‘ਅੰਮ੍ਰਿਤਪਾਲ ਸਿੰਘ ਦੀ ਜੇਲ੍ਹ ’ਚ RSS ਆਗੂ ਨਾਲ ਮੀਟਿੰਗ!’ ‘ਫਿਰ ਲਿਆ ਚੋਣ ਲੜਨ ਦਾ ਫੈਸਲਾ!’
- by Gurpreet Kaur
- May 3, 2024
- 0 Comments
ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਸਾਥੀਆਂ ਨੂੰ ਕਿਸੇ ਵੀ ਥਾਂ ’ਤੇ ਡਿਬੇਟ ਕਰਨ ਦੀ ਖੁੱਲੀ ਚੁਣੌਤੀ ਦਿੰਦੇ ਹੋਏ RSS ਨਾਲ ਲਿੰਕ ਕਰ ਕੇ ਗੰਭੀਰ ਇਲਜ਼ਾਮ ਲਗਾਏ ਹਨ। ਵਲਟੋਹਾ ਨੇ ਕਿਹਾ ਮੈਂ ਪਰਿਵਾਰ ਨੂੰ ਮਹੀਨਾ ਪਹਿਲਾਂ ਹੀ ਦੱਸਿਆ ਕਿ ਮੈਂ ਚੋਣ ਮੈਦਾਨ ਵਿੱਚ
‘ਰਾਹੁਲ ਗਾਂਧੀ ਚਾਹੁੰਦੇ ਸਨ ਬੇਅੰਤ ਸਿੰਘ ਦਾ ਪਰਿਵਾਰ ਕਾਤਲਾਂ ਨੂੰ ਮੁਆਫ਼ ਕਰੇ, ਮੈਂ ਮਨਾ ਕਰ ਦਿੱਤਾ!’
- by Gurpreet Kaur
- May 3, 2024
- 0 Comments
ਬਿਉਰੋ ਰਿਪੋਰਟ – ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ 3 ਬਿਆਨ ਦੇ ਕੇ ਇੱਕ ਹੀ ਤੀਰ ਨਾਲ 3 ਸਿਆਸੀ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਟੀਵੀ ਇੰਟਰਵਿਊ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਰਾਹੁਲ ਗਾਂਧੀ ਅਤੇ ਹੋਰ ਕਾਂਗਰਸੀ ਆਗੂਆਂ ਨੇ ਬੇਅੰਤ ਸਿੰਘ ਦੇ ਮੁਲਜ਼ਮਾਂ ਨੂੰ ਮੁਆਫ਼ ਕਰਨ ਦੀ ਅਪੀਲ ਕੀਤੀ ਸੀ
ਭਾਜਪਾ ਨੇ ਪੰਜਾਬ ‘ਚ ਹਲਕਾ ਇੰਚਾਰਜ ਨਿਯੁਕਤ ਕੀਤੇ
- by Gurpreet Singh
- May 3, 2024
- 0 Comments
ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਨੇ 13 ਸਰਕਲਾਂ ਦੇ ਇੰਚਾਰਜਾਂ ਅਤੇ ਕਨਵੀਨਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਵਿੱਚ ਸਭ ਤੋਂ ਅਹਿਮ ਨਾਮ ਵਿਜੇ ਸਾਂਪਲਾ ਦਾ ਹੈ। ਭਾਜਪਾ ਨੇ ਲੁਧਿਆਣਾ ਦੀ ਕਮਾਨ ਵਿਜੇ ਸਾਂਪਲਾ ਨੂੰ ਸੌਂਪ ਦਿੱਤੀ ਹੈ। ਸਾਂਪਲਾ ਪਿਛਲੇ ਕਈ ਦਿਨਾਂ ਤੋਂ ਹੁਸ਼ਿਆਰਪੁਰ ਤੋਂ ਟਿਕਟ ਨਾ ਮਿਲਣ ਤੋਂ ਨਾਰਾਜ਼ ਸਨ। ਪਰ ਬੀਤੇ ਦਿਨ
ਅੰਮ੍ਰਿਤਸਰ ‘ਚ ‘ਆਪ’ ਵਰਕਰਾਂ ‘ਚ ਝੜਪ: ਨਵੇਂ ਤੇ ਪੁਰਾਣੇ ਵਰਕਰਾਂ ‘ਚ ਹੋਈ ਬਹਿਸ
- by Gurpreet Singh
- May 3, 2024
- 0 Comments
ਅੰਮ੍ਰਿਤਸਰ ਵਿੱਚ ਵਰਕਰ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਆਪਸ ਵਿੱਚ ਝੜਪ ਹੋ ਗਈ। ਤੂੰ-ਤੂੰ ਮੈਂ-ਮੈਂ ਤੋਂ ਬਾਅਦ ਲੜਾਈ ਇਸ ਹੱਦ ਤੱਕ ਵਧ ਗਈ ਕਿ ਦੋਵੇਂ ਧੜਿਆਂ ਨੇ ਹੱਥੋਪਾਈ ਤੱਕ ਕੀਤੀ। ਅਖੀਰ ਸਥਾਨਕ ਵਿਧਾਇਕ ਦੀ ਸੁਰੱਖਿਆ ਨੂੰ ਦਖਲ ਦੇ ਕੇ ਦੋਵਾਂ ਧੜਿਆਂ ਨੂੰ ਸਮਝਾਉਣਾ ਪਿਆ। ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ ਅਨੁਸ਼ਾਸਿਤ ਪਾਰਟੀ
WhatsApp ਨੇ ‘ਬੈਨ’ ਕੀਤੇ 7 ਕਰੋੜ ਭਾਰਤੀ ਖ਼ਾਤੇ!
- by Gurpreet Kaur
- May 3, 2024
- 0 Comments
ਲੋਕ ਸਭਾ ਚੋਣਾਂ (Lok Sabha Elections 2024) ਦੇ ਚੱਲਦਿਆਂ ਸੋਸ਼ਲ ਨੈਟਵਰਕਿੰਗ ਪਲੇਟਫਾਰਮ WhatsApp ਨੇ ਖ਼ੁਲਾਸਾ ਕੀਤਾ ਹੈ ਕਿ ਉਸ ਨੇ ਪਿਛਲੇ ਸਾਲ ਜਨਵਰੀ ਤੋਂ ਨਵੰਬਰ ਮਹੀਨੇ ਦੌਰਾਨ 7 ਕਰੋੜ ਦੇ ਕਰੀਬ ਭਾਰਤੀ ਖ਼ਾਤੇ ਬੈਨ ਕੀਤੇ ਸਨ। ਕੰਪਨੀ ਨੇ ਆਪਣੀਆਂ ਮਹੀਨਾਵਾਰ ਰਿਪੋਰਟਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਦਰਅਸਲ ਭਾਰਤ ਵਿੱਚ ਚੋਣਾਂ ਦੇ ਦੌਰਾਨ WhatsApp ’ਤੇ
ਵਿਰਸਾ ਸਿੰਘ ਵਲਟੋਹਾ ਦੀ ਅੰਮ੍ਰਿਤਪਾਲ ਨੂੰ ਓਪਨ ਡਿਬੇਟ ਦੀ ਚੁਣੌਤੀ
- by Gurpreet Singh
- May 3, 2024
- 0 Comments
ਖਡੂਰ ਸਾਹਿਬ : ਸੂਬੇ ਵਿੱਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ। ਹਰ ਇੱਕ ਪਾਰਟੀ ਆਪੋ ਆਪਣੇ ਉਮੀਦਵਾਰ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ। ਇਸੇ ਦੌਰਾਨ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਵਿਚਕਾਰ ਹਲਕਾ ਖਡੂਰ ਸਾਹਿਬ ਦੀ ਸੀਟ