India International Khalas Tv Special Punjab

ਜਿੱਤ ਦੀ ਖੁਸ਼ੀ : ਦਿੱਲੀ ਫਤਿਹ ਕਰਕੇ ਵਾਪਸ ਪੰਜਾਬ ਆ ਰਹੇ ਨੇ ਕਿ ਸਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਅਤੇ ਬਾਕੀ ਮੰਗਾਂ ਮੰਨਣ ਤੋਂ ਬਾਅਦ ਅੱਜ ਮੋਰਚੇ ਦਾ ਸਾਰੇ ਕਿਸਾਨਾਂ ਵੱਲੋਂ ਘਰ ਵਾਪਸੀ ਕੀਤੀ ਜਾ ਰਹੀ ਹੈ। ਦਿੱਲੀ ਦੇ ਬਾਰਡਰਾਂ ਉੱਤੇ ਅਰਦਾਸ ਕਰਨ ਉਪਰੰਤ ਸਾਰੇ ਕਿਸਾਨ ਵਾਪਸ ਆਪਣੇ ਘਰਾਂ ਨੂੰ ਆ ਰਹੇ ਹਨ। ਨਿਹੰਗ ਸਿੰਘਾਂ ਦਾ ਵੀ ਸ੍ਰੀ ਗੁਰੂ ਗ੍ਰੰਥ

Read More
Khalas Tv Special Punjab

ਖ਼ਾਸ ਰਿਪੋਰਟ-ਕੀ ਆਪਣੇ ਮਨਾਂ ਵਿੱਚ ਖਦਸ਼ੇ ਲੈ ਕੇ ਦਿੱਲੀਓਂ ਮੁੜਨਗੇ ਕਿਸਾਨ

ਜਗਜੀਵਨ ਮੀਤ ਫਤਿਹ ਦੇ ਜੈਕਾਰੇ ਨਾਲ ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਵਿੰਢਿਆ ਗਿਆ ਕਿਸਾਨ ਅੰਦੋਲਨ ਖਤਮ ਹੋ ਗਿਆ ਹੈ। ਅਗਲੀ ਮੀਟਿੰਗ ਹੁਣ ਜਨਵਰੀ ਨੂੰ ਸੱਦੀ ਗਈ ਹੈ। ਪੰਜਾਬ ਸਣੇ ਵੱਖ-ਵੱਖ ਸੂਬਿਆਂ ਦੇ ਕਿਸਾਨ ਹੁਣ ਦਿੱਲੀ ਆਪਣਾ ਸਮਾਨ ਸਾਂਭ ਰਹੇ ਹਨ। ਕੱਲ੍ਹ-ਭਲਕ ਨੂੰ ਵਾਪਸੀ ਵੀ ਹੋ ਜਾਵੇਗੀ, ਜਿੱਤ ਦਾ ਨਿਸ਼ਾਨ ਦਿੱਲੀ ਦੇ

Read More
Khalas Tv Special Punjab

ਖ਼ਾਸ ਰਿਪੋਰਟ, ਸਿਆਸੀ ਪਾਰਟੀਆਂ ਨੂੰ ਹਾਲੇ ਚੇਤੇ ਨਹੀਂ ਆਇਆ ਪਾਣੀਆਂ ਦਾ ਮੁੱਦਾ

ਜਗਜੀਵਨ ਮੀਤਪੰਜਾਬ ਤੇ ਹਰਿਆਣਾ ਵਿਚਾਲੇ ਐਸਵਾਈਐਲ ਦਾ ਮੁੱਦਾ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਵੀ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਹਾਲੇ ਤੱਕ ਕੋਈ ਹੱਲ ਨਹੀਂ ਕਰ ਸਕੀਆਂ ਹਨ, ਪਰ ਇਹ ਜਰੂਰ ਹੈ ਕਿ ਪਾਣੀਆਂ ਦੇ ਮੁੱਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਹਰਿਆਣਾ ਵਿਚਲੀ ਬੇਜੀਪੀ ਸਰਕਾਰ ਦੀ ਪਿੱਠ ਥਾਪੜ ਚੁੱਕੇ ਹਨ। ਥੋੜ੍ਹਾ ਯਾਦ ਕਰਵਾਈਏ ਤਾਂ ਸਾਲ

Read More
Khalas Tv Special Punjab

ਖ਼ਾਸ ਰਿਪੋਰਟ-ਕਿ ਸਾਨ ਖੁ ਦਕੁਸ਼ੀਆਂ ਉੱਤੇ ਸਰਕਾਰੀ ‘ਝੂਠ-ਸੱਚ’

ਜਗਜੀਵਨ ਮੀਤਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਵਿੰਢੇ ਕਿਸਾਨਾਂ ਦੇ ਅੰਦੋਲਨ ਦੀ ਇਕ ਖਾਸੀਅਸਤ ਇਹ ਰਹੀ ਹੈ ਕਿ ਲੋਕ ਸਵਾਲ ਕਰਨਾ ਸਿੱਖ ਗਏ ਹਨ।ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ੇ ਅੰਕੜੇ ਵਾਚੀਏ ਤਾਂ ਬੜੀ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਉਂਦੀ ਹੈ। ਇਸ ਅਨੁਸਾਰ ਸਾਡੇ ਮੁਲਕ ਵਿਚ ਕਿਸਾਨ ਖ਼ੁਦਕੁਸ਼ੀਆਂ ਦੇ ਵਰਤਾਰੇ ਨੂੰ ਰੋਕਾ ਲੱਗਿਆ ਹੈ।ਇਹ ਗੱਲ

Read More
Khalas Tv Special Punjab

ਖ਼ਾਸ ਰਿਪੋਰਟ-ਕਿਉਂ ਲੁਕੋ ਕੇ ਰੱਖੇ ਨੇ ਸਿਆਸੀ ਧਿਰਾਂ ਨੇ ਸੀਐੱਮ ਚਿਹਰੇ

ਜਗਜੀਵਨ ਮੀਤਪੰਜਾਬ ਵਿੱਚ ਤਕਰੀਬਨ ਹਰੇਕ ਪਾਰਟੀ ਦਾ ਐਲਾਨ ਕਰਨ ਉੱਤੇ ਅੱਡੀਆਂ ਚੁੱਕਣ ਤੱਕ ਜੋਰ ਲੱਗਾ ਹੋਇਆ ਹੈ, ਪਰ ਇਕ ਖਾਸ ਐਲਾਨ ਹਾਲੇ ਕਿਸੇ ਵੀ ਪਾਰਟੀ ਵੱਲੋਂ ਕਰਨ ਦੀ ਜੁਰੱਰਤ ਨਹੀਂ ਹੋ ਸਕੀ ਹੈ। ਆਮ ਆਦਮੀ ਪਾਰਟੀ ਹੋਵੇ ਜਾਂ ਫਿਰ ਸ਼ਿਰੋਮਣੀ ਅਕਾਲੀ ਦਲ ਤੇ ਜਾਂ ਫਿਰ ਕਾਂਗਰਸ ਪਾਰਟੀ ਕਿਸੇ ਨੇ ਵੀ ਇਹ ਪੱਤਾ ਨਹੀਂ ਖੋਲ੍ਹਿਆ ਹੈ

Read More
Khalas Tv Special Punjab

ਖ਼ਾਸ ਰਿਪੋਰਟ-ਪੰਜਾਬ ਦੀਆਂ ਸਿਆਸੀ ਧਿਰਾਂ ਤੇ ਮੌਕਾਪ੍ਰਸਤੀ ਦੀ ‘ਗੇਮ’

ਜਗਜੀਵਨ ਮੀਤਸਿਆਸੀ ਧਿਰਾਂ ਲਈ ਇਹ ਦਿਨ ਜੀਣ ਮਰਨ ਵਾਂਗ ਹਨ। ਲੋਕਾਂ ਵੱਲ ਨਾ ਹੋ ਕੇ ਇਨ੍ਹਾਂ ਦਿਨਾਂ ਵਿੱਚ ਤਕਰੀਬਨ ਸਾਰੇ ਹੀ ਸਿਆਸੀ ਲੀਡਰ ਇਕ ਦੂਜੇ ਦੇ ਮੂੰਹ ਵੱਲ ਵੇਖ ਰਹੇ ਹਨ ਕਿ ਕੌਣ ਕੀ ਭਾਫ ਕੱਢਦਾ ਹੈ, ਕੌਣ ਕੀ ਵਾਅਦਾ ਕਰਦਾ ਹੈ ਤੇ ਕੌਣ ਕਿੱਡਾ ਲਾਰਾ ਲਾ ਕੇ ਲੋਕਾਂ ਦੇ ਇਕੱਠ ਨੂੰ ਤਾੜੀਆਂ ਮਾਰਨ ਲਈ

Read More
India Khalas Tv Special Punjab

ਖ਼ਾਸ ਰਿਪੋਰਟ-ਖਿਡਾਰੀਆਂ ਤੇ ਕਲਾਕਾਰਾਂ ਦੇ ਹੱਥ ਪੰਜਾਬ ਦੀ ਸਿਆਸਤ

ਜਗਜੀਵਨ ਮੀਤਪੰਜਾਬ ਦੀ ਸਿਆਸਤ ਵਿਚ ਗਾਇਕ ਸਿੱਧੂ ਮੂਸੇਵਾਲਾ ਦਾ ਆਉਣਾ ਕੋਈ ਅਲੌਕਿਕ ਵਰਤਾਰਾ ਨਹੀਂ ਹੈ ਤੇ ਇਸ ਮੂਸੇਵਾਲਾ ਦੀ ਇਸ ਸਿਆਸੀ ਖਬਰ ਨੂੰ ਬਹੁਤਾ ਨੀਝ ਲਾ ਕੇ ਪੜ੍ਹਨ ਦੀ ਵੀ ਲੋੜ ਨਹੀਂ ਹੈ। ਸਿੱਧੂ ਤੋਂ ਪਹਿਲਾਂ ਮੁਹੰਮਦ ਸਦੀਕ ਵੀ ਇਸ ਪਿੜ ਵਿੱਚ ਨਿੱਤਰ ਚੁੱਕੇ ਹਨ ਤੇ ਬਾਲੀਵੁਡ ਦੇ ਹੋਰ ਕਲਾਕਾਰਾਂ ਸਣੇ ਗੁਰਦਾਸਪੁਰ ਦੇ ਮੁਹਤਬਰ ਸਨੀ

Read More
Khalas Tv Special Punjab

ਖ਼ਾਸ ਰਿਪੋਰਟ-ਰੇਤ ਮਾਫੀਆ, ਸਿਆਸੀ ਪੀਲੇ ਪੰਜਿਆਂ ਨਾਲ ਭੁਰਦਾ ਪੰਜਾਬ

ਜਗਜੀਵਨ ਮੀਤਮਾਫੀਆ ਕੋਈ ਵੀ ਹੋਵੇ, ਪੰਜਾਬ ਦੀਆਂ ਜੜ੍ਹਾਂ ਵਿੱਚ ਕਈ ਲੋਕ ਬੈਠੇ ਹੋਏ ਹਨ। ਖਾਸਕਰਕੇ ਰੇਤ ਮਾਫੀਆ ਨੇ ਹਰੇਕ ਸਰਕਾਰ ਦੇ ਵੇਲੇ ਅੱਖੀਂ ਘੱਟਾ ਪਾਇਆ ਵੀ ਹੈ ਤੇ ਇਸ ਘੱਟੇ ਨੂੰ ਸਾਫ ਕਰਨ ਲਈ ਕਈ ਤਰ੍ਹਾਂ ਦੇ ਸਵਾਲ ਵੀ ਚੁੱਕੇ ਹਨ। ਯਾਦ ਕਰਾ ਦਈਏ ਕਿ ਸੁਪਰੀਮ ਕੋਰਟ ਦੇ ਵਕੀਲ ਐੱਚਐੱਸ ਫੂਲਕਾ ਨੇ ਸਾਬਕਾ ਮੰਤਰੀ ਨਵਜੋਤ

Read More
Khalas Tv Special Punjab

ਖ਼ਾਸ ਰਿਪੋਰਟ-ਔਰਤਾਂ ਦੇ ਅਹੁਦਿਆਂ ਦੀ ਪ੍ਰਧਾਨਗੀ ਕਿਉਂ ਕਰਦੇ ਨੇ ਮਰਦ

ਜਗਜੀਵਨ ਮੀਤ ਪੰਜਾਬ ਵਿੱਚ ਔਰਤਾਂ ਨੂੰ ਕਈ ਪਿੰਡ ਅਜਿਹੇ ਹਨ ਜਿੱਥੇ ਪੰਚਾਇਤੀ ਚੋਣਾਂ ਤੋਂ ਬਾਅਦ ਨੁਮਾਇੰਦਗੀ ਦੀ ਕਮਾਨ ਸਾਂਭਣ ਵਾਲੀਆਂ ਔਰਤਾਂ ਨੇ ਕੁਰਸੀ ਉੱਤੇ ਠੀਕ ਤਰ੍ਹਾਂ ਬੈਠ ਕੇ ਨਹੀਂ ਦੇਖਿਆ ਹੈ। ਇਹ ਬੜੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਚਾਇਤ ਦੀ ਸਭ ਤੋਂ ਵੱਡੀ ਸਰਪੰਚ ਵਾਲੀ ਕੁਰਸੀ ਉੱਤੇ ਜੇਕਰ ਕੋਈ ਔਰਤ ਜਿੱਤਦੀ ਹੈ ਤਾਂ ਸਾਰਾ

Read More
India Khalas Tv Special Punjab

ਪੰਜਾਬ ਪੁਲਿਸ ਦਾ ਕੌਮੀ ਸਰਵੇ ਵਿੱਚ ਹੋਇਆ ਢਿੱਡ ਨੰਗਾ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਪੁਲਿਸ ਤੇ ਆਮ ਲੋਕਾਂ ਦਾ ਹਿਰਖ ਮੱਠਾ ਨਹੀਂ ਪੈ ਰਿਹਾ। ਪਵੇ ਵੀ ਕਿਵੇਂ ? ਹਾਲੇ ਵੀ ਨਿੱਤ ਦਿਨ ਤਾਂ ਆ ਰਹੀਆਂ ਨੇ ਪੰਜਾਬ ਪੁਲਿਸ ਦੀਆਂ ਜ਼ਿਆਦਤੀ ਦੀਆਂ ਸ਼ਿਕਾਇਤਾਂ। ਪੁਲਿਸ ਦਾ ਡੰਡਾ ਹਾਲੇ ਵੀ ਲੋਕਾਂ ਨੂੰ ਡਰਾ ਰਿਹਾ ਹੈ। ਗਰੀਬੜੇ ਲੋਕ ਤਾਂ ਹਾਲੇ ਵੀ ਖਾਕੀ ਵਰਦੀ ਵਾਲਾ

Read More