ਕੈਨੇਡਾ:- ਤਸਵੀਰਾਂ ਖਿਚਵਾਉਂਦੇ ਦੋ ਪੰਜਾਬੀ ਗੱਭਰੂਆਂ ਨੂੰ ਰੋੜ ਕੇ ਲੈ ਗਿਆ ਝੀਲਾਂ ਦਾ ਨੀਲਾ ਪਾਣੀ, ਖਬਰ ਸੁਣ ਕੇ ਹਰ ਅੱਖ ਰੋਈ
‘ਦ ਖ਼ਾਲਸ ਬਿਊਰੋ:- ਕੈਨੇਡਾ ਤੋਂ ਪੰਜਾਬੀਆਂ ਦੇ ਲਈ ਇੱਕ ਬਹੁਤ ਦੁੱਖਦਾਇਕ ਖ਼ਬਰ ਹੈ ਕਿ ਦੋ ਪੰਜਾਬੀ ਨੌਜਵਾਨਾਂ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਹਰ ਸਾਲ ਕੈਨੇਡਾ ‘ਚ ਗਰਮੀਆਂ ਦੌਰਾਨ ਝੀਲਾਂ-ਦਰਿਆਵਾਂ ‘ਚ ਡੁੱਬਣ ਕਾਰਨ ਦਰਜਨਾਂ ਮੌਤਾਂ ਹੁੰਦੀਆਂ ਹਨ। ਪਿਛਲੇ ਦਿਨੀਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੱਕ ਸ਼ਰੀਫ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਦੀ 25
