International

ਮਿਆਂਮਾਰ ‘ਚ ‘ਯਾਗੀ’ ਤੂਫਾਨ ਕਾਰਨ 100 ਤੋਂ ਵੱਧ ਲੋਕਾਂ ਦੀ ਮੌਤ

ਮਿਆਂਮਾਰ ‘ਚ ਚੱਕਰਵਾਤ ‘ਯਾਗੀ’ ਕਾਰਨ ਆਏ ਹੜ੍ਹ ‘ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।ਮਿਆਂਮਾਰ ਦੀ ਸੱਤਾਧਾਰੀ ਸੈਨਾ ਦੇ ਬੁਲਾਰੇ ਜ਼ੌ ਮਿਨ ਤੁਨ ਨੇ ਐਤਵਾਰ ਨੂੰ ਕਿਹਾ, “113 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਹੈ ਅਤੇ 64 ਲੋਕ ਲਾਪਤਾ ਹਨ। ਹਾਲਾਂਕਿ, ਜੇਕਰ ਸਥਾਨਕ ਰਿਪੋਰਟਾਂ ਦੀ ਮੰਨੀਏ ਤਾਂ ਮਰਨ ਵਾਲਿਆਂ ਦੀ ਗਿਣਤੀ ਵੱਧ

Read More
International

ਫਲੋਰੀਡਾ ਗੋਲਫ ਕਲੱਬ ‘ਚ ਟਰੰਪ ਦੀ ਹਮਲੇ ਦੀ ਕੋਸ਼ਿਸ਼

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਇਕ ਵਾਰ ਫਿਰ ਹਮਲਾ ਹੋਇਆ ਹੈ। ਸੀਐਨਐਨ ਅਨੁਸਾਰ, ਟਰੰਪ ਫਲੋਰੀਡਾ ਦੇ ਪਾਮ ਬੀਚ ਕਾਉਂਟੀ ਵਿੱਚ ਅੰਤਰਰਾਸ਼ਟਰੀ ਗੋਲਫ ਕਲੱਬ ਵਿੱਚ ਖੇਡ ਰਹੇ ਸਨ, ਜਦੋਂ ਉਨ੍ਹਾਂ ਉੱਤੇ ਹਮਲਾ ਹੋਇਆ। ਸੀਕ੍ਰੇਟ ਸਰਵਿਸ ਨੇ ਜਾਣਕਾਰੀ ਦਿੱਤੀ ਹੈ ਕਿ ਟਰੰਪ ਸੁਰੱਖਿਅਤ ਹਨ। ਘਟਨਾ ਦੀ ਜਾਂਚ ਦੀ ਜ਼ਿੰਮੇਵਾਰੀ ਐਫਬੀਆਈ ਨੂੰ ਦਿੱਤੀ ਗਈ ਹੈ। ਐਫਬੀਆਈ

Read More
International

ਪਾਕਿਸਤਾਨ ਦੀ ਪਹਿਲੀ ਮਹਿਲਾ ਇਸ ਅਹੁਦੇ ਤੱਕ ਪਹੁੰਚੀ!

ਬਿਊਰੋ ਰਿਪੋਰਟ – ਪਾਕਿਸਤਾਨ ਕ੍ਰਿਕਟ ਬੋਰਡ (PCB) ਵੱਲੋਂਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸਲੀਮਾ ਇਮਤਿਆਜ਼ (Salima Imtiaz) ਕੌਮਾਤਰੀ ਕ੍ਰਿਕਟ ਪ੍ਰੀਸ਼ਦ (ICC) ਦੇ ਵਿਕਾਸ ਅੰਪਾਇਰਾ ਲਈ ਨਾਮਜ਼ਦ ਹੋਈ ਹੈ। ਪੀਸੀਬੀ ਨੇ ਦੱਸਿਆ ਕਿ ਸਲੀਮਾ ਕੌਮਾਤਰੀ ਪੈਨਲ ਲਈ ਨਾਮਜ਼ਦ ਹੋਣ ਵਾਲੀ ਪਹਿਲੀ ਪਾਕਿਸਤਾਨੀ ਮਹਿਲਾ ਹੈ।  ਸਲੀਮਾ ਹੁਣ ਕੌਮਾਤਰੀ ਮੈਚਾਂ ਅਤੇ ਆਈ.ਸੀ.ਸੀ ਮਹਿਲਾਂ ਮੁਕਾਬਲਿਆਂ ਵਿੱਚ ਅੰਪਾਇਰਿੰਗ ਕਰੇਗੀ। ਇਸ ਤੋਂ

Read More
India International Punjab

ਅਮਰੀਕਾ ਜਾ ਕੇ ਬਦਲੇ ਪਤਨੀ ਦੇ ਸੁਰ, ਪਤੀ ਨਾਲ ਤੋੜਿਆ ਰਿਸ਼ਤਾ

ਵਿਦੇਸ਼ਾ ਦੀ ਚਕਾਚੌਂਧ ਤੇ ਡਾਲਰਾਂ ਦੀ ਚਮਕ ਨੇ ਅਜੋਕੇ ਸਮੇਂ ‘ਚ ਪੰਜਾਬ ਦੀ ਨੌਜਵਾਨ ਪੀੜੀ ਵਿਚ ਜਾਇਜ਼ ਨਾਜਾਇਜ਼ ਢੰਗ ਨਾਲ ਬਾਹਰਲੇ ਮੁਲਕਾਂ ‘ਚ ਜਾਣ ਦਾ ਰੁਝਾਨ ਇਸ ਕਦਰ ਵਧਾ ਦਿੱਤਾ ਹੈ ਕਿ ਵਿਆਹ ਜਿਹੀ ਪਾਕ-ਪਵਿੱਤਰ ਰਸਮ ਵੀ ਮਹਿਜ਼ ਇੱਕ ਦਿਖਾਵੇ ਦੀ ਮੁਹਤਾਜ ਬਣ ਕੇ ਰਹਿ ਗਈ ਹੈ। ਆਏ ਦਿਨ ਇਨਾਂ ਸੌਦੇਬਾਜ਼ੀਆਂ ਦੇ ਚਲਦਿਆਂ ਹਜ਼ਾਰਾਂ ਹੀ

Read More
International

ਅਮਰੀਕਾ ‘ਚ ਸਿੱਖ ਭਾਈਚਾਰੇ ਨੇ 9/11 ਹਮਲੇ ਨੂੰ ਲੈ ਕੇ ਭੇਟ ਕੀਤੀ ਸਰਧਾਂਜਲੀ

ਬਿਊਰੋ ਰਿਪੋਰਟ – ਅਮਰੀਕਾ (America) ਦੇ ਓਹਾਇਓ ਦੇ ਸ਼ਹਿਰ ਡੇਟਨ ਦੇ ਸਿੱਖ ਭਾਈਚਾਰੇ ਨੇ 11 ਸਤੰਬਰ 2001 ਨੂੰ ਹੋਏ ਵਰਲਡ ਟਰੇਡ ਸੈਂਟਰ (World Trade Centre) ਦੇ ਟਾਵਰਾਂ ਅਤੇ ਪੈਂਟਾਗਨ ਤੇ ਹੋਏ ਅੱਤਵਾਦੀ ਹਮਲਿਆ ਦੀ 23ਵੀਂ ਵਰੇਗੰਢ ਸਬੰਧੀ ਬੀਵਰਕ੍ਰੀਕ ਸ਼ਹਿਰ ਦੇ 9/11 ਮੈਮੋਰੀਅਲ ਵਿਖੇ ਸ਼ਰਧਾਂਜਲੀ ਦਿੱਤੀ। ਦੱਸ ਦੇਈਏ ਕਿ ਇਸ ਸਮਾਗਮ ਨੂੰ ਪੁਲਿਸ ਅਤੇ ਫਾਇਰ ਵਿਭਾਗ

Read More