ਇਜ਼ਰਾਈਲ ਤੋਂ ਬਦਲਾ ਲੈਣ ਲਈ ਹਿਜ਼ਬੁੱਲਾ ਨੇ 300 ਤੋਂ ਵੱਧ ਰਾਕੇਟ ਦਾਗੇ
- by Gurpreet Singh
- September 22, 2024
- 0 Comments
ਲੇਬਨਾਨ ਵਿੱਚ ਪੇਜਰ ਅਤੇ ਵਾਕੀ-ਟਾਕੀ ਧਮਾਕਿਆਂ ਨਾਲ ਬੁਰੀ ਤਰ੍ਹਾਂ ਤਬਾਹ ਹੋਇਆ ਹਿਜ਼ਬੁੱਲਾ ਇਜ਼ਰਾਈਲ ਤੋਂ ਬਦਲਾ ਲੈਣ ਲਈ ਤੁਲਿਆ ਹੋਇਆ ਹੈ। ਉਸ ਨੇ ਐਤਵਾਰ ਸਵੇਰੇ ਇਕ ਤੋਂ ਬਾਅਦ ਇਕ ਇਸ ‘ਤੇ ਤੇਜ਼ ਰਾਕੇਟ ਹਮਲੇ ਕੀਤੇ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ੀਆ ਮਿਲੀਸ਼ੀਆ ਨੇ ਤੜਕੇ ਯਹੂਦੀ ਦੇਸ਼ ‘ਤੇ 300 ਤੋਂ ਜ਼ਿਆਦਾ ਰਾਕੇਟ ਦਾਗੇ। ਇਨ੍ਹਾਂ ‘ਚੋਂ ਸਿਰਫ਼
ਕੈਨੇਡਾ ਦੇ ਇਸ ਸੂਬੇ ‘ਚ ਹੋ ਰਹੀਆ ਚੋਣਾਂ! ਵੱਡੀ ਗਿਣਤੀ ‘ਚ ਪੰਜਾਬਣਾ ਲੜ ਰਹੀਆਂ ਚੋਣ
- by Manpreet Singh
- September 22, 2024
- 0 Comments
ਬਿਊਰੋ ਰਿਪੋਰਟ – ਕੈਨੇਡਾ (Canada) ਦੇ ਸੂਬੇ ਬ੍ਰਿਟਿਸ਼ ਕੋਲੰਬੀਆਂ (British Coloumbia) ਦੀਆਂ ਵਿਧਾਨ ਸਭਾ ਚੋਣਾਂ ਅਗਲੇ ਮਹੀਨੇ ਹੋਣ ਵਾਲੀਆਂ ਹਨ। ਇਨ੍ਹਾਂ ਚੋਣਾਂ ਵਿਚ 11 ਪੰਜਾਬਣਾਂ ਚੋਣ ਮੈਦਾਨ ਵਿਚ ਹਨ। 9 ਪੰਜਾਬਣਾਂ ਨੂੰ ਨਿਊ ਡੈਮੋਕ੍ਰੈਟਿਕ ਪਾਰਟੀ ਨੇ ਟਿਕਟ ਦਿੱਤੀ ਹੈ। ਦੱਸ ਦੇਈਏ ਕਿ ਇਸ ਪਾਰਟੀ ਦੇ ਮੁਖੀ ਜਗਮੀਤ ਸਿੰਘ ਹੈ। ਕਨਜ਼ਰਵੇਟਿਵ ਪਾਰਟੀ ਨੇ ਵੀ ਇਸ ਵਾਰ
ਦੁਬਈ ਵਿਖੇ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ, ਤਿੰਨ ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
- by Gurpreet Singh
- September 22, 2024
- 0 Comments
ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ। ਹੁਸ਼ਿਆਰਪੁਰ ਟਾਂਡਾ ਦੇ ਪਿੰਡ ਖਾਨਪੁਰ ਦੇ 33 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਦੁਬਈ ‘ਚ ਸੜਕ ਹਾਦਸੇ
ਅਮਰੀਕਾ ’ਚ ਸਿੱਖ ਡਰਾਈਵਰ ’ਤੇ ਨਸਲੀ ਹਮਲਾ! ‘ਆਪਣੇ ਦੇਸ਼ ਵਾਪਿਸ ਜਾਓ’ ਵਿਦੇਸ਼ ਮੰਤਰੀ ਜੈਸ਼ੰਕਰ ਤੋਂ ਦਖ਼ਲ ਦੀ ਕੀਤੀ ਮੰਗ
- by Gurpreet Kaur
- September 21, 2024
- 0 Comments
ਬਿਉਰੋ ਰਿਪੋਰਟ: ਅਮਰੀਕਾ ਦੇ ਮੈਨਹਟਨ (Manhattan) ਵਿੱਚ ਇੱਕ ਸਿੱਖ ਕੈਬ ਡਰਾਈਵਰ (Sikh cab driver) ਉੱਤੇ ਨਸਲੀ ਹਮਲਾ ਕੀਤਾ ਗਿਆ ਹੈ। 50 ਸਾਲਾ ਸਿੱਖ ਕੈਬ ਡਰਾਈਵਰ ਨੇ ਦੱਸਿਆ ਹੈ ਕਿ ਉਸ ਨੂੰ ਪਿੱਛਿਓਂ ਕਿਸੇ ਨੇ ਮੂੰਹ ’ਤੇ ਮੁੱਕਾ ਮਾਰਿਆ ਤੇ ਕਿਹਾ ਕਿ ‘ਆਪਣੇ ਦੇਸ਼ ਵਾਪਿਸ ਜਾਓ।’ ਉਸ ਤੇ ਸਿਰਫ਼ ਇਸ ਲਈ ਇਹ ਹਮਲਾ ਕੀਤਾ ਗਿਆ ਕਿਉਂਕਿ
ਵਿਦੇਸ਼ ਦੀ ਕੌਂਸਲ ‘ਚ 1984 ਦੇ ਖੂਨੀ ਵਰਤਾਰੇ ਨੂੰ ਲੈ ਕੇ ਨਿਖੇਧੀ ਮਤਾ ਪਾਸ
- by Manpreet Singh
- September 21, 2024
- 0 Comments
ਬਿਊਰੋ ਰਿਪੋਰਟ – ਇੰਗਲੈਂਡ (England) ਦੇ ਸ਼ਹਿਰ ਡਰਬੀ (Darbi) ਦੀ ਸਥਾਨਕ ਕੌਂਸਲ ਵਿਚ ਘੱਲੂਘਾਰਾ ਜੂਨ 1984 ਅਤੇ ਨਵੰਬਰ 1984 ਦੇ ਖੂਨੀ ਵਰਤਾਰੇ ਨੂੰ ਲੈ ਕੇ ਨਿਖੇਧੀ ਮਤਾ ਪਾਸ ਕੀਤਾ ਗਿਆ ਹੈ। ਇਹ ਪੰਜਾਬੀ ਮੂਲ ਦੇ ਕੌਂਸਲਰਾਂ ਦੀ ਪਹਿਲਕਦਮੀ ਸਦਕਾ ਸੰਭਵ ਹੋਇਆ ਹੈ। ਇਸ ਦੇ ਨਾਲ ਹੀ 1984 ਦੇ ਘੱਲੂਘਾਰੇ ਦੇ ਵਿਚ ਬਰਤਾਨਵੀ ਸਰਕਾਰ (Britian Government)
VIDEO- 21 ਸਤੰਬਰ ਦੀਆਂ ਵੱਡੀਆਂ ਖ਼ਬਰਾਂ THE KHALAS TV
- by Manpreet Singh
- September 21, 2024
- 0 Comments