ਕੋਰੋਨਾਵਾਇਰਸ ਕਾਰਨ ਐਮਾਜ਼ੋਨ ਨੇ 10 ਲੱਖ ਉਤਪਾਦ ਵੇਚਣ ‘ਤੇ ਲਾਇਆ ਬੈਨ
ਚੰਡੀਗੜ੍ਹ- ਕੋਰੋਨਾਵਾਇਰਸ ਕਾਰਨ ਐਮਾਜ਼ੋਨ ਕੰਪਨੀ ਨੇ 10 ਲੱਖ ਤੋਂ ਜ਼ਿਆਦਾ ਪ੍ਰੋਡਕਟਸ ਨੂੰ ਬੈਨ ਕਰ ਦਿੱਤਾ ਹੈ। ਕੰਪਨੀ ਨੇ ਇਸ ਗੱਲ ਦੀ ਜਾਣਕਾਰੀ ਮੰਗਲਵਾਰ ਨੂੰ ਦਿੱਤੀ ਸੀ। ਇਸ ਤੋਂ ਇਲਾਵਾ ਐਮਾਜ਼ੋਨ ਨੇ 10 ਹਜ਼ਾਰ ਤੋਂ ਜ਼ਿਆਦਾ ਡੀਲਸ ਨੂੰ ਮਰਚੈਂਟ ਆਫਰ ਤੋਂ ਹਟਾਇਆ ਹੈ । ਦੁਨੀਆ ਦੀ ਸਭ ਤੋਂ ਵੱਡੀ ਰਿਟੇਲਰ ਕੰਪਨੀ ਨੇ ਵਿਸ਼ਵ ਭਰ ‘ ਚ
