ਪਹਿਲਗਾਮ ਹਮਲੇ ਤੋਂ ਬਾਅਦ ਅਟਾਰੀ ਸਰਹੱਦੀ ਚੈੱਕ ਪੋਸਟ ਬੰਦ, 3 ਹਜ਼ਾਰ ਕਰੋੜ ਦੇ ਵਪਾਰ ਸਮੇਤ ਅਫਗਾਨ ਸਮਾਨ ਦੀ ਸਪਲਾਈ ਰੁਕੀ
- by Gurpreet Singh
- April 24, 2025
- 0 Comments
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਵਪਾਰ ਲਈ ਇੱਕੋ ਇੱਕ ਜ਼ਮੀਨੀ ਰਸਤਾ, ਅਟਾਰੀ ਇੰਟੀਗ੍ਰੇਟਿਡ ਚੈੱਕ ਪੋਸਟ (ICP) ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਹਮਲੇ ਵਿੱਚ 28 ਸੈਲਾਨੀ ਮਾਰੇ ਗਏ ਸਨ। ਭਾਰਤ ਇਸ ਫੈਸਲੇ ਨਾਲ ਪਾਕਿਸਤਾਨ ਨੂੰ ਆਰਥਿਕ ਝਟਕਾ ਦੇਣ ਦੀ ਤਿਆਰੀ ਕਰ ਰਿਹਾ ਹੈ।
ਤੁਰਕੀ ਦੇ ਇਸਤਾਂਬੁਲ ਵਿੱਚ 6.2 ਤੀਬਰਤਾ ਦਾ ਭੂਚਾਲ: ਲੋਕਾਂ ਨੇ ਜਾਨ ਬਚਾਉਣ ਲਈ ਇਮਾਰਤਾਂ ਤੋਂ ਛਾਲ ਮਾਰੀ
- by Gurpreet Singh
- April 24, 2025
- 0 Comments
ਅੱਜ ਤੁਰਕੀ ਦੇ ਇਸਤਾਂਬੁਲ ਵਿੱਚ ਰਿਕਟਰ ਪੈਮਾਨੇ ‘ਤੇ 6.2 ਦੀ ਤੀਬਰਤਾ ਵਾਲਾ ਭੂਚਾਲ ਆਇਆ। ਇਸਦਾ ਕੇਂਦਰ ਇਸਤਾਂਬੁਲ ਦੇ ਨੇੜੇ ਮਾਰਮਾਰਾ ਸਾਗਰ ਵਿੱਚ ਸੀ। ਤੁਰਕੀ ਦੇ ਮੰਤਰੀ ਅਲੀ ਯੇਰਲੀਕਾਇਆ ਨੇ ਕਿਹਾ ਕਿ 51 ਭੂਚਾਲ ਦੇ ਝਟਕੇ ਵੀ ਆਏ। ਅਜੇ ਤੱਕ ਕਿਸੇ ਦੇ ਮਾਰੇ ਜਾਣ ਦੀ ਕੋਈ ਖ਼ਬਰ ਨਹੀਂ ਹੈ, ਪਰ ਘਬਰਾਹਟ ਕਾਰਨ ਕਈ ਲੋਕਾਂ ਨੇ ਇਮਾਰਤ
ਪਹਿਲਗਾਮ ਹਮਲੇ ਤੇ ਪਾਕਿਸਤਾਨ ਦਾ ਆਇਆ ਪਹਿਲਾਂ ਬਿਆਨ
- by Manpreet Singh
- April 23, 2025
- 0 Comments
ਬਿਉਰੋ ਰਿਪੋਰਟ – ਜੰਮੂ ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿਸ ਤੋਂ ਬਾਅਦ ਹੁਣ ਪਾਕਸਿਤਾਨ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ। ਪਾਕਿਸਤਾਵਨ ਨੇ ਉਹੀ ਰਾਗ ਅਲਾਪਿਆ ਜੋ ਉਹ ਹਰ ਵਾਰ ਅਲਾਪਦਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇਕ ਮੀਡੀਆ ਚੈਨਲ ਨਾਲ ਗੱਲ ਕਰਦਿਆਂ ਕਿਹਾ
ਓਰਲੈਂਡੋ ਹਵਾਈ ਅੱਡੇ ‘ਤੇ ਡੈਲਟਾ ਜਹਾਜ਼ ਨੂੰ ਲੱਗੀ ਅੱਗ
- by Gurpreet Singh
- April 22, 2025
- 0 Comments
ਅਮਰੀਕਾ ਦੇ ਓਰਲੈਂਡੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡੈਲਟਾ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਅੱਗ ਲੱਗ ਗਈ। ਹਾਲਾਂਕਿ, ਅੱਗ ਲੱਗਣ ਦੀ ਜਾਣਕਾਰੀ ਸਮੇਂ ਸਿਰ ਮਿਲ ਜਾਣ ਕਾਰਨ, ਜਹਾਜ਼ ਵਿੱਚ ਸਵਾਰ 282 ਯਾਤਰੀ ਵਾਲ-ਵਾਲ ਬਚ ਗਏ। ਯਾਤਰੀਆਂ ਨੂੰ ਐਮਰਜੈਂਸੀ ਸਲਾਈਡਾਂ ਰਾਹੀਂ ਜਹਾਜ਼ ਤੋਂ ਬਾਹਰ ਕੱਢਿਆ ਗਿਆ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੋਮਵਾਰ (ਸਥਾਨਕ ਸਮੇਂ) ਨੂੰ ਓਰਲੈਂਡੋ ਅੰਤਰਰਾਸ਼ਟਰੀ ਹਵਾਈ
ਹਾਰਵਰਡ ਯੂਨੀਵਰਸਿਟੀ ਨੇ ਟਰੰਪ ਪ੍ਰਸ਼ਾਸਨ ਖਿਲਾਫ ਕੀਤਾ ਕੇਸ
- by Gurpreet Singh
- April 22, 2025
- 0 Comments
ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿਰੁੱਧ ਅਦਾਲਤ ਦਾ ਦਰਵਾਜ਼ਾ ਖੜਕਾਇਆ। ਯੂਨੀਵਰਸਿਟੀ ਨੇ ਦੋਸ਼ ਲਗਾਇਆ ਹੈ ਕਿ ਟਰੰਪ ਪ੍ਰਸ਼ਾਸਨ ਯੂਨੀਵਰਸਿਟੀ ‘ਤੇ ਰਾਜਨੀਤਿਕ ਦਬਾਅ ਪਾ ਕੇ ਉਸ ਦੇ ਅਕਾਦਮਿਕ ਕੰਮਕਾਜ ਨੂੰ ਕੰਟਰੋਲ ਕਰਨਾ ਚਾਹੁੰਦਾ ਹੈ। ਹਾਰਵਰਡ ਨੇ ਦੋਸ਼ ਲਗਾਇਆ ਹੈ ਕਿ ਇਹ ਯੂਨੀਵਰਸਿਟੀ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ।
ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਰਪ੍ਰੀਤ ਸਿੰਘ ਬਾਰੇ FBI ਡਾਇਰੈਕਟਰ ਕਸ਼ ਪਟੇਲ ਨੇ ਕੀ ਕਿਹਾ?
- by Gurpreet Singh
- April 22, 2025
- 0 Comments
ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਕਸ਼ ਪਟੇਲ ਨੇ ਭਰੋਸਾ ਦਿੱਤਾ ਕਿ FBI ਵੱਲੋਂ ਪੰਜਾਬ ਵਿੱਚ ਹਮਲਿਆਂ ਵਿੱਚ ਸ਼ਾਮਲ ਅਤਿਵਾਦੀ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਿਆਂ ਕੀਤਾ ਜਾਵੇਗਾ। ਉਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੋ ਕਿ ਇੱਕ ਕਥਿਤ ਵਿਦੇਸ਼ੀ ਅੱਤਵਾਦੀ ਗਿਰੋਹ ਦਾ ਹਿੱਸਾ ਹੈ ਅਤੇ ਅਮਰੀਕਾ
ਨਹੀਂ ਰਹੇ ਪੋਪ ਫਰਾਂਸਿਸ, 88 ਸਾਲ ਦੀ ਉਮਰ ’ਚ ਹੋਇਆ ਦਿਹਾਂਤ
- by Gurpreet Singh
- April 21, 2025
- 0 Comments
ਕੈਥੋਲਿਕ ਈਸਾਈ ਧਾਰਮਿਕ ਆਗੂ ਪੋਪ ਫਰਾਂਸਿਸ ਦਾ ਵੈਟੀਕਨ ਸਿਟੀ ਵਿੱਚ ਦੇਹਾਂਤ ਹੋ ਗਿਆ ਹੈ। ਉਹ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਫਰਾਂਸਿਸ ਨੂੰ ਹਾਲ ਹੀ ਵਿੱਚ ਨਮੂਨੀਆ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਪੋਪ ਫਰਾਂਸਿਸ ਦੇ ਦੇਹਾਂਤ ਦੀ ਖ਼ਬਰ ਵੈਟੀਕਨ ਸਿਟੀ ਤੋਂ ਦਿੱਤੀ ਗਈ ਹੈ। ਫਰਾਂਸਿਸ 88 ਸਾਲਾਂ ਦੇ ਸਨ। ਇੱਕ ਦਿਨ ਪਹਿਲਾਂ
ਚੀਨ ਨੇ ਲਾਂਚ ਕੀਤਾ 10G ਬ੍ਰਾਡਬੈਂਡ ਨੈੱਟਵਰਕ, 2 ਸਕਿੰਟਾਂ ਵਿੱਚ ਡਾਊਨਲੋਡ ਹੋ ਜਾਵੇਗੀ ਫਿਲਮ
- by Gurpreet Singh
- April 21, 2025
- 0 Comments
ਜਦੋਂ ਕਿ 5G ਨੈੱਟਵਰਕ ਅਜੇ ਤੱਕ ਦੁਨੀਆ ਭਰ ਦੇ ਲੋਕਾਂ ਤੱਕ ਸਹੀ ਢੰਗ ਨਾਲ ਨਹੀਂ ਪਹੁੰਚਿਆ ਹੈ, ਚੀਨ ਨੇ ਆਪਣਾ 10G ਨੈੱਟਵਰਕ ਲਾਂਚ ਕਰ ਦਿੱਤਾ ਹੈ । ਚੀਨ ਦਾ ਇਹ 10G ਨੈੱਟਵਰਕ ਕਿਸੇ ਵੀ ਟੈਸਟਿੰਗ ਪੜਾਅ ਵਿੱਚ ਨਹੀਂ ਹੈ ਪਰ ਵਰਤੋਂ ਲਈ ਉਪਲਬਧ ਹੈ। ਇਸਨੂੰ ਹੁਆਵੇਈ ਅਤੇ ਚਾਈਨਾ ਯੂਨੀਕਾਮ ਦੁਆਰਾ ਹੇਬੇਈ ਸੂਬੇ ਦੇ ਸੁਨਾਨ ਕਾਉਂਟੀ
