Lok Sabha Election 2024 Punjab

MP ਮਾਨ ਨੇ ਅੰਮ੍ਰਿਤਪਾਲ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕੀਤਾ! ਸੰਗਰੂਰ ਸੀਟ ‘ਤੇ ਮਿਲੇਗਾ ਡਬਲ ਫਾਇਦਾ!

ਬਿਉਰੋ ਰਿਪੋਰਟ – ਸਿਮਰਨਜੀਤ ਸਿੰਘ ਮਾਨ ਨੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ। ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁਖੀ ਦੀ ਨਾਮਜ਼ਦਗੀ ਮਨਜ਼ੂਰ ਹੋਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਨੇ ਆਪਣਾ ਦਾਅਵਾ ਵਾਪਸ ਲੈ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਬਲੇਰ

Read More
Lok Sabha Election 2024 Punjab

‘ਬਲਕੌਰ ਸਿੰਘ ਜੀ ਤੁਹਾਡਾ ਮੁੰਡਾ ਅਖੀਰਲੇ ਦਿਨਾਂ ‘ਚ ਮੇਰੇ ਨਾਲ ਸੀ’! ‘ਹੁਣ ਤੁਸੀਂ ਪਲਟੀ ਮਾਰ ਲਈ’!

ਬਿਉਰੋ ਰਿਪੋਰਟ – ਸੰਗਰੂਰ ਸੀਟ ‘ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਸਖਤ ਨਰਾਜ਼ ਹੋ ਗਏ ਹਨ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਨਾ ਲੈਂਦੀਆਂ ਕਿਹਾ ਕਿ ਬਲਕੌਰ ਸਿੰਘ ਜੀ ਤੁਹਾਡਾ ਮੁੰਡਾ ਆਪਣੇ ਅਖੀਰਲੇ

Read More
Lok Sabha Election 2024 Punjab

ਹੰਸ ਰਾਜ ਹੰਸ ਦਾ ਹੋਇਆ ਵਿਰੋਧ, 50 ਦੇ ਕਰੀਬ ਕਿਸਾਨ ਗ੍ਰਿਫ਼ਤਾਰ

ਲੋਕ ਸਭਾ ਚੋਣਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਹੰਸ ਰਾਜ ਹੰਸ ਨੂੰ ਕਿਸਾਨਾਂ ਦੇ ਵਿਰੋਧ ਕਾਰਨ ਤਿੰਨਾਂ ਪਿੰਡਾ ਦਾ ਦੌਰਾ ਰੱਦ ਕਰਨਾ ਪਿਆ ਹੈ। ਪਿੰਡ ਬੀਹਲੇ ਵਾਲਾ ਵਿੱਚ 50 ਕਿਸਾਨਾਂ ਨੂੰ ਵਿਰੋਧ ਕਰਨ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਕਿਸਾਨ ਯੂਨੀਅਨ ਦੀ

Read More
India Lok Sabha Election 2024

ਸਵਾਤੀ ਮਾਲੀਵਾਲ ਦੇ ਘਰ ਪਹੁੰਚੀ ਪੁਲਿਸ ! ਸਮਝੋ ਕੇਜਰੀਵਾਲ ਖਿਲਾਫ਼ ਬਗਾਵਤ ਦੇ ਪਿੱਛੇ ਦੀ ਕਹਾਣੀ

ਆਮ ਆਦਮੀ ਪਾਰਟੀ (AAP) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ਨਾਲ ਬਦਸਲੂਕੀ ਮਾਮਲੇ ਵਿੱਚ ਰਾਸਟਰੀ ਮਹਿਲਾ ਅਯੋਗ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਬਿਭਵ ਕੁਮਾਰ ਨੂੰ ਨੋਟਿਸ ਭੇਜ ਕੇ ਤਲਬ ਕੀਤਾ ਹੈ। ਇਸ ਮਾਮਲੇ ‘ਚ ਵੀਰਵਾਰ ਦੁਪਹਿਰ 1 ਵਜੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੇ ਐਡੀਸ਼ਨਲ ਸੀਪੀ ਅਤੇ ਐਡੀਸ਼ਨਲ ਡੀਸੀਪੀ

Read More
Lok Sabha Election 2024 Punjab

ਖਡੂਰ ਸਾਹਿਬ ’ਚ ਅੰਮ੍ਰਿਤਪਾਲ ਸਿੰਘ ਨੂੰ ਹਰਾਉਣ ਲਈ ਨਵਾਂ ਖੇਡ ਸ਼ੁਰੂ! ਸੁਣ ਕੇ ਉੱਡ ਜਾਣਗੇ ਹੋਸ਼

ਲੋਕਸਭਾ ਚੋਣਾਂ ਦੌਰਾਨ ਬਠਿੰਡਾ ਅਤੇ ਖਡੂਰ ਸਾਹਿਬ ਪੰਜਾਬ ਦੀਆਂ ਸਭ ਤੋਂ ਹਾਟ ਸੀਟਾਂ ਵਿੱਚੋ ਇੱਕ ਹੈ। ਪਾਰਟੀਆਂ ਦੇ ਵਿਚਾਲੇ ਗਹਿਗਚ ਮੁਕਾਬਲੇ ਵਿੱਚ ਹੁਣ ਇਕ ਹੋਰ ਖੇਡ ਸ਼ੁਰੂ ਹੋ ਗਿਆ ਹੈ। ਵੋਟਰਾਂ ਨੂੰ ਉਲਝਾਉਣ (Confuse) ਲਈ ਤਾਕਤਵਰ ਉਮੀਦਵਾਰ ਦੇ ਹਮਨਾਮ ਲੋਕਾਂ ਕੋਲੋ ਨਾਮਜ਼ਦਗੀਆਂ ਕਰਵਾਈਆਂ ਗਈਆਂ ਹਨ। ਖਡੂਰ ਸਾਹਿਬ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਜ਼ਾਦ

Read More