ਟਰੂਡੋ ਨੂੰ ਮਿਲੀ ਰਾਹਤ! ਪਰ ਨਹੀਂ ਘਟੀਆ ਮੁਸ਼ਕਲਾਂ
- by Manpreet Singh
- September 26, 2024
- 0 Comments
ਬਿਉਰੋ ਰਿਪੋਰਟ – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਨੂੰ ਕੁਝ ਰਾਹਤ ਤਾਂ ਮਿਲੀ ਹੈ ਪਰ ਮੁਸ਼ਕਲਾਂ ਨਹੀਂ ਘਟਿਆਂ ਹਨ। ਉਨ੍ਹਾਂ ਖਿਫਾਲ ਬੇਭਰੋਸਗੀ ਮਤਾ ਲਿਆਂਦਾ ਗਿਆ ਹੈ। ਬੇਸ਼ੱਕ ਉਹ ਇਸ ਬੇਭਰੋਸਗੀ ਮਤੇ ਤੋਂ ਬਚ ਗਿਆ, ਪਰ ਅੱਗੇ ਦਾ ਰਸਤਾ ਉਸ ਲਈ ਆਸਾਨ ਨਹੀਂ ਹੈ। ਦੱਸ ਦੇਈਏ ਕਿ ਟਰੂਡੋਂ ਦੀ ਸਰਕਾਰ ਘੱਟ ਗਿਣਤੀ ਵਿਚ
ਇਜ਼ਰਾਇਲ ਦਾ ਲਿਬਨਾਨ ਤੇ ਵੱਡਾ ਹਮਲਾ!
- by Manpreet Singh
- September 25, 2024
- 0 Comments
ਬਿਉਰੋ ਰਿਪੋਰਟ – ਇਜ਼ਰਾਇਲ (Israel) ਵੱਲੋਂ ਲਿਬਨਾਨ (Lebanon) ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਕ ਵਾਰ ਫਿਰ ਇਜ਼ਰਾਇਲ ਨੇ ਲਿਬਨਾਨ ਦੇ ਦੱਖਣੀ ਹਿੱਸੇ ਵਿਚ ਤਾਜ਼ਾ ਹਮਲੇ ਕੀਤੇ ਹਨ। ਬੀਬੀਸੀ ਦੇ ਮੁਤਾਬਕ ਇਸ ਹਮਲੇ ਵਿਚ 6 ਲਿਬਨਾਨੀ ਨਾਗਰਿਕਾ ਦੀ ਜਾਨ ਗਈ ਹੈ। ਇਨ੍ਹਾਂ ਮੌਤਾਂ ਦੀ ਪੁਸ਼ਟੀ ਲਿਬਨਾਨ ਦੇ ਸਿਹਤ ਵਿਭਾਗ ਵੱਲੋਂ ਕਰ ਦਿੱਤੀ ਗਈ ਹੈ।
ਪਾਕਿਸਤਾਨੀ ਭਿਖਾਰੀਆਂ ਤੋਂ ਪਰੇਸ਼ਾਨ ਸਾਊਦੀ ਅਰਬ, ਸ਼ਾਹਬਾਜ਼ ਸਰਕਾਰ ਨੂੰ ਇਨ੍ਹਾਂ ਨੂੰ ਰੋਕਣ ਲਈ ਕਿਹਾ
- by Gurpreet Singh
- September 25, 2024
- 0 Comments
ਸਾਊਦੀ ਅਰਬ ਨੇ ਪਾਕਿਸਤਾਨ ਤੋਂ ਆਉਣ ਵਾਲੇ ਭਿਖਾਰੀਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਸ਼ਾਹਬਾਜ਼ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ। ਹਰ ਸਾਲ ਪਾਕਿਸਤਾਨ ਤੋਂ ਵੱਡੀ ਗਿਣਤੀ ਵਿਚ ਲੋਕ ਉਮਰਾਹ ਵੀਜ਼ਾ (ਤੀਰਥ ਯਾਤਰਾ ਵੀਜ਼ਾ) ‘ਤੇ ਸਾਊਦੀ ਅਰਬ ਜਾਂਦੇ ਹਨ ਅਤੇ ਉਥੇ ਭੀਖ ਮੰਗਣ ਲੱਗਦੇ ਹਨ। ਪਾਕਿਸਤਾਨੀ ਵੈੱਬਸਾਈਟ ਦਿ ਟ੍ਰਿਬਿਊਨ ਐਕਸਪ੍ਰੈਸ ਮੁਤਾਬਕ ਸਾਊਦੀ ਹੱਜ ਮੰਤਰਾਲੇ ਨੇ ਪਾਕਿਸਤਾਨ