ਆਪ੍ਰੇਸ਼ਨ ਸਿੰਧੂ – ਇਜ਼ਰਾਈਲ ਤੋਂ 160 ਭਾਰਤੀਆਂ ਦਾ ਰੈਸਕਿਊ, ਹੁਣ ਤੱਕ 2003 ਨਾਗਰਿਕ ਪਰਤੇ ਵਤਨ
ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਟਕਰਾਅ ਦੇ ਵਿਚਕਾਰ, ਆਪ੍ਰੇਸ਼ਨ ਸਿੰਧੂ ਦੇ ਤਹਿਤ 604 ਭਾਰਤੀ ਨਾਗਰਿਕਾਂ ਨੂੰ ਜਾਰਡਨ ਅਤੇ ਮਿਸਰ ਰਾਹੀਂ ਇਜ਼ਰਾਈਲ ਤੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। 160 ਭਾਰਤੀ ਨਾਗਰਿਕਾਂ ਦਾ ਪਹਿਲਾ ਜੱਥਾ 24 ਜੂਨ ਨੂੰ ਨਵੀਂ ਦਿੱਲੀ ਪਹੁੰਚੇਗਾ। ਇਜ਼ਰਾਈਲ ਵਿੱਚ ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਇਜ਼ਰਾਈਲ ਤੋਂ ਜਾਰਡਨ ਜਾਣ
