International

ਰਾਸ਼ਟਰਮੰਡਲ ਯੂਥ ਕੌਂਸਲ ਚੋਣਾਂ ‘ਚ 4 ਭਾਰਤੀ ਜੇਤੂ ਐਲਾਨੇ!

ਬਿਊਰੋ ਰਿਪੋਰਟ – ਇੰਗਲੈਂਡ (England) ਦੀ ਰਾਜਧਾਨੀ ਲੰਡਨ (London) ਵਿਚ ਰਾਸ਼ਟਰਮੰਡਲ ਯੂਥ ਕੌਂਸਲ ਦੀਆਂ ਚੋਣਾਂ ਦੇ ਵਿਚ ਭਾਰਤ ਦੇ ਚਾਰ ਕਾਰਕੁੰਨਾ ਨੂੰ ਜੇਤੂ ਐਲਾਨਿਆ ਗਿਆ ਹੈ। ਦੱਸ ਦੇਈਏ ਕਿ ਇਹ ਸੰਗਠਨ 56 ਦੇਸ਼ਾਂ ਦੇ ਨਾਲ ਸਬੰਧਿਤ ਹੈ। ਇਹ ਭਾਰਤ ਲਈ ਬੜੇ ਮਾਨ ਵਾਲੀ ਗੱਲ ਹੈ ਕਿ ਭਾਰਤ ਨਾਲ ਸਬੰਧਿਤ 4 ਕਾਰਕੁੰਨ ਨੇ ਜਿੱਤ ਹਾਸਲ ਕੀਤੀ

Read More
International

ਇਜ਼ਰਾਈਲ ਨੇ ਲਿਬਨਾਨ ਉੱਤੇ ਦਾਗੀਆਂ ਮਿਜ਼ਾਈਲਾਂ: ਹਮਲੇ ’ਚ ਹੁਣ ਤੱਕ 492 ਲੋਕਾਂ ਦੀ ਮੌਤ,18 ਸਾਲਾਂ ‘ਚ ਸਭ ਤੋਂ ਵੱਡਾ ਹਮਲਾ

ਇਜ਼ਰਾਈਲ ਨੇ ਸੋਮਵਾਰ, 23 ਸਤੰਬਰ ਨੂੰ ਲੇਬਨਾਨ ਵਿੱਚ 300 ਤੋਂ ਵੱਧ ਮਿਜ਼ਾਈਲਾਂ ਦਾਗੀਆਂ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਸ ਹਮਲੇ ਵਿੱਚ ਹੁਣ ਤੱਕ 492 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ 58 ਔਰਤਾਂ ਅਤੇ 35 ਬੱਚੇ ਹਨ। 1,645 ਲੋਕ ਜ਼ਖਮੀ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ 2006 ‘ਚ ਇਜ਼ਰਾਈਲ-ਲੇਬਨਾਨ ਜੰਗ ਤੋਂ ਬਾਅਦ ਲੇਬਨਾਨ

Read More
International

ਭੂਚਾਲ ਦੇ ਝਟਕਿਆਂ ਨਾਲ ਕੰਬੀ ਜਪਾਨ ਦੀ ਧਰਤੀ, 5.9 ਮਾਪੀ ਗਈ ਤੀਬਰਤਾ, ਸੁਨਾਮੀ ਦਾ ਅਲਰਟ ਜਾਰੀ

ਜਾਪਾਨ ‘ਚ ਮੰਗਲਵਾਰ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਮੈਟਰੋਲੋਜੀਕਲ ਏਜੰਸੀ ਨੇ ਦੱਸਿਆ ਕਿ ਇਜ਼ੂ ਟਾਪੂ ‘ਤੇ ਆਏ ਭੂਚਾਲ ਦੀ ਤੀਬਰਤਾ 5.9 ਸੀ। ਭੂਚਾਲ ਤੋਂ ਬਾਅਦ ਟੋਕੀਓ ਦੇ ਦੱਖਣ ‘ਚ ਸਥਿਤ ਟਾਪੂਆਂ ‘ਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇੱਥੇ 1 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਹੁਣ ਤੱਕ ਕਿਸੇ ਤਰ੍ਹਾਂ ਦੇ

Read More
India International

ਇਜ਼ਰਾਈਲ ਨੇ ਤਾਬੜ-ਤੋੜ 300 ਮਿਲਾਈਲਾਂ ਦਾਗੀਆਂ,182 ਲੋਕਾਂ ਦੀ ਮੌਤ !

ਚਾਰ ਦਿਨਾਂ ਦੇ ਅੰਦਰ ਇਜ਼ਰਾਈਲ ਨੇ 900 ਮਿਸਾਈਲਾਂ ਸੁੱਟਿਆਂ

Read More