ਹੰਸ ਰਾਜ ਹੰਸ ਨੇ ਮੰਗੀ ਮੁਆਫ਼ੀ! ਸਟੇਜ ’ਤੇ ਲੱਗੇ ਰੋਣ, ‘ਮੈਂ ਕੱਲ੍ਹ ਮੌਤ ਨਜ਼ਦੀਕ ਤੋਂ ਵੇਖੀ!’ ‘PM ਮੋਦੀ ਨੇ ਗਲ਼ ਲਾ ਲਿਆ’
ਬਿਉਰੋ ਰਿਪੋਟਰ – ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸ ਨੇ ਬੀਤੇ ਦਿਨੀ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਪ੍ਰਦਰਸ਼ਨ ’ਤੇ ਜਾਨੋ ਮਾਰਨ ਦਾ ਇਲਜ਼ਾਮ ਵੀ ਲਗਾਇਆ ਹੈ। ਹੰਸਰਾਜ ਹੰਸ ਨੇ ਦੱਸਿਆ ਕਿ ਉਹ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਵਿੱਚ ਜਾ ਰਹੇ ਸਨ, ਰਸਤੇ ਵਿੱਚ ਕੁਝ ਪ੍ਰਦਰਸ਼ਨਕਾਰੀ ਨੌਜਵਾਨ ਨੇ