱਕ ਵਪਾਰੀ ਤੋਂ ਨਿਰਦੇਸ਼ਕ ਬਣੇ ਹਨ। ਉਨ੍ਹਾਂ ਨੇ ਖ਼ੁਲਾਸਾ ਕੀਤਾ ਹੈ ਕਿ ਫ਼ਿਲਮ ਇੰਡਸਟਰੀ ਦੇ ਵੱਡੇ ਖਿਡਾਰੀਆਂ ਵੱਲੋਂ