‘ਗਿਰਦਾਵਰੀ ਦੇ ਹੁਕਮ ਜਾਰੀ, ਅੰਨਦਾਤੇ ਦਾ ਨਹੀਂ ਹੋਣ ਦਿਆਂਗੇ ਨੁਕਸਾਨ’ : CM ਮਾਨ
ਬੇਮੌਸਮੀ ਮੀਂਹ ਦੀ ਫ਼ਸਲਾਂ 'ਤੇ ਮਾਰ : ਸੀਐੱਮ ਮਾਨ ਨੇ ਸਪਸ਼ਟ ਕਿਹਾ ਹੈ ਕਿ ਉਹ ਅੰਨਦਾਤੇ ਨਾਲ ਖੜ੍ਹੇ ਹਨ ਅਤੇ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣ ਦੇਣਗੇ।
ਬੇਮੌਸਮੀ ਮੀਂਹ ਦੀ ਫ਼ਸਲਾਂ 'ਤੇ ਮਾਰ : ਸੀਐੱਮ ਮਾਨ ਨੇ ਸਪਸ਼ਟ ਕਿਹਾ ਹੈ ਕਿ ਉਹ ਅੰਨਦਾਤੇ ਨਾਲ ਖੜ੍ਹੇ ਹਨ ਅਤੇ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੋਣ ਦੇਣਗੇ।
wheat crop damage in Punjab-ਮੀਂਹ ਅਤੇ ਗੜੇਮਾਰੀ ਕਾਰਨ ਪੰਜਾਬ ਵਿੱਚ ਕਣਕ ਦੀ ਫਸਲ ਦਾ ਨੁਕਸਾਨ ਹੋਇਆ।
ਸੂਬੇ 'ਚ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਸਾਨਾਂ ਨੂੰ ਤੁਰੰਤ ਰਾਹਤ ਦੇਣ ਦੇ ਨਿਰਦੇਸ਼ ਦਿੱਤੇ ਹਨ।
ਕੁੱਝ ਕਿਸਾਨਾਂ ਨੇ ਸੜਕ 'ਤੇ ਦੁੱਧ ਸੁੱਟ ਦਿੱਤਾ, ਬਾਕੀਆਂ ਨੇ ਆਪਣੀਆਂ ਗਾਵਾਂ ਨੂੰ ਸੜਕ 'ਤੇ ਲਿਆ ਕੇ ਸੱਤਾਧਾਰੀ ਡੀਐਮਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।
Weather forecast : 24 ਮਾਰਚ ਨੂੰ ਮੁੜ ਪੱਛਮੀ ਗੜਬੜੀ ਮੁੜ ਪੂਰੀ ਸਰਗਰਮ ਹੋ ਜਾਵੇਗੀ। ਜਿਸ ਨਾਲ ਪੂਰੇ ਪੰਜਾਬ ਵਿੱਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪਵੇਗਾ।
ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਭਾਰਤ 'ਚ ਖਾਧ ਉਤਪਾਦਨ ਦਾ ਸੰਕਟ ਮੰਡਰਾ ਰਿਹਾ ਹੈ ਅਤੇ 2050 ਤੱਕ ਅੱਧੀ ਆਬਾਦੀ ਖਤਰੇ 'ਚ ਪੈ ਜਾਵੇਗੀ।
21 ਮਾਰਚ 2023 ਤੱਕ ਮੀਂਹ ਦੇ ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਝੱਖੜ ਆਉਣ ਦੀ ਸੰਭਾਵਨਾ ਹੈ।
weather update-17 ਤੋਂ 21 ਮਾਰਚ 2023 ਤੱਕ ਮੀਂਹ ਦੇ ਨਾਲ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਝੱਖੜ ਆਉਣ ਦੀ ਸੰਭਾਵਨਾ ਹੈ।
ਇਸ ਵਾਰ 1 ਲੱਖ 96 ਹਜ਼ਾਰ 462 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਹੈ। ਬਜਟ ਵਿੱਚ 1 ਲੱਖ 23 ਹਜ਼ਾਰ 441 ਸੂਬੇ ਦਾ ਮਾਲੀ ਖਰਚਾ ਪੇਸ਼ ਕੀਤਾ ਗਿਆ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ 14 ਫੀਸਦੀ ਵੱਧ ਹੈ।
ਚੰਡੀਗੜ੍ਹ : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ( CM Bhagwant Singh Mann ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ( Punjab Government) ਅੱਜ ਬਜਟ ( Punjab Budget ) ਪੇਸ਼ ਕੀਤਾ। ਇਹ ਭਗਵੰਤ ਮਾਨ ਸਰਕਾਰ ਦਾ ਪਹਿਲਾ ਪੂਰਨ ਬਜਟ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਦਾ ਬਜਟ ਪੇਸ਼ ਕੀਤਾ ।