India International Khalas Tv Special Punjab

ਦਰਜੀ ਵਾਂਗ ਕੰਮ ਕਰਦੀ ਹੈ ਇਹ ਚਿੜੀ, ਦੇਖੋਂ ਤਾਂ ਕੀ ਬਣਾ ਦਿੱਤਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੁਦਰਤ ਦੇ ਜੀਵ-ਜੰਤੂ ਵੀ ਮਨੁੱਖਾਂ ਵਾਂਗ ਹੱਥਾਂ (ਚੁੰਝਾਂ) ਦੇ ਕਰਿੰਦੇ ਹਨ। ਕਈ ਤਾਂ ਪੱਤੇ ਬੂਟਿਆਂ ਉੱਪਰ ਕਰੋਸ਼ੀਏ ਵਾਂਗ ਕੰਮ ਕਰਦੇ ਹਨ। ਪਰ ਤੁਸੀਂ ਸ਼ਾਇਦ ਹੀ ਸੁਣਿਆਂ ਹੋਵੇਗਾ ਕਿ ਕਿਸੇ ਚਿੜੀ ਦੀ ਚੁੰਝ ਦਰਜੀ ਦੀ ਸੂਈ ਵਾਂਗ ਕੰਮ ਕਰਦੀ ਹੈ। ਇਕ ਵੀਡੀਓ ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ

Read More
International Khalas Tv Special

ਨਹੀਂ ਹਟਦੇ ਚੀਨੀ, ਆਹ ਦੇਖ ਲਓ ਹੁਣ ਕੱਢ ‘ਤਾ ਨਵਾਂ ਸੱਪ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੇਸ਼ੱਕ ਚੀਨ ਮੰਨੇ ਚਾਹੇ ਨਾ ਕਿ ਕੋਰੋਨਾ ਉਸਦੇ ਵੁਹਾਨ ਸ਼ਹਿਰ ਤੋਂ ਨਹੀਂ ਆਇਆ, ਪਰ ਰਿਪੋਰਟਾਂ ਤੇ ਸਾਰੇ ਸੰਸਾਰ ਦੀਆਂ ਨਜਰਾਂ ਚੀਨ ਉੱਤੇ ਹੀ ਲੱਗੀਆਂ ਹਨ ਕਿ ਹੋਵੇ ਨਾ ਹੋਵੇ ਚੀਨ ਹੀ ਕੋਰੋਨਾ ਦੀ ਕਾਢ ਕੱਢਣ ਵਾਲਾ ਦੇਸ਼ ਹੈ। ਹੁਣ ਚੀਨ ਆਪਣੀ ਇਕ ਨਵੀਂ ਪਾਬੰਦੀ ਨਾਲ ਚਰਚਾ ਵਿੱਚ ਹੈ।ਚੀਨ ਨੇ ਆਪਣੇ

Read More
Khalas Tv Special Punjab

ਭਾਸ਼ਾ ਦੀ ਬੇਅਦਬੀ ਨਾਲ ਕੀ ਹੱਲ ਹੋ ਜਾਵੇਗਾ ਬੇਅਦਬੀ ਦਾ ਮਸਲਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਮਾਣ-ਸਨਮਾਨ ਨੂੰ ਸੱਟ ਮਾਰਨ ਵਾਲੀਆਂ ਘਟਨਾਵਾਂ ਉੱਤੇ ਲਗਾਤਾਰ ਸਿੱਖ ਜਥੇਬੰਦੀਆਂ ਅਤੇ ਮੌਜੂਦਾ ਸੱਤਾਧਾਰੀ ਪਾਰਟੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ।ਹਾਈਕੋਰਟ ਵੱਲੋਂ ਕੁੰਵਰ ਵਿਜੇ ਪ੍ਰਤਾਪ ਦੀ ਅਗੁਵਾਈ ਵਾਲੀ ਸਿਟ ਦੀ ਰਿਪੋਰਟ ਖਾਰਜ ਹੋਣ ਤੋਂ ਬਾਅਦ ਜਿਥੇ ਸਿੱਖ ਚਿੰਤਕਾਂ ਦਾ ਕਾਨੂੰਨ ਤੋਂ ਭਰੋਸਾ ਹਿੱਲਿਆ ਹੈ,

Read More
India International Khalas Tv Special

Special Report । ਟੋਕੀਓ ਉਲੰਪਿਕਸ ‘ਚ ਕੀਹਨੇ ਖੋਹੇ ਭਾਰਤੀ ਖਿਡਾਰੀਆਂ ਤੋਂ ਮੈਡਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕੀਓ ਉਲੰਪਿਕ ਵਿਚ ਭਾਰਤੀ ਖਿਡਾਰੀਆਂ ਨੂੰ ਮੈਡਲਾਂ ਲਈ ਤਕਰੀਬਨ ਤਕਰੀਬਨ ਤਰਸਣਾ ਪੈ ਰਿਹਾ ਹੈ।ਵੇਟਲਿਫਟਰ ਮੀਰਾ ਬਾਈ ਚਾਨੂ ਦੀ ਜੇਕਰ ਗੱਲ ਕਰੀਏ ਤਾਂ ਚਾਨੂ ਦੇ ਸਿਲਵਰ ਮੈਡਲ ਨੇ ਜਰੂਰ ਭਾਰਤ ਦੀ ਹਾਲੇ ਤੱਕ ਲਾਜ ਰੱਖੀ ਹੋਈ ਹੈ।ਮੈਡਲ ਚਾਰਟ ਤੇ ਜੇਕਰ ਨਜਰ ਫੇਰੀਏ ਤਾਂ ਭਾਰਤ ਦਾ ਇਕ ਸਿਲਵਰ ਮੈਡਲ ਨਾਲ 46ਵਾਂ

Read More
India International Khalas Tv Special Punjab

ਖ਼ਾਸ ਰਿਪੋਰਟ-ਸੰਸਾਰ ਭਰ ‘ਚ ਇਕ ਮਿੰਟ ਵਿੱਚ 11 ਲੋਕ ਮਰ ਜਾਂਦੇ ਨੇ ਭੁੱਖਣ ਭਾਣੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਿਸੇ ਵਿਆਹ-ਸ਼ਾਦੀ ਜਾਂ ਦਾਵਤ ਦੇ ਪ੍ਰੋਗਰਾਮ ਵਿਚ ਅਸੀਂ ਉੰਨਾਂ ਖਾਂਦੇ ਨਹੀਂ, ਜਿੰਨਾਂ ਪਲੇਟਾਂ ਵਿੱਚ ਛੱਡ ਦਿੰਦੇ ਹਾਂ। ਪਰ ਕੀ ਕਦੇ ਸੋਚਿਆ ਹੈ ਕਿ ਕਿੰਨੇ ਲੋਕ ਰੋਜਾਨਾ ਭੁੱਖ ਦਾ ਕਾਲ ਬਣਦੇ ਹਨ। ਜੇਕਰ ਨਹੀਂ ਤਾਂ ਔਕਸਫੈਮ ਯਾਨੀ ਕਿ ਐਂਟੀ ਪੋਵਰਟੀ ਆਰਗੇਨਾਇਜੇਸ਼ਨ ਦੀ ਇਹ ਰਿਪੋਰਟ ਜਰੂਰ ਇੱਕ ਵਾਰ ਪੜ੍ਹ ਲਵੋ। ਔਕਸਫਾਮ ਨੇ

Read More
Khalas Tv Special Punjab

Special Report-ਸੁਖਬੀਰ ਬਾਦਲ ਦਾ ‘ਚੋਗਾ’ ਪੰਜਾਬੀ ਚੁਗਣਗੇ ਕਿ ਨਹੀਂ

‘ਦ ਖਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀਓਂ ਕੇਜਰੀਵਾਲ ਪੰਜਾਬ ਦੌਰੇ ‘ਤੇ ਕੀ ਆਇਆ, ਪੰਜਾਬ ਦੀਆਂ ਵੱਡੀਆਂ ਸਿਆਸੀ ਪਾਰਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਪਰੋਂ ਕੇਜਰੀਵਾਲ ਨੇ ਆਪਣੀਆਂ ਦੋ ਪੰਜਾਬ ਫੇਰੀਆਂ ਵਿੱਚ ਦੋ ਮੁੱਦੇ ਛੇੜ ਕੇ ਸਿਆਸੀ ਦਲਾਂ ਨੂੰ ਹੋਰ ਟੈਂਸਨ ਵਿਚ ਪਾ ਦਿੱਤਾ। ਪਹਿਲਾਂ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਵਿਚ ਸ਼ਾਮਿਲ ਕਰਵਾ ਕੇ ਬੇਅਦਬੀ

Read More
India Khalas Tv Special Punjab

Special Report-ਦੋ ਮਿੰਟ ਰੁਕ ਕੇ ਸੋਚਿਆ ਹੁੰਦਾ ਤਾਂ ਨਾ ਮਚਦੀ ਇਹ ਤਬਾਹੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪ੍ਰੇਮ ਸੰਬੰਧ, ਚਾਰ ਲੋਕਾਂ ਲਈ ਕਾਲ ਬਣ ਜਾਵੇਗਾ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ।ਅਣਖ ਦੇ ਆਖੇ ਲੱਗ ਕੇ ਕੀਤਾ ਇਹ ਕਾਰਾ ਗੁਰਦਾਸਪਰੁ ‘ਚ ਬਟਾਲਾ ਦਾ ਪਿੰਡ ਬੱਲੜਵਾਲ ਕਈ ਪੁਸ਼ਤਾਂ ਤੱਕ ਯਾਦ ਰੱਖੇਗਾ। ਪਰ ਗੁੱਸੇ ਨਾਲ ਭਰੇ ਬੰਦੇ ਨੇ ਖਾਲੀ ਹੋਣ ਲਈ ਇਹ ਖੌਫਨਾਕ ਰਾਹ ਆਖਿਰ ਚੁਣਿਆ ਕਿਉਂ, ਇਸ ਸਵਾਲ ਦਾ

Read More
India Khabran da Prime Time Khalas Tv Special Punjab

Special Report-ਆਖਿਰ ਕਿਉਂ ਜਾਨ ਕੱਢ ਰਹੀ ਇਸ ਵਾਰ ਗਰਮੀ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਗਰਮੀ ਤਾਂ ਹਰੇਕ ਸਾਲ ਆਉਂਦੀ ਹੈ, ਪਰ ਇਸ ਸਾਲ ਕੈਨੇਡਾ ਦੀ ਰਿਕਾਰਡ ਤੋੜ ਗਰਮੀ ਕਾਰਨ ਹੋਈਆਂ ਮੌਤਾਂ ਨੇ ਪੂਰੇ ਸੰਸਾਰ ਨੂੰ ਸੋਚਾਂ ਵਿੱਚ ਪਾ ਦਿੱਤਾ ਹੈ ਕਿ ਆਖਿਰ ਗਰਮੀ ਇੰਨੀ ਕਿਉਂ ਵਧ ਰਹੀ ਹੈ ਜੋ ਜਾਨ ਹੀ ਕੱਢ ਰਹੀ ਹੈ। ਤਾਜਾ ਖਬਰਾਂ ਦੀ ਗੱਲ ਕਰ ਲਈਏ ਤਾਂ ਕੈਨੇਡਾ ਵਿਚ ਗਰਮੀ

Read More
India Khalas Tv Special Punjab

Special Report-ਗੈਂਗਸਟਰ ਜੈਪਾਲ ਭੁੱਲਰ ਦੀ ਪੋਸਟਮਾਰਟਮ ਰਿਪੋਰਟ ਦਾ ਅਸਲ ਸੱਚ ਕੀ ਹੈ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਲਕੱਤਾ ਵਿੱਚ ਕਥਿਤ ਐਨਕਾਉਂਟਰ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਦੀ ਦੂਜੀ ਵਾਰ ਹੋਏ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ। ਹਾਲਾਂਕਿ ਪਰਿਵਾਰ ਵੱਲੋਂ ਦਾਖਿਲ ਕੀਤੀ ਪਟੀਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਭੁੱਲਰ ਦਾ ਦੁਬਾਰਾ ਪੋਸਟਮਾਰਟਮ ਕਰਨ ਦਾ ਹੁਕਮ ਜਾਰੀ ਕੀਤਾ ਸੀ। ਭੁੱਲਰ ਦਾ ਪਰਿਵਾਰ ਐਨਕਾਉਂਟਰ ਤੋਂ ਬਾਅਦ ਭੁੱਲਰ ਦੀ ਮ੍ਰਿਤਕ

Read More
India International Khalas Tv Special Punjab

Special Report, ਪੰਜਾਬੀਓ! ਮੁੱਦਾ ਗਰਮ ਹੈ, ਸਿਆਸਤ ਬੇਸ਼ਰਮ ਹੈ, ਗਲਤੀ ਤੁਸੀਂ ਫੇਰ ਕਰ ਜਾਣੀ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪੈਰ ਹਿਲਾਏ ਹੋਏ ਹਨ।ਸੋਮਵਾਰ ਤੋਂ ਬਾਅਦ ਇੱਦਾਂ ਲੱਗ ਰਿਹਾ ਹੈ, ਜਿਵੇਂ ਕੇਜਰੀਵਾਲ ਪੰਜਾਬ ਦੀ ਸਿਆਸਤ ਲਈ ਕੋਈ ਵੱਡਾ ਖਤਰਾ ਸਾਬਿਤ ਹੋਣ ਵਾਲੇ ਹਨ।ਪਰ ਪੰਜਾਬ ਦੀ ਸੱਤਾ ਅਤੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਦੇ ਦਾਅਵੇ ਕਰਨ ਵਾਲੇ

Read More