ਬਿੱਟੂ ਦੇ ਵਿਰੋਧ ਦੀ ਹੋ ਰਹੀ ਫੁੱਲ ਤਿਆਰੀ! ਥਾਂ-ਥਾਂ ਨਾਕਾਬੰਦੀ, ਪਿੰਡ ’ਚ BJP ਦੀ ‘ਐਂਟਰੀ ਬੈਨ!’
- by Preet Kaur
- May 2, 2024
- 0 Comments
ਕਿਸਾਨ ਅੰਦੋਲਨ ਵੱਲ ਧਿਆਨ ਨਾ ਦੇਣ ਕਰਕੇ ਭਾਜਪਾ ਨੂੰ ਪੰਜਾਬ ਵਿੱਚ ਕਰੜੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਭਾ ਚੋਣਾਂ 2024 (Lok Sabha Elections 2024) ਦੇ ਚੋਣ ਪ੍ਰਚਾਰ ਲਈ ਭਾਜਪਾ ਲੀਡਰਾਂ ਨੂੰ ਪੰਜਾਬ ਵਿੱਚ ਥਾਂ-ਥਾਂ ’ਤੇ ਕਿਸਾਨਾਂ ਤੇ ਆਮ ਵੋਟਰਾਂ ਦਾ ਰੋਹ ਝੱਲਣਾ ਪੈ ਰਿਹਾ ਹੈ। ਇਨ੍ਹਾਂ ਆਗੂਆਂ ਵਿੱਚ ਹੰਸ ਰਾਜ ਹੰਸ ਦਾ
ਪੰਜਾਬ ’ਚ ਤਰਸਯੋਗ ਹੋਈ ਨਸ਼ੇ ਦੀ ਹਾਲਤ! ਬਜ਼ੁਰਗ ਮਾਂ ਨੇ ਪੁੱਤ ਦੇ ਨਸ਼ੇ ਖ਼ਾਤਰ ਖੇਤੀ ਮੰਤਰੀ ਕੋਲ ਰੱਖੀ ਕਸੂਤੀ ਮੰਗ
- by Preet Kaur
- May 2, 2024
- 0 Comments
ਪੰਜਾਬ ਵਿੱਚ ਨਸ਼ੇ ਦੀ ਹਾਲਤ ਇਸ ਕਦਰ ਤਰਸ ਯੋਗ ਹੈ ਕਿ ਇੱਕ ਮਾਂ ਨੂੰ ਆਪਣੇ ਪੁੱਤਰ ਨੂੰ ਹੈਰੋਇਨ ਵਰਗੇ ਨਸ਼ੇ ਤੋਂ ਬਾਹਰ ਕੱਢਣ ਦੇ ਲਈ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਸਾਹਮਣੇ ਪੋਸਤ ਦੀ ਖੇਤੀ ਸ਼ੁਰੂ ਕਰਨ ਦੀ ਮੰਗ ਕਰਨੀ ਪਈ ਹੈ। ਇਹ ਮੰਗ ਇੱਕ ਬਜ਼ੁਰਤ ਔਰਤ ਨੇ ਉਸ ਵੇਲੇ ਰੱਖੀ ਜਦੋਂ ਬਠਿੰਡਾ
ਗੁਰਦਾਸਪੁਰ ’ਚ ਚੀਤੇ ਦਾ ਕਹਿਰ! ਘਰ ’ਚ ਵੜ ਕੇ 2 ਪਸ਼ੂ ਮਾਰੇ, ਪਿੰਡ ’ਚ ਦਹਿਸ਼ਤ ਦਾ ਮਾਹੌਲ
- by Preet Kaur
- April 27, 2024
- 0 Comments
ਗੁਰਦਾਸਪੁਰ ਦੇ ਪਿੰਡ ਚੀਮਾ ਵਿੱਚ ਚੀਤੇ ਨੇ ਨੌਜਵਾਨ ’ਤੇ ਹਮਲਾ ਕਰ ਦਿੱਤਾ ਪਰ ਨੌਜਵਾਨ ਵਾਲ-ਵਾਲ ਬਚ ਗਿਆ। ਇਸ ਤੋਂ ਬਾਅਦ ਚੀਤੇ ਨੇ ਪਿੰਡ ਦੇ ਇੱਕ ਘਰ ਵਿੱਚ ਦਾਖ਼ਲ ਹੋ ਕੇ ਦੋ ਪਸ਼ੂਆਂ ਨੂੰ ਮਾਰ ਦਿੱਤਾ। ਪਿੰਡ ਵਾਸੀਆਂ ਨੇ ਇਸ ਸਬੰਧੀ ਜੰਗਲ਼ਾਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਜੰਗਲ਼ਾਤ ਵਿਭਾਗ ਨੇ ਚੀਤੇ ਨੂੰ ਫੜਨ ਲਈ ਲੋਕਾਂ
ਤੂੜੀ ਦੇ ਇੱਕ ਨਿੱਕੇ ਜਿਹੇ ਤੀਲ੍ਹੇ ਨਾਲ ਵਾਪਰਿਆ ਵੱਡਾ ਹਾਦਸਾ! ਨੌਜਵਾਨ ਦੀ ਮੌਤ
- by Preet Kaur
- April 27, 2024
- 0 Comments
ਫਾਜ਼ਿਲਕਾ ਦੇ ਪਿੰਡ ਤਰੋਬਰੀ ਤੋਂ ਬੜੀ ਦਰਜਦਦਨਾਕ ਖ਼ਬਰ ਸਾਹਮਣੇ ਆਈ ਹੈ। ਤੂੜੀ ਦੇ ਇੱਕ ਨਿੱਕੇ ਜਿਹੇ ਤੀਲ੍ਹੇ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਆਪਣੇ ਦੋਸਤਾਂ ਨਾਲ ਮੋਟਰਸਾਈਕਲ ’ਤੇ ਪਿੰਡ ਤਰੋਬੜੀ ਤੋਂ ਪੈਸੇ ਦੇ ਕੇ ਵਾਪਸ ਆ ਰਿਹਾ ਸੀ। ਇਸੇ ਦੌਰਾਨ ਉਸ ਦੇ ਅੱਗੇ ਜਾ ਰਹੀ ਓਵਰਲੋਡਿਡ ਟਰਾਲੀ ਵਿੱਚੋਂ ਤੂੜੀ ਉੱਡ ਕੇ ਉਸ ਦੀਆਂ