ਪੰਜਾਬ ਪੁਲਿਸ ਦਾ ਕੌਮੀ ਸਰਵੇ ਵਿੱਚ ਹੋਇਆ ਢਿੱਡ ਨੰਗਾ
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਪੁਲਿਸ ਤੇ ਆਮ ਲੋਕਾਂ ਦਾ ਹਿਰਖ ਮੱਠਾ ਨਹੀਂ ਪੈ ਰਿਹਾ। ਪਵੇ ਵੀ ਕਿਵੇਂ ? ਹਾਲੇ ਵੀ ਨਿੱਤ ਦਿਨ ਤਾਂ ਆ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਜ਼ਿਆਦਤੀ ਦੀਆਂ ਸ਼ਿਕਾਇਤਾਂ। ਪੁਲਿਸ ਦਾ ਡੰਡਾ ਹਾਲੇ ਵੀ ਲੋਕਾਂ ਨੂੰ ਡਰਾ ਰਿਹਾ ਹੈ। ਗਰੀਬੜੇ ਲੋਕ ਤਾਂ ਹਾਲੇ ਵੀ ਖਾਕੀ ਵਰਦੀ ਵਾਲਾ