ਹਮਲੇ ਵੇਲੇ ਥਾਰ ’ਚ ਨਾਲ ਬੈਠੇ ਸਿੱਧੂ ਮੂਸੇਵਾਲਾ ਦੇ ਯਾਰ ਕਿਉਂ ਨਹੀਂ ਦੇ ਰਹੇ ਗਵਾਹੀ?
ਮਾਨਸਾ: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦੇ ਕੇਸ ਦੀ ਸੁਣਵਾਈ ਵਿੱਚ ਉਸ ਦੇ ਦੋਸਤਾਂ ਨੇ ਗਵਾਹੀ ਨਹੀਂ ਦਿੱਤੀ ਹੈ। ਇਸ ਕਤਲ ਕੇਸ ਦਾ ਮੁੱਖ ਗਵਾਹ ਸ਼ੁੱਕਰਵਾਰ ਨੂੰ ਗਵਾਹੀ ਦੇਣ ਲਈ ਅਦਾਲਤ ਵਿੱਚ ਨਹੀਂ ਪਹੁੰਚਿਆ। ਇਹ ਦੂਜੀ ਵਾਰ ਹੋਇਆ ਹੈ ਕਿ ਹਮਲੇ ਵੇਲੇ ਸਿੱਧੂ ਦੇ ਵਾਲ ਉਸ ਦੀ ਥਾਰ ਵਿੱਚ ਬੈਠੇ ਦੋਵੇਂ