ਪੰਜਾਬੀ ਗਾਇਕ ਰਾਏ ਜੁਝਾਰ ਖਿਲਾਫ ਬਲਾਤਕਾਰ ਦੀ FIR
- by Gurpreet Singh
- December 15, 2024
- 0 Comments
ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਰਾਏ ਸਿੰਘ ਜੁਝਾਰ ਉਰਫ਼ ਰਾਜ ਜੁਝਾਰ ਖ਼ਿਲਾਫ਼ ਜਲੰਧਰ ਦੇ ਐਨਆਰਆਈ ਥਾਣੇ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ‘ਚ ਬਲਾਤਕਾਰ ਦੇ ਨਾਲ-ਨਾਲ ਧੋਖਾਧੜੀ ਦੀ ਧਾਰਾ ਵੀ ਲਗਾਈ ਗਈ ਹੈ। ਔਰਤ ‘ਤੇ ਬਲੈਕਮੇਲਿੰਗ ਦਾ ਵੀ ਦੋਸ਼ ਹੈ। ਐਨਆਈਆਰ ਥਾਣੇ ਵਿੱਚ ਕਰੀਬ ਇੱਕ ਮਹੀਨੇ ਦੀ ਜਾਂਚ ਤੋਂ ਬਾਅਦ ਪੰਜਾਬੀ ਗਾਇਕ
ਦਿਲਜੀਤ ਦੁਸਾਂਝ ਨੂੰ ਦੇਖਣ ਲਈ ਉਮੜੀ ਹਜ਼ਾਰਾਂ ਸਮਰਥਕਾਂ ਦੀ ਭੀੜ, ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਨੂੰ ਦਿੱਤੀ ਵਧਾਈ
- by Gurpreet Singh
- December 15, 2024
- 0 Comments
ਚੰਡੀਗੜ੍ਹ : ਦਿਲਜੀਤ ਦੁਸਾਂਝ ਦੇ ਸੈਕਟਰ 34 ਵਿਚ ਲਾਈਵ ਸ਼ੋਅ ਦੌਰਾਨ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਦਿਲਜੀਤ ਦੁਸਾਂਝ ਦੀ ਆਵਾਜ਼ ਨੂੰ ਸੁਣਨ ਆਏ। ਇਸ ਮੌਕੇ ਉਨ੍ਹਾਂ ਦੇ ਸਮਰਥਕਾਂ ਦੇ ਹੱਥਾਂ ਵਿਚ ਦਿਲਜੀਤ ਦੇ ਪੋਸਟਰ ਫੜੇ ਹੋਏ ਸਨ। ਕਈ ਸਮਰਥਕ ਤਾਂ ਚਿੱਟਾ ਕੁੜਤਾ ਅਤੇ ਚਿੱਟਾ ਚਾਦਰਾ ਲਗਾ ਕੇ ਦਿਲਜੀਤ ਨੂੰ ਸੁਣਨ ਆਏ। 8 ਵਜੇ ਦੇ ਕਰੀਬ ਦਿਲਜੀਤ
ਦਿਲਜੀਤ ਦੋਸਾਂਝ ਦੇ ਸ਼ੋਅ ਨੂੰ ਮਿਲੀ ਹਰੀ ਝੰਡੀ, HC ਨੇ ਸ਼ਰਤਾਂ ਨਾਲ ਕੰਸਰਟ ਦੀ ਦਿੱਤੀ ਇਜ਼ਾਜਤ
- by Gurpreet Singh
- December 14, 2024
- 0 Comments
ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਦਿਲ-ਲੁਮੀਨੇਟੀ ਟੂਰ ਦਾ 14 ਦਸੰਬਰ ਦਿਨ ਸ਼ਨੀਵਾਰ ਨੂੰ ਚੰਡੀਗੜ੍ਹ ‘ਚ ਇਕ ਸਮਾਰੋਹ ਹੋਵੇਗਾ। ਇਸ ਨੂੰ ਰੱਦ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਦੀ ਸੁਣਵਾਈ ਕਰਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭਲਕੇ ਚੰਡੀਗੜ੍ਹ ’ਚ 14 ਦਸੰਬਰ ਨੂੰ ਦਿਲਜੀਤ ਦੋਸਾਂਝ ਦੇ ਸ਼ੋਅ
ਤੇਲਗਾਨਾਂ ਤੋਂ ਬਾਅਦ ਹੁਣ ਦਲਜੀਤ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਕਿਹਾ- ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਓ
- by Gurpreet Singh
- December 12, 2024
- 0 Comments
ਚੰਡੀਗੜ੍ਹ : ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਦਿਲ-ਲੁਮਣਤੀ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਤੇਲੰਗਾਨਾ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਦੇ ਸ਼ੋਅ ਲਈ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਨੇ ਐਡਵਾਇਜ਼ਰੀ ਕੀਤੀ ਜਾਰੀ। ਚਾਈਲਡ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਨੇ 14 ਦਸੰਬਰ ਨੂੰ ਚੰਡੀਗੜ੍ਹ ਵਿੱਚ ਹੋਣ ਵਾਲੇ ਦਿਲਜੀਤ ਦੇ ਕੰਸਰਟ ਤੋਂ ਪਹਿਲਾਂ ਹੀ ਐਡਵਾਈਜ਼ਰੀ
ਬੈਂਕ ‘ਚੋਂ ਇੰਨਾ ਕੈਸ਼ ਲੈ ਕੇ ਆਇਆ ਵਿਅਕਤੀ, ਰੱਖਣ ਲਈ ਜਗ੍ਹਾ ਖਤਮ, ਬੰਡਲਾਂ ਨਾਲ ਅੱਗ, ਦੇਖੇ Video
- by Gurpreet Singh
- December 11, 2024
- 0 Comments
ਅਮਰੀਕਾ : ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਆਲੀਸ਼ਾਨ ਜ਼ਿੰਦਗੀ ਜਿਊਣ ਲਈ ਕੀ ਲੋੜ ਹੈ? ਇੱਕ ਅਜਿਹੀ ਜ਼ਿੰਦਗੀ ਜਿਸ ਵਿੱਚ ਅਸੀਂ ਜੋ ਵੀ ਚਾਹੁੰਦੇ ਹਾਂ ਕਰ ਸਕਦੇ ਹਾਂ। ਤਾਂ ਤੁਹਾਡਾ ਜਵਾਬ ਪੈਸਾ ਹੋਵੇਗਾ। ਪੈਸਾ ਹੀ ਉਹ ਚੀਜ਼ ਹੈ ਜਿਸ ਨਾਲ ਜ਼ਿਆਦਾਤਰ ਚੀਜ਼ਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਲੋਕ ਦਿਨ-ਰਾਤ ਮਿਹਨਤ ਕਰਦੇ ਹਨ ਤਾਂ ਜੋ ਉਹ ਪੈਸੇ
ਦੇਸ਼ਧ੍ਰੋਹ ਦੇ ਮਾਮਲੇ ’ਚ ਆਗਰਾ ਦੀ ਅਦਾਲਤ ਨੇ ਕੰਗਨਾ ਰਣੌਤ ਨੂੰ ਨੋਟਿਸ ਜਾਰੀ ਕੀਤਾ
- by Gurpreet Singh
- December 10, 2024
- 0 Comments
ਉੱਤਰ ਪ੍ਰਦੇਸ਼ ਦੇ ਆਗਰਾ ਦੀ ਇਕ ਵਿਸ਼ੇਸ਼ ਅਦਾਲਤ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਅਤੇ ਅਭਿਨੇਤਰੀ ਕੰਗਨਾ ਰਣੌਤ ਨੂੰ ਦੇਸ਼ਧ੍ਰੋਹ ਦੇ ਇਕ ਮਾਮਲੇ ਵਿਚ ਆਪਣਾ ਪੱਖ ਪੇਸ਼ ਕਰਨ ਦਾ ਇਕ ਹੋਰ ਮੌਕਾ ਦਿੰਦਿਆਂ ਨੋਟਿਸ ਜਾਰੀ ਕੀਤਾ ਹੈ। ਕੰਗਨਾ ਹਿਮਾਚਲ ਪ੍ਰਦੇਸ਼ ਦੇ ਮੰਡੀ ਖੇਤਰ ਤੋਂ ਭਾਜਪਾ ਦੀ ਸੰਸਦ ਮੈਂਬਰ ਹੈ। 12 ਦਸੰਬਰ ਨੂੰ ਅਦਾਕਾਰਾ
ਗਿੱਪੀ ਗਰੇਵਾਲ ਦੇ ਭਰਾ ਨੇ ਕਰ ਦਿੱਤਾ ਵੱਡਾ ਕਾਂਡ, ਜਾਣੋ ਸਾਰਾ ਮਾਮਲਾ
- by Gurpreet Singh
- December 7, 2024
- 0 Comments
ਮਸ਼ਹੂਰ ਪੰਜਾਬ ਗਾਇਕ ਅਕੇ ਅਦਾਕਾਰ ਗਿੱਪੀ ਗਰੇਵਾਲ ਦਾ ਭਰਾ ਸਿੱਪੀ ਗਰੇਵਾਲ ਵੀ ਫਿਲਮਾਂ ਬਣਾਉਂਦਾ ਹੈ ਤੇ ਸੋਸ਼ਲ ਮੀਡੀਆ ਤੇ ਅਕਸਰ ਹੀ ਆਪਣੇ ਲਗਜ਼ਰੀ ਲਾਈਫ ਦੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਉਸਦੇ ਕੋਲ ਆਪਣਾ ਪ੍ਰਾਈਵੇਟ ਜੈੱਟ ਹ ਅਤੇ ਵਿਕੀਪੀਡੀਆ ਭੇਜ ਰਿਹਾ ਜਿਸ ਤੇ ਉਹ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਕਰਦਾ ਹੈ ਪਰ ਇਸ ਦੇ ਦਰਮਿਆਨ ਉਸ ਦਾ
ਹੈਦਰਾਬਾਦ ‘ਚ ਫਿਲਮ ਪੁਸ਼ਪਾ-2 ਦੀ ਸਕਰੀਨਿੰਗ ਦੌਰਾਨ ਭਗਦੜ: 1 ਔਰਤ ਦੀ ਮੌਤ, 3 ਜ਼ਖਮੀ
- by Gurpreet Singh
- December 5, 2024
- 0 Comments
ਪੁਸ਼ਪਾ 2 ਫਿਲਮ : ਸੁਪਰਸਟਾਰ ਅੱਲੂ ਅਰਜੁਨ ਦੀ ਨਵੀਂ ਫਿਲਮ ਪੁਸ਼ਪਾ 2 ਦੇ ਪ੍ਰੀਮੀਅਰ ਦੌਰਾਨ ਹੈਦਰਾਬਾਦ ‘ਚ ਵੱਡਾ ਹਾਦਸਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਮਾਗਮ ਦੌਰਾਨ ਮਚੀ ਭਗਦੜ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਇੱਕ ਬੱਚਾ ਵੀ ਜ਼ਖਮੀ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਅਲਲੂ ਅਰਜੁਨ ਬੁੱਧਵਾਰ ਰਾਤ ਨੂੰ ਸੰਧਿਆ
ਪੰਜਾਬੀ ਗਾਇਕ ਸ਼ੁਭ ਨੇ ਯੂਕੇ ਵਿੱਚ ਗੱਡੇ ਝੰਡੇ, ਮਿਲੀ ਖ਼ਾਸ ਜ਼ਿੰਮੇਵਾਰੀ
- by Preet Kaur
- November 20, 2024
- 0 Comments
ਬਿਉਰੋ ਰਿਪੋਰਟ: ਮਕਬੂਲ ਪੰਜਾਬੀ ਗਾਇਕ ਸ਼ੁਭ ਨੂੰ ਯੂਕੇ ਵਿੱਚ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਸਨੂੰ COP29 ਵਿਖੇ UNFCCC ਡਿਜੀਟਲ ਕਲਾਈਮੇਟ ਲਾਇਬ੍ਰੇਰੀ ਲਈ ‘ਗਲੋਬਲ ਅੰਬੈਸਡਰ’ ਨਿਯੁਕਤ ਕੀਤਾ ਗਿਆ ਹੈ। ਸ਼ੁਭ ਲਗਾਤਾਰ ਆਪਣੇ ਪਲੇਟਫਾਰਮਾਂ ’ਤੇ ਜਲਵਾਯੂ ਕਾਰਵਾਈਆਂ ਦਾ ਸਮਰਥਨ ਕਰ ਰਿਹਾ ਹੈ। ਯੂਨਾਈਟਿਡ ਨੇਸ਼ਨਜ਼ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (UNFCCC) ਡਿਜੀਟਲ ਕਲਾਈਮੇਟ ਲਾਇਬ੍ਰੇਰੀ ਲਈ ਉਦਘਾਟਨੀ ਗਲੋਬਲ ਅੰਬੈਸਡਰ
