International Khalas Tv Special Technology

ਹੁਣ ਰੋਬੋਟ ਵੀ ਮਨੁੱਖਾਂ ਵਾਂਗ ਕਰਨਗੇ ਬੱਚੇ ਪੈਦਾ, ਚੀਨ ਤਿਆ ਕਰ ਰਿਹਾ ਹੈ ਅਨੌਖੀ ਤਕਨਾਲੋਜੀ

ਹੁਣ ਤੱਕ, ਮਨੁੱਖ ਸਿਰਫ਼ ਮਾਂ ਦੀ ਕੁੱਖ ਤੋਂ ਹੀ ਪੈਦਾ ਹੋਇਆ ਹੈ। ਇੱਕ ਨਵੀਂ ਜ਼ਿੰਦਗੀ ਇਸ ਦੁਨੀਆਂ ਵਿੱਚ ਨੌਂ ਮਹੀਨਿਆਂ ਦੇ ਪਿਆਰ, ਉਡੀਕ ਅਤੇ ਦਰਦ ਤੋਂ ਬਾਅਦ ਹੀ ਪ੍ਰਵੇਸ਼ ਕਰਦੀ ਹੈ। ਪਰ ਚੀਨ ਇਸ ਰਵਾਇਤੀ ਪ੍ਰਕਿਰਿਆ ਨੂੰ ਬਦਲਣ ਦੀ ਕਗਾਰ ‘ਤੇ ਹੈ। ਉੱਥੇ, ਵਿਗਿਆਨੀ ਰੋਬੋਟ ਬਣਾ ਰਹੇ ਹਨ ਜੋ ਖੁਦ ਗਰਭਵਤੀ ਹੋ ਜਾਣਗੇ ਅਤੇ ਇੱਕ

Read More
International

ਅਲਜੀਰੀਆ: ਬੱਸ ਨਦੀ ਵਿੱਚ ਡਿੱਗਣ ਕਾਰਨ 18 ਲੋਕਾਂ ਦੀ ਮੌਤ

ਅਲਜੀਰੀਆ ਦੀ ਰਾਜਧਾਨੀ ਨੇੜੇ ਇੱਕ ਬੱਸ ਪੁਲ ਤੋਂ ਨਦੀ ਵਿੱਚ ਡਿੱਗ ਗਈ। ਇਸ ਕਾਰਨ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸ਼ੁੱਕਰਵਾਰ ਦੇਰ ਸ਼ਾਮ ਨੂੰ ਹੋਏ ਇਸ ਹਾਦਸੇ ਤੋਂ ਬਾਅਦ, ਦੇਰ

Read More
International

ਟਰੰਪ-ਪੁਤਿਨ ਦੀ ਮੀਟਿੰਗ ਰਹੀ ਬੇਨਤੀਜਾ, ਕਰੀਬ 3 ਘੰਟੇ ਚੱਲੀ ਮੀਟਿੰਗ

16 ਅਗਸਤ 2025 ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰਨ ਲਈ ਅਲਾਸਕਾ ਪਹੁੰਚੇ। ਇਹ ਪੁਤਿਨ ਦਾ 10 ਸਾਲਾਂ ਬਾਅਦ ਅਮਰੀਕਾ ਦਾ ਪਹਿਲਾ ਦੌਰਾ ਸੀ। ਅਲਾਸਕਾ ਦੇ ਸਭ ਤੋਂ ਵੱਡੇ ਸ਼ਹਿਰ ਐਂਕਰੇਜ ਵਿੱਚ ਹੋਈ ਇਸ ਮੁਲਾਕਾਤ ਵਿੱਚ ਦੋਵਾਂ ਨੇਤਾਵਾਂ ਨੇ 2 ਘੰਟੇ 45 ਮਿੰਟ ਤੱਕ ਗੱਲਬਾਤ ਕੀਤੀ, ਜਿਸ ਦਾ ਮੁੱਖ ਮੁੱਦਾ

Read More
International

ਪਾਕਿਸਤਾਨ ਵਿੱਚ ਹੜ੍ਹਾਂ ਕਾਰਨ 189 ਮੌਤਾਂ, ਬਚਾਅ ਦੌਰਾਨ ਹੈਲੀਕਾਪਟਰ ਹਾਦਸਾਗ੍ਰਸਤ

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ, ਜਿਸ ਵਿੱਚ 24 ਘੰਟਿਆਂ ਅੰਦਰ 189 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ 163 ਪੁਰਸ਼, 14 ਔਰਤਾਂ ਅਤੇ 12 ਬੱਚੇ ਸ਼ਾਮਲ ਹਨ। ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (PDMA) ਅਨੁਸਾਰ, 60 ਤੋਂ ਵੱਧ ਲੋਕ ਜ਼ਖਮੀ ਹੋਏ ਅਤੇ

Read More
International

ਚੀਨ ਦੀ ਤਰਜ ’ਤੇ ਰਾਕੇਟ ਫੋਰਸ ਤਿਆਰ ਕਰੇਗਾ ਪਾਕਿਸਤਾਨ, ਭਾਰਤ ਨੂੰ ਸਬਕ ਸਿਖਾਉਣ ਦਾ ਕੀਤਾ ਦਾਅਵਾ

ਬਿਊਰੋ ਰਿਪੋਰਟ: ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤ ਤੋਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ, ਪਾਕਿਸਤਾਨ ਨੇ ਚੀਨ ਦੀ ਤਰਜ਼ ’ਤੇ ਰਾਕੇਟ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ 79ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ (13 ਅਗਸਤ ਦੀ ਰਾਤ ਨੂੰ) ਆਰਮੀ ਰਾਕੇਟ ਫੋਰਸ ਬਣਾਉਣ ਦਾ ਐਲਾਨ ਕੀਤਾ। ਸ਼ਰੀਫ ਦੇ ਅਨੁਸਾਰ, ਨਵੀਂ ਫੋਰਸ ਦਾ

Read More
India International Punjab

ਕੈਨੇਡਾ ਤੋਂ ਆਈ ਬੁਰੀ ਖ਼ਬਰ, ਕਾਰ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਪੰਜਾਬੀ ਗੱਭਰੂ

ਮੋਰਿੰਡਾ ਸ਼ਹਿਰ ਦੇ ਸੂਦ ਕਲੋਨੀ ਦੇ ਵਾਸੀ ਜਸਬੀਰ ਸਿੰਘ, ਜੋ ਸਟੇਟ ਬੈਂਕ ਆਫ ਪਟਿਆਲਾ ਤੋਂ ਰਿਟਾਇਰ ਹੋਏ ਸਨ, ਦੇ 31 ਸਾਲਾ ਇਕਲੌਤੇ ਪੁੱਤਰ ਹਰਵਿੰਦਰ ਸਿੰਘ ਹੈਰੀ ਦੀ ਕੈਨੇਡਾ ਦੇ ਉਟਾਵਾ ਵਿੱਚ ਹਾਈਵੇ 417 ’ਤੇ ਸ਼ਨਿਚਰਵਾਰ ਨੂੰ ਕਾਰ ਹਾਦਸੇ ਵਿੱਚ ਮੌਤ ਹੋ ਗਈ। ਨੰਬਰਦਾਰ ਜਗਵਿੰਦਰ ਸਿੰਘ ਪੰਮੀ ਨੇ ਦੱਸਿਆ ਕਿ ਹੈਰੀ ਰੱਖੜੀ ਵਾਲੇ ਦਿਨ ਆਪਣੀ ਭੈਣ

Read More
International Punjab Religion

ਐਡਵੋਕੇਟ ਧਾਮੀ ਵੱਲੋਂ ਅਮਰੀਕਾ ’ਚ ਬਜ਼ੁਰਗ ਸਿੱਖ ’ਤੇ ਹੋਏ ਨਸਲੀ ਹਮਲੇ ਦੀ ਨਿੰਦਾ

ਬਿਊਰੋ ਰਿਪੋਰਟ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਅੰਦਰ ਕੈਲੀਫੋਰਨੀਆ ਦੇ ਨਾਰਥ ਹਾਲੀਵੁੱਡ ਵਿੱਚ ਹਰਪਾਲ ਸਿੰਘ ਨਾਂ ਦੇ ਇੱਕ ਬਜ਼ੁਰਗ ਸਿੱਖ ’ਤੇ ਹੋਏ ਨਸਲੀ ਹਮਲੇ ਦੀ ਕਰੜੀ ਨਿੰਦਾ ਕਰਦਿਆਂ ਇਸ ਘਟਨਾ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੈਲੀਫੋਰਨੀਆ ਵਿੱਚ ਸਿੱਖ ਬਜ਼ੁਰਗ ’ਤੇ

Read More