ਤਾਇਵਾਨ ‘ਚ 6.3 ਤੀਬਰਤਾ ਦਾ ਭੂਚਾਲ, ਇੱਕ ਦਿਨ ‘ਚ ਦੂਜੀ ਵਾਰ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
- by Gurpreet Singh
- August 16, 2024
- 0 Comments
ਤਾਈਵਾਨ ‘ਚ ਸ਼ੁੱਕਰਵਾਰ ਨੂੰ ਜ਼ਬਰਦਸਤ ਭੂਚਾਲ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 6.3 ਮਾਪੀ ਗਈ। ਟਾਪੂ ਦੇਸ਼ ਦੇ ਮੌਸਮ ਵਿਭਾਗ ਨੇ ਕਿਹਾ ਕਿ ਤਾਈਵਾਨ ਦੇ ਪੂਰਬੀ ਸ਼ਹਿਰ ਹੁਆਲੀਅਨ ਤੋਂ 34 ਕਿਲੋਮੀਟਰ ਦੂਰ 6.3 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕਿਸੇ ਨੁਕਸਾਨ ਦੀ ਤੁਰੰਤ ਰਿਪੋਰਟ ਨਹੀਂ ਹੈ। ਮੌਸਮ ਵਿਭਾਗ ਨੇ ਕਿਹਾ ਕਿ ਇਕ ਦਿਨ ਦੇ
ਵਿਨੇਸ਼ ਫੋਗਾਟ ਦੀ ਰੋਂਦੇ ਹੋਏ ਭਾਵੁਕ ਪੋਸਟ ! ‘ਮੇਰੀ ਵਾਰੀ ਲੱਗਦਾ ਹੈ ਰੱਬ ਸੁੱਤਾ ਰਹਿ ਗਿਆ’ !
- by Khushwant Singh
- August 15, 2024
- 0 Comments
ਬਿਉਰੋ ਰਿਪੋਰਟ – ਰੈਸਲਰ ਵਿਨੇਸ਼ ਫੋਗਾਟ (VINESH PHOGAT) ਦੀ ਸਿਲਵਰ ਮੈਡਲ ਅਪੀਲ ਖਾਰਿਜ ਹੋਣ ਦੇ ਬਾਅਦ ਭਾਵੁਕ ਪੋਸਟ ਲਿਖੀ ਹੈ । ਉਨ੍ਹਾਂ ਨੇ ਇੰਸਟਰਾਗਰਾਮ ਐਕਾਉਂਟ ‘ਤੇ ਰੋਂਦੇ ਹੋਏ ਫੋਟੋ ਪਾਈ ਅਤੇ ਗਾਇਕ ਬੀ ਪ੍ਰਾਕ ਦਾ ਗਾਣਾ ‘ਮੇਰੀ ਵਾਰੀ ਤਾਂ ਲੱਗਦਾ,ਤੂੰ ਰੱਬ ਸੁੱਤਾ ਰਹਿ ਗਿਆ… ਇਸ ਤੋਂ ਪਹਿਲਾਂ ਬੁੱਧਵਾਰ 14 ਅਗਸਤ ਨੂੰ ਕੋਰਟ ਆਫ ਆਬਿਟ੍ਰੇਸ਼ਨ ਫਾਰ
ਬ੍ਰਿਟੇਨ ਤੋਂ ਭਾਰਤੀ ਲਈ ਚੰਗੀ ਖ਼ਬਰ! ਨਵੀਂ ਸਰਕਾਰ ਨੇ ਢਿੱਲੇ ਕੀਤੇ ਵੀਜ਼ਾ ਨਿਯਮ
- by Gurpreet Kaur
- August 15, 2024
- 0 Comments
ਬਿਉਰੋ ਰਿਪੋਰਟ – ਭਾਰਤ ਅਤੇ ਬ੍ਰਿਟੇਨ ਵਿਚਾਲੇ ਮੁਕਤ ਵਪਾਰ ਸਮਝੌਤੇ ਲਈ ਜ਼ਰੂਰੀ ਮੁੱਦਿਆਂ ’ਤੇ ਲਗਭਗ ਸਮਝੌਤਾ ਹੋ ਗਿਆ ਹੈ। ਭਾਰਤ ਨੂੰ FTA ਤੋਂ ਕਾਫੀ ਫਾਇਦਾ ਹੋਣ ਵਾਲਾ ਹੈ। ਪਹਿਲੀ ਵਾਰ ਹਰ ਸਾਲ ਲਗਭਗ 20 ਹਜ਼ਾਰ ਭਾਰਤੀਆਂ ਨੂੰ ਅਸਥਾਈ ਵੀਜ਼ਾ ਮਿਲੇਗਾ। ਇਹ ਵੀਜ਼ਾ ਭਾਰਤੀ ਹੁਨਰਮੰਦ ਪੇਸ਼ੇਵਰਾਂ ਲਈ ਉਪਲਬਧ ਹੋਵੇਗਾ। ਇਸ ਨਾਲ ਭਾਰਤੀ ਪੇਸ਼ੇਵਰ ਬ੍ਰਿਟੇਨ ’ਚ 2
ਰੂਸ ‘ਚ ਭਾਰਤੀਆਂ ਲਈ ਸਰਕਾਰ ਦੀ ਐਡਵਾਈਜਰੀ ਜਾਰੀ, ਤੁਰੰਤ ਜੰਗੀ ਖੇਤਰ ਤੋਂ ਦੂਰ ਜਾਣ ਲਈ ਕਿਹਾ
- by Gurpreet Singh
- August 15, 2024
- 0 Comments
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਇੱਕ ਵਾਰ ਫਿਰ ਤੇਜ਼ ਹੋ ਗਈ ਹੈ। ਭਾਰਤੀ ਦੂਤਾਵਾਸ ਨੇ ਬੁੱਧਵਾਰ ਨੂੰ ਰੂਸ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਲਈ ਇੱਕ ਐਡਵਾਈਜਰੀ ਜਾਰੀ ਕੀਤੀ। ਬੇਲਗੋਰੋਡ, ਕੁਰਸਕ ਅਤੇ ਬ੍ਰਾਇੰਸਕ ਖੇਤਰਾਂ ‘ਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਇਨ੍ਹਾਂ ਇਲਾਕਿਆਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ ਗਿਆ ਹੈ। ਭਾਰਤੀ ਦੂਤਾਵਾਸ ਨੇ
ਵਿਨੇਸ਼ ਫੋਗਾਟ ਦੀ ਮੈਡਲ ਦੀ ਅਖੀਰਲੀ ਉਮੀਦ ਟੁੱਟੀ ! ਕੋਰਟ ਆਫ ਆਰਬਿਟੇਸ਼ਨ ਨੇ ਖਾਰਿਜ ਕੀਤੀ ਮੈਡਲ ਦੀ ਦਾਅਵੇਦਾਰੀ ਵਾਲੀ ਅਪੀਲ
- by Khushwant Singh
- August 14, 2024
- 0 Comments
CAS ਨੇ ਵਿਨੇਸ਼ ਫੋਗਾਟ ਦੀ ਮੈਡਲ ਦੀ ਅਪੀਲ ਕੀਤੀ ਖਾਰਜ
ਕੈਲੀਫ਼ੋਰਨੀਆ ਦੀ ਸਿੱਖ ਵਿਧਾਇਕ ਨੂੰ ਮਿਲ ਰਹੀ ਧਮਕੀਆਂ! ਭਾਰਤੀ ਮੂਲ ਦੇ ਲੋਕਾਂ ਨੇ ਇਸ ਵਜ੍ਹਾ ਕਰਕੇ ਨਤੀਜੇ ਭੁਗਤਨ ਦੀ ਕਹੀ ਸੀ ਗੱਲ
- by Manpreet Singh
- August 14, 2024
- 0 Comments
ਅਮਰੀਕਾ (America) ਦੇ ਕੈਲੀਫ਼ੋਰਨੀਆ (California) ਦੀ ਪਹਿਲੀ ਸਿੱਖ ਵਿਧਾਇਕ ਨੂੰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਧਾਇਕ ਡਾ. ਜਸਮੀਤ ਕੌਰ ਬੈਂਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਕਰਕੇ ਉਹ ਕਾਫੀ ਪਰੇਸ਼ਾਨ ਹਨ। ਜਸਮੀਤ ਕੌਰ ਬੈਂਸ ਨੇ ਇਕ ਨਿਊਜ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ 1984 ਵਿੱਚ ਸਿੱਖਾਂ ਨਾਲ ਹੋਏ ਕਤਲੇਆਮ