ਨਵੀਂ THAR ROCK ਲਾਂਚ,5 ਡੋਰ ਨਾਲ ਨਵੇਂ ਫੀਚਰ ਜੋੜੇ ! ਪੁਰਾਣੀ ਥਾਂ ਤੋਂ ਸਿਰਫ਼ ਇੰਨੀ ਮਹਿੰਗੀ,ਇਸ ਦਿਨ ਤੋਂ ਡਿਲੀਵ
ਸਟੈਂਡਰਡ ਥਾਰ ਤੋਂ 1.64 ਲੱਖ ਮਹਿੰਗੀ ਹੈ ਨਵੀਂ ਥਾਰ ਰਾਕਸ
ਸਟੈਂਡਰਡ ਥਾਰ ਤੋਂ 1.64 ਲੱਖ ਮਹਿੰਗੀ ਹੈ ਨਵੀਂ ਥਾਰ ਰਾਕਸ
ਦਿੱਲੀ : ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੇ ਅਨੁਸਾਰ, ਸਾਲ 2050 ਤੱਕ, ਚਾਰ ਵਿੱਚੋਂ ਇੱਕ ਵਿਅਕਤੀ ਨੂੰ ਸੁਣਨ ਸ਼ਕਤੀ ਦੀ ਕਮੀ ਹੋ ਸਕਦੀ ਹੈ। WHO ਦੇ ਅਧਿਐਨ ਵਿੱਚ ਕਈ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ, ਇਸ ਦਾ ਇੱਕ ਮੁੱਖ ਕਾਰਨ ਈਅਰਬਡ ਅਤੇ ਈਅਰਫੋਨ ਦੀ ਵੱਧ ਰਹੀ ਵਰਤੋਂ ਹੈ। ਅਧਿਐਨ ਦੇ ਅਨੁਸਾਰ, ਲਗਭਗ 65% ਲੋਕ ਈਅਰਬਡ, ਈਅਰਫੋਨ
ਬਿਉਰੋ ਰਿਪੋਰਟ: ਬਿਹਾਰ ਦੇ ਗੋਪਾਲਗੰਜ ਵਿੱਚ ਇੱਕ ਅਜੀਬੋ-ਗਰੀਬ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਹ ਮਾਮੀ ਤੇ ਭਾਂਜੀ ਇਸ ਕਦਰ ਇੱਕ ਦੂਜੇ ਦੇ ਪਿਆਰ ਵਿੱਚ ਪੈ ਗਈਆਂ ਕਿ ਉਨ੍ਹਾਂ ਨੇ ਘਰੋਂ ਭੱਜ ਕੇ ਮੰਦਰ ਵਿੱਚ ਵਿਆਹ ਕਰਵਾ ਲਿਆ। ਸੋਮਵਾਰ ਨੂੰ ਕੁਚਾਯਕੋਟ ਥਾਣੇ ਦੇ ਸਾਸਮੁਸਾ ਸਥਿਤ ਦੁਰਗਾ ਮੰਦਰ ’ਚ ਦੋਹਾਂ ਨੇ ਵਿਆਹ ਕਰਵਾਇਆ। ਇਸ ਅਨੋਖੇ
ਨਵੀਂ ਦਿੱਲੀ: ਦੇਸ਼ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ (MIB) ਨੇ ਪ੍ਰਸਾਰਣ ਸੇਵਾਵਾਂ (ਰੈਗੂਲੇਸ਼ਨ) ਬਿੱਲ, 2024 ਦਾ ਖਰੜਾ ਵਾਪਸ ਲੈ ਲਿਆ ਹੈ। ਮੰਤਰਾਲਾ ਬਿੱਲ ਦਾ ਨਵਾਂ ਖਰੜਾ ਤਿਆਰ ਕਰੇਗਾ। ਇਸਦੇ ਨਾਲ ਹੀ, ਸਾਰੇ ਹਿੱਸੇਦਾਰਾਂ ਨੂੰ 24-25 ਜੁਲਾਈ 2024 ਦੇ ਵਿਚਕਾਰ ਦਿੱਤੇ ਡਰਾਫਟ ਦੀਆਂ ਹਾਰਡ ਕਾਪੀਆਂ ਵਾਪਸ ਕਰਨ ਲਈ ਕਿਹਾ ਗਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ
ਮੁਹਾਲੀ : ਲੰਘੇ ਕੱਲ੍ਹ ਨਵੀਂ ਆਉਣ ਵਾਲੀ ਫਿਲਮ ‘ਬੀਬੀ ਰਜਨੀ’ ਦਾ ਟ੍ਰੇਲਰ ਮੁਹਾਲੀ ਦੇ ਸੀਪੀ 67 ਦੇ ਮਾਲ ਦੇ ਪੀਵੀਆਰ ਦੇ ਵੱਡੇ ਹਾਲ ਦੇ ਵਿੱਚ ਰਿਲੀਜ਼ ਹੋਇਆ ਹੈ। ‘ਬੀਬੀ ਰਜਨੀ’ ਫਿਲਮ ਦਾ ਟ੍ਰੇਲਰ ਬਹੁਤ ਹੀ ਵਲੱਖਣ ਤਰੀਕੇ ਨਾਲ ਰਿਲੀਜ਼ ਕੀਤਾ ਗਿਆ ਹੈ। ‘ਬੀਬੀ ਰਜਨੀ’ ਫਿਲਮ ਦਾ ਟ੍ਰੇਲਰ ਲਾਂਚ ਦੀ ਸ਼ੁਰੂਆਤ ਕੀਰਤਨ ਅਤੇ ਅਰਦਾਸ ਦੇ ਨਾਲ
ਬਿਉਰੋ ਰਿਪੋਰਟ: ਪਟਿਆਲਾ ਵਿੱਚ ਵਿਆਹ-ਸ਼ਾਦੀਆਂ ਜਾਂ ਹੋਰ ਪ੍ਰੋਗਰਾਮਾਂ ’ਤੇ ਪਟਾਕੇ ਚਲਾਉਣਾ ਭਾਰੀ ਪੈ ਸਕਦਾ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਮੈਡਮ ਕੰਚਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪਟਿਆਲਾ ਜ਼ਿਲ੍ਹੇ ਦੀ ਹੱਦ ਵਿੱਚ ਕਿਸੇ ਵੀ ਤਰ੍ਹਾਂ ਦੇ ਪ੍ਰੋਗਰਾਮ ’ਤੇ ਪਟਾਕੇ ਚਲਾਉਣ ’ਤੇ ਪਾਬੰਦੀ ਲਾ ਦਿੱਤੀ
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ (RBI Governor Shaktikanta Das) ਨੇ ਅੱਜ 8 ਅਗਸਤ ਨੂੰ ਮੁਦਰਾ ਨੀਤੀ ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (MPC), ਰੇਟ-ਸੈਟਿੰਗ ਪੈਨਲ ਨੇ 6 ਅਗਸਤ ਤੋਂ 8 ਅਗਸਤ ਤੱਕ ਵਿੱਤੀ ਸਾਲ 25 ਲਈ ਆਪਣੀ ਤੀਜੀ ਦੋ-ਮਾਸਿਕ ਨੀਤੀ ਮੀਟਿੰਗ ਕੀਤੀ। ਆਰਬੀਆਈ ਗਵਰਨਰ ਦੀ ਅਗਵਾਈ
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਬ੍ਰੌਡਕਾਸਟਿੰਗ ਸਰਵਿਸਿਜ਼ (ਰੈਗੂਲੇਸ਼ਨ) ਬਿੱਲ, 2023 ਦੇ ਖਰੜੇ ’ਤੇ ਪ੍ਰਸਾਰਣ ਅਤੇ ਮਨੋਰੰਜਨ ਉਦਯੋਗ ਦੇ ਕਈ ਹਿੱਸੇਦਾਰਾਂ ਨਾਲ ਕਥਿਤ ਤੌਰ ’ਤੇ ਬੰਦ ਕਮਰਾ ਮੀਟਿੰਗਾਂ ਕਰ ਰਿਹਾ ਹੈ, ਜਿਸਦਾ ਉਦੇਸ਼ ਪ੍ਰਸਾਰਣ ਖੇਤਰ ਲਈ ਇਕਸਾਰ ਕਾਨੂੰਨੀ ਢਾਂਚਾ ਲਿਆਉਣਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ OTT ਸਮੱਗਰੀ, ਡਿਜੀਟਲ ਖਬਰਾਂ
ਬਿਉਰੋ ਰਿਪੋਰਟ: ਟਾਟਾ ਦੀ ਇਲੈਕਟ੍ਰਿਕ ਕਰਵ ਭਾਰਤ ਵਿੱਚ ਲਾਂਚ ਹੋ ਗਈ ਹੈ ਅਤੇ ਇਸ ਦੀਆਂ ਕੀਮਤਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਕਰਵ ਈਵੀ ਨੂੰ ਪੰਜ ਰੰਗਾਂ ਦੇ ਵਿਕਲਪਾਂ ਵਿੱਚ ਖਰੀਦਿਆ ਜਾ ਸਕਦਾ ਹੈ – ਪ੍ਰਿਸਟੀਨ ਵ੍ਹਾਈਟ, ਫਲੇਮ ਰੈੱਡ, ਏਮਪਾਵਰਡ ਵ੍ਹਾਈਟ, ਵਰਚੁਅਲ ਸਨਰਾਈਜ਼ ਅਤੇ ਪਿਊਰ ਗ੍ਰੇ। ਇਹ Acti.ev ਆਰਕੀਟੈਕਚਰ ’ਤੇ ਬਣਾਇਆ ਗਿਆ ਹੈ। ਇਲੈਕਟ੍ਰਿਕ
ਬਿਉਰੋ ਰਿਪੋਰਟ: ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਪਿੰਡ ਮਥਕੇਪੱਲੀ ਨਮਾਵਰਮ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ 9 ਸਾਲਾ ਬੱਚੀ ਦੀ ਮੌਤ ਹੋ ਗਈ। ਲੜਕੀ ਮੋਬਾਈਲ ਚਾਰਜਰ ਨੂੰ ਸਾਕਟ ਦੇ ਆਊਟਲੇਟ ਵਿੱਚ ਲਗਾ ਰਹੀ ਸੀ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ 5 ਜੁਲਾਈ ਨੂੰ ਬੈਂਗਲੁਰੂ ਵਿੱਚ ਵੀ ਵਾਪਰੀ ਸੀ, ਜਿੱਥੇ ਇੱਕ 24 ਸਾਲਾ ਵਿਦਿਆਰਥੀ ਦੀ