International Lifestyle Technology

ਇਸ ਉਮਰ ਤੱਕ ਦੇ ਬੱਚਿਆਂ ਦੇ ਮੋਬਾਈਲ ਫ਼ੋਨ ਵਤਰਣ ’ਤੇ ਲੱਗੀ ਪਾਬੰਦੀ!

ਬਿਉਰੋ ਰਿਪੋਰਟ – ਮੋਬਾਈਲ ਫੋਨ ਦੀ ਲਤ (MOBILE PHONE ADDICTION) ਕਿਸੇ ਨਸ਼ੇ ਤੋਂ ਘੱਟ ਨਹੀਂ ਹੈ। ਸੋਸ਼ਲ ਮੀਡੀਆ (SOCIAL MEDIA) ਨੇ ਤਾਂ ਇਸ ਨੂੰ ਹੋਰ ਵਧਾ ਦਿੱਤਾ ਹੈ। ਇਸ ਦਾ ਖ਼ਤਰਨਾਕ ਅਸਰ ਦਿਮਾਗ ਦੇ ਨਾਲ ਛੋਟੇ ਬੱਚਿਆਂ ਦੀਆਂ ਅੱਖਾਂ ’ਤੇ ਵੀ ਪੈਂਦਾ ਹੈ। ਇਸ ਲਈ ਸਵੀਡਨ (Sweden) ਦੀ ਸਰਕਾਰ ਨੇ ਬੱਚਿਆਂ ਲਈ ਫੋਨ ਨੂੰ ਲੈ

Read More
India International

25 ਸਾਲ ਬਾਅਦ ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਕਾਰਗਿਲ ਜੰਗ ਬਾਰੇ ਕੀਤਾ ਵੱਡਾ ਖ਼ੁਲਾਸਾ! ਆਰਮੀ ਚੀਫ ਨੇ ਕਹੀ ਵੱਡੀ ਗੱਲ

ਇਸਲਾਮਾਬਾਦ: ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਜਨਤਕ ਤੌਰ ’ਤੇ ਭਾਰਤ ਖਿਲਾਫ 1999 ਦੀ ਕਾਰਗਿਲ ਜੰਗ ’ਚ ਆਪਣੀ ਸ਼ਮੂਲੀਅਤ ਨੂੰ ਸਵੀਕਾਰ ਕੀਤਾ ਹੈ। ਪਾਕਿਸਤਾਨ ਦੇ ਰੱਖਿਆ ਦਿਵਸ ਦੇ ਮੌਕੇ ’ਤੇ ਇੱਕ ਸਮਾਗਮ ਵਿੱਚ ਬੋਲਦਿਆਂ, ਥਲ ਸੈਨਾ ਮੁਖੀ ਜਨਰਲ ਅਸੀਮ ਮੁਨੀਰ ਨੇ ਭਾਰਤ ਨਾਲ ਜੰਗਾਂ ਵਿੱਚ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਨੂੰ ਸਨਮਾਨਿਤ ਕੀਤਾ। ਇਸ ਵਿੱਚ ਕਾਰਗਿਲ ਜੰਗ

Read More
International

11 ਔਰਤਾਂ ਨਾਲ ਜਬਰ-ਜ਼ਨਾਹ ਦੇ ਦੋਸ਼ੀ ਨੂੰ ਕੈਨੇਡਾ ਸਰਕਾਰ ਨੇ ਦਿੱਤੀ ਪੈਰੋਲ, ਪੀੜਤ ਪਰਿਵਾਰਾਂ ਦੀ ਵਧੀ ਚਿੰਤਾ

ਕੈਨੇਡਾ : 11 ਔਰਤਾਂ ਨਾਲ ਬਲਾਤਕਾਰ ਕਰਨ ਵਾਲੇ ਭਾਰਤੀ ਮੂਲ ਦੇ ਦੋਸ਼ੀ ਗੈਰੀ ਜਗੂਰ ਸਿੰਘ (68 ਸਾਲ) ਨੂੰ ਕੈਨੇਡਾ ਸਰਕਾਰ ਨੇ ਪੈਰੋਲ ਦਿੱਤੀ ਹੈ। ਦੋਸ਼ੀ ਨੇ ਜਨਵਰੀ 1988 ਤੋਂ ਅਗਸਤ 1991 ਦਰਮਿਆਨ 11 ਔਰਤਾਂ ਨਾਲ ਬਲਾਤਕਾਰ ਕੀਤਾ ਸੀ ਅਤੇ ਉਸ ਨੂੰ ‘ਮਾਰਪੋਲ ਰੇਪਿਸਟ’ ਕਿਹਾ ਗਿਆ ਸੀ। 1994 ਵਿੱਚ ਅਦਾਲਤ ਨੇ ਉਸ ਨੂੰ ਖ਼ਤਰਨਾਕ ਅਪਰਾਧੀ ਕਰਾਰ

Read More
India International

USA ਪਹੁੰਚਣ ਤੋਂ ਪਹਿਲਾਂ ਹੀ ਘੇਰ ਲਏ 130 ਭਾਰਤੀ, ਵਾਪਸ ਭੇਜਿਆ ਭਾਰਤ

ਨਵੀਂ ਦਿੱਲੀ : ਪਨਾਮਾ ਨੇ ਸ਼ੁੱਕਰਵਾਰ ਨੂੰ 130 ਭਾਰਤੀ ਪ੍ਰਵਾਸੀਆਂ ਨੂੰ ਭਾਰਤ ਵਾਪਸ ਭੇਜ ਦਿੱਤਾ ਹੈ। ਇਹ ਪ੍ਰਵਾਸੀ ਗੈਰ-ਕਾਨੂੰਨੀ ਤਰੀਕੇ ਨਾਲ ਪਨਾਮਾ ਵਿਚ ਦਾਖਲ ਹੋਏ ਸਨ। ਇਹ ਕਾਰਵਾਈ ਅਮਰੀਕਾ ਨਾਲ ਜੁਲਾਈ ਵਿੱਚ ਹੋਏ ਸਮਝੌਤੇ ਤਹਿਤ ਕੀਤੀ ਗਈ ਸੀ। ਇਸ ਸਮਝੌਤੇ ਤਹਿਤ ਅਮਰੀਕਾ ਨੇ ਪਨਾਮਾ ਤੋਂ ਪ੍ਰਵਾਸੀਆਂ ਨੂੰ ਵਾਪਸ ਭੇਜਣ ਲਈ 6 ਮਿਲੀਅਨ ਡਾਲਰ ਦੀ ਸਹਾਇਤਾ

Read More
International

29 ਸਤੰਬਰ ਐਤਵਾਰ ਤੋਂ ਨਿਊਜ਼ੀਲੈਂਡ ਦੀਆਂ ਘੜੀਆਂ ਇਕ ਘੰਟਾ ਅੱਗੇ ਹੋ ਜਾਣਗੀਆਂ, ਸ਼ੁਰੂ ਹੋਵੇਗੀ ‘ਡੇਅ ਲਾਈਟ ਸੇਵਿੰਗ’

ਨਿਊਜ਼ੀਲੈਂਡ ਦੇ ਵਿਚ ਡੇਅ ਲਾਈਟ ਸੇਵਿੰਗ ਤਹਿਤ ਘੜੀਆਂ ਦਾ ਸਮਾਂ ਇਸ ਮਹੀਨੇ 29 ਸਤੰਬਰ ਦਿਨ ਐਤਵਾਰ ਨੂੰ ਤੜਕੇ ਸਵੇਰੇ 2 ਵਜੇ ਇਕ ਘੰਟਾ ਅੱਗੇ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਛੇ ਕੁ ਮਹੀਨਿਆਂ ਦੀ ਚੱਲ ਰਹੀ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ। ਇਹ ਸਮਾਂ ਇਸੀ ਤਰ੍ਹਾਂ 06 ਅਪ੍ਰੈਲ 2025 ਤੱਕ ਜਾਰੀ ਰਹੇਗਾ ਅਤੇ ਫਿਰ

Read More
International

ਪੋਰਨ ਸਟਾਰ ਮਾਮਲੇ ‘ਚ ਟਰੰਪ ਦੀ ਸਜ਼ਾ ਮੁਲਤਵੀ, 18 ਸਤੰਬਰ ਦੀ ਬਜਾਏ 26 ਨਵੰਬਰ ਨੂੰ ਆਵੇਗਾ ਫੈਸਲਾ

ਅਮਰੀਕਾ : ਮੈਨਹਟਨ ਹਸ਼ ਮਨੀ ਅਪਰਾਧਿਕ ਮੁਕੱਦਮੇ ਵਿੱਚ ਡੋਨਾਲਡ ਟਰੰਪ ਦੀ ਸਜ਼ਾ ਨੂੰ ਨਵੰਬਰ ਵਿੱਚ ਅਮਰੀਕੀ ਰਾਸ਼ਟਰਪਤੀ ਚੋਣਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ, ਜੱਜ ਜੁਆਨ ਮਾਰਚੇਨ ਨੇ ਟਰੰਪ ਦੀ ਸਜ਼ਾ ਨੂੰ 26 ਨਵੰਬਰ ਤੱਕ ਮੁਲਤਵੀ ਕਰਨ ਦਾ ਫੈਸਲਾ ਸੁਣਾਇਆ। ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਇਸ ਮਾਮਲੇ

Read More
International Punjab

ਕੈਨੇਡਾ ’ਚ ਦਸਤਾਰਧਾਰੀ ਨੌਜਵਾਨ ਦਾ ਕਤਲ! ਨਫ਼ਰਤੀ ਅਪਰਾਧ ਦਾ ਸ਼ੱਕ! 8 ਮਹੀਨੇ ਪਹਿਲਾਂ ਪੜ੍ਹਾਈ ਲਈ ਆਇਆ ਸੀ ਕੈਨੇਡਾ

ਬਿਉਰੋ ਰਿਪੋਰਟ: ਕੈਨੇਡਾ ਤੋਂ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਦੇ ਡਾਊਨਟਾਊਨ ਵਿੱਚ ਇੱਕ 22 ਸਾਲਾ ਦਸਤਾਰਧਾਰੀ ਨੌਜਵਾਨ ਦਾ ਇੱਕ ਪਾਰਕਿੰਗ ਵਿੱਚ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਤਲ ਨੌਜਵਾਨ ਨੂੰ ਮਾਰਨ ਤੋਂ ਬਾਅਦ ਵੀ ਉਸ ਦੀ ਲਾਸ਼ ਦੇ ਕੋਲ ਹੀ ਖੜਾ ਰਿਹਾ। ਨੌਜਵਾਨ

Read More