International

ਕੈਨੇਡਾ ‘ਚ ਸਿੱਖ ਫੌਜੀ ਦੇ ਨਾਂ ‘ਤੇ ਬਣਾਇਆ ਗਿਆ ਸਕੂਲ, ਪਹਿਲੇ ਵਿਸ਼ਵ ਯੁੱਧ ‘ਚ ਕੈਨੇਡਾ ਲਈ ਹਿੱਕ ਡਾਹ ਕੇ ਲੜੇ ਸਨ!

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਸਿੱਖ ਦੇ ਨਾਮ ‘ਤੇ ਸਕੂਲ ਖੋਲ੍ਹਿਆ ਜਾ ਰਿਹਾ ਹੈ। ਬੁੱਕਮ ਸਿੰਘ ਨਾਂ ਦਾ ਇਹ ਸਿੱਖ ਪਹਿਲੇ ਵਿਸ਼ਵ ਯੁੱਧ ‘ਚ ਕੈਨੇਡਾ ਦੀ ਫੌਜ ਵੱਲੋਂ ਹਿੱਕ ਡਾਹ ਕੇ ਲੜਿਆ ਸੀ। ਕੈਨੇਡਾ ਸਰਕਾਰ ਵੱਲੋਂ ਅੱਜ ਇਸ ਸਿੱਖ ਦੀ ਬਹਾਦਰੀ ਨੂੰ

Read More
International

ਅਫ਼ਗਾਨਿਸਤਾਨ ‘ਚ ਮੁਸੀਬਤਾਂ ਝੱਲ ਰਹੇ ਸਿੱਖਾਂ ਤੇ ਹਿੰਦੂਆਂ ਨੂੰ ਅਮਰੀਕਾ ਵਿੱਚ ਵਸਾਉਣ ਦਾ ਮਤਾ ਪੇਸ਼

‘ਦ ਖ਼ਾਲਸ ਬਿਊਰੋ:- ਅਫਗਾਨਿਸਤਾਨ ਵਿੱਚ ਰਹਿ ਰਹੇ ਸਿੱਖ ਅਤੇ ਹਿੰਦੂਆਂ ਨੂੰ ਘੱਟ ਗਿਣਤੀਆਂ ਹੋਣ ਕਾਰਨ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਅਤੇ ਹਿੰਦੂਆਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹਨਾਂ ਨੂੰ ਅਮਰੀਕਾ ਵਿੱਚ ਵਸਾਉਣ ਦੀ ਮੰਗ ਹੋ ਰਹੀ ਹੈ। ਇਸੇ ਸੰਬੰਧ ਵਿੱਚ ਅਮਰੀਕੀ ਸੰਸਦ ਵਿੱਚ ਰੱਖੇ ਗਏ ਮਤੇ ਵਿੱਚ

Read More
International

ਨੀਦਰਲੈਂਡ ‘ਚ ਭਾਰਤੀਆਂ ਲਈ ਜਲਦ ਸ਼ੁਰੂ ਹੋਵੇਗੀ ਪਾਸਪੋਰਟ ਸੇਵਾ

‘ਦ ਖ਼ਾਲਸ ਬਿਊਰੋ :- ਪਾਸਪੋਰਟਾਂ ਦੀ ਛਪਾਈ ਨੂੰ ਲੈ ਕੇ ਨੀਦਰਲੈਂਡ ਸਥਿਤ ਭਾਰਤੀ ਦੂਤਾਵਾਸ ਵੱਲੋਂ ਭਾਰਤੀ ਨਾਗਰਿਕਾਂ ਲਈ ਜਲਦ ਹੀ ਪਾਸਪੋਰਟ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਨੀਦਰਲੈਂਡ ਸਥਿੱਤ ਭਾਰਤੀ ਰਾਜਦੂਤ ਵੇਣੂ ਰਾਜਾਮੋਨੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਪਾਸਪੋਸਟਾਂ ਨੂੰ ਛਪਾਈ ਲਈ ਨਵੀਂ ਦਿੱਲੀ ਭੇਜਿਆ ਜਾਂਦਾ ਹੈ,

Read More
International

20 ਤੋਂ 40 ਸਾਲ ਵਾਲੇ ਲੋਕ ਫੈਲਾਅ ਰਹੇ ਹਨ ਕੋਰੋਨਾਵਾਇਰਸ: WHO

‘ਦ ਖ਼ਾਲਸ ਬਿਊਰੋ :- ਵਿਸ਼ਵ ਸਿਹਤ ਸੰਸਥਾ (WHO) ਨੇ ਅੱਜ ਦੱਸਿਆ ਕਿ ਕੋਰੋਨਾਵਾਇਰਸ ਦੇ ਫੈਲਾਅ ਬਾਰੇ ਨਵਾਂ ਤੱਥ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਲਾਗ ਨੂੰ ਫੈਲਾਉਣ ‘ਚ ਸਭ ਤੋਂ ਵੱਧ ਹੱਥ 20 ਤੋਂ 40 ਸਾਲਾ ਤੱਕ ਦੇ ਲੋਕਾਂ ਦਾ ਹੈ। WHO ਦੀ ਜਾਣਕਾਰੀ ਮੁਤਾਬਿਕ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ

Read More
International

ਪੂਰੇ ਸ਼੍ਰੀਲੰਕਾ ਦੇ ਕੋਨੇ-ਕੋਨੇ ‘ਚ ਛਾਇਆ ਹਨੇਰਾ, ਮਚੀ ਹਾਹਾਕਾਰ

‘ਦ ਖ਼ਾਲਸ ਬਿਊਰੋ:- 16 ਅਗਸਤ ਨੂੰ ਸ਼੍ਰੀਲੰਕਾ ਦੇ ਬਿਜਲੀ ਘਰ ‘ਚ ਕਿਸੇ ਤਕਨੀਕੀ ਵਜ੍ਹਾ ਕਾਰਨ ਦੇਸ਼ ਭਰ ‘ਚ 7 ਘੰਟਿਆਂ ਦੇ ਕਰੀਬ ਬੱਤੀ ਗੁੱਲ ਰਹੀ। ਜਿਸ ਦੀ ਜਾਣਕਾਰੀ ਸ਼੍ਰੀਲੰਕਾ ਦੇ ਊਰਜਾ ਮੰਤਰੀ ਦੁੱਲਾਸ ਅਲਹਪਰੂਮਾ ਨੇ ਦਿੱਤੀ ਹੈ। ਉਹਨਾਂ ਕਿਹਾ ਕਿ ਰਾਜਧਾਨੀ ਕੋਲੰਬੋ ਦੇ ਬਾਹਰੀ ਹਿੱਸੇ ‘ਤੇ ਕੇਰਲਾਪਿਤਿਯਾ ਵਿਖੇ ਬਿਜਲੀ ਘਰ ‘ਚ ਤਕਨੀਕੀ ਖਰਾਬੀ ਆ ਗਈ

Read More
International

ਬੇਰੂਤ ਧਮਾਕਿਆ ਤੋਂ ਬਾਅਦ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧੀ, ਸਿਹਤ ਮੰਤਰੀ ਵੱਲੋਂ ਦੋ ਹਫ਼ਤਿਆ ਦਾ ਲਾਕਡਾਊਣ ਐਲਾਨ

‘ਦ ਖ਼ਾਲਸ ਬਿਊਰੋ :- ਬੇਰੂਤ ‘ਚ 4 ਅਗਸਤ ਨੂੰ ਹੋਏ ਧਮਾਕੇ ਤੋਂ ਬਾਅਦ ਲੇਬਨਾਨ ਦੇ ਸਿਹਤ ਮੰਤਰੀ ਹਮਦ ਹਸਨ ਨੇ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ‘ਚ ਵਾਧਾ ਵੇਖਦੇ ਹੋਏ ਦੋ ਹਫ਼ਤਿਆਂ ਲਈ ਲਾਕਡਾਊਣ ਕਰਨ ਦਾ ਐਲਾਨ ਕੀਤਾ ਹੈ।” ਹਸਨ ਨੇ ਵਾਇਸ ਆਫ਼ ਲੇਬਨਾਨ ਰੇਡੀਓ ਨੂੰ ਦੱਸਿਆ ਕਿ, “ਅੱਜ ਸਾਨੂੰ ਦੇਸ਼ ‘ਚ ਲਾਕਡਾਊਣ ਲਗਾਉਣ ਦਾ

Read More
International

ਬੇਲਾਰੂਸ ਦੇ ਰਾਸ਼ਟਰਪਤੀ ‘ਤੇ ਚੋਣਾਂ ‘ਚ ਧੋਖਾਧੜੀ ਕਰਨ ਦੇ ਲੱਗੇ ਦੋਸ਼, ਹਜ਼ਾਰਾਂ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ

‘ਦ ਖ਼ਾਲਸ ਬਿਊਰੋ :- ਬੇਲਾਰੂਸ ਦੀ ਰਾਜਧਾਨੀ ਮਿਨਸਕ ਦੀਆਂ ਸੜਕਾਂ ‘ਤੇ ਰਾਸ਼ਟਰਪਤੀ ਐਲਗਜ਼ੈਡਰ ਲੁਕਾਸ਼ੇਂਕੋ ਦੇ ਖਿਲਾਫ ਵਿਵਾਦਪੂਰਨ ਚੋਣਾਂ ਨੂੰ ਲੈ ਕੇ ਹਜ਼ਾਰਾ ਦੀ ਗਿਣਤੀ ‘ਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ। ਇਸ ਪ੍ਰਦਰਸ਼ਨ ਦਾ ਕਾਰਨ ਚੋਣਾਂ ‘ਚ ਕਥਿਤ ਧੋਖਾਧੜੀ ਤੇ ਰੋਸ ਪ੍ਰਦਸ਼ਨਾਂ ਦੌਰਾਨ ਪੁਲਿਸ ਦੀ ਹਿੰਸਾ ਸੀ, ਜਿਸ ‘ਤੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ।

Read More
International

ਨਿਊਜ਼ੀਲੈਂਡ ‘ਚ ਕੋਰੋਨਾ ਦਾ ਮੁੜ ਕਹਿਰ, ਚੋਣਾਂ ਕੀਤੀਆਂ ਮੁਲਤਵੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੇਸਿੰਡਾ ਐਡਰਨ ਦੀ ਸਰਕਾਰ ਕੋਰੋਨਾਵਾਇਰਸ ਨੂੰ ਰੋਕਣ ਲਈ ਹਰ ਹੀਲਾ ਵਰਤ ਰਹੀ ਹੈ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੇ ਇੱਕ ਇਲਾਕੇ ਵਿੱਚ ਕੋਰੋਨਾਵਾਇਰਸ ਦੇ 49 ਨਵੇਂ ਮਾਮਲੇ ਸਾਹਮਣੇ ਆਉਣ ‘ਤੇ ਪ੍ਰਧਾਨ ਮੰਤਰੀ ਨੇ 19 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਨੂੰ ਚਾਰ ਹਫ਼ਤਿਆਂ

Read More
International

ਟਰੰਪ ਵੱਲੋਂ ਅਮਰੀਕਾ ‘ਚ ਸਕੂਲ ਖੋਲ੍ਹਣ ‘ਤੇ ਦਿੱਤਾ ਜਾ ਰਿਹਾ ਜ਼ੋਰ

‘ਦ ਖ਼ਾਲਸ ਬਿਊਰੋ:- ਕੋਰੋਨਾਵਾਇਰਸ ਨੇ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਸਨ ਅਤੇ ਕੋਰੋਨਾ ਦੇ ਐਕਟਿਵ ਕੇਸ ਵੀ ਕਾਫ਼ੀ ਹਨ। ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਮੁੜ ਸਕੂਲ ਖੋਲ੍ਹਣ ਲਈ ਜ਼ੋਰ ਪਾ ਰਹੇ ਹਨ। ਟਰੰਪ ਨੇ ਕਿਹਾ ਕਿ ਅਮਰੀਕਾ ਨੂੰ ਆਪਣੇ ਸਕੂਲ

Read More
International

ਅਮਰੀਕਾ ਚੀਨ ‘ਤੇ ਇੱਕ ਹੋਰ ਹਮਲਾ ਕਰਨ ਦੀ ਕਰ ਰਿਹਾ ਤਿਆਰੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ੍ਹ ਇੱਕ ਸੰਮੇਲਨ ਦੌਰਾਨ ਕਿਹਾ ਕਿ ਅਮਰੀਕਾ ਅਲੀਬਾਬਾ ਸਮੇਤ ਚੀਨ ਦੀਆਂ ਹੋਰ ਕੰਪਨੀਆਂ ‘ਤੇ ਪਾਬੰਦੀ ਲਗਾ ਸਕਦਾ ਹੈ। ਟਰੰਪ ਚੀਨ ਦੀ ਟਿਕਟੋਕ ਕੰਪਨੀ ‘ਤੇ ਪਹਿਲਾਂ ਹੀ ਰੋਕ ਲਗਾ ਚੁੱਕੇ ਹਨ। ਅਮਰੀਕਾ ਨੇ 14 ਅਗਸਤ ਨੂੰ ਚੀਨ ਦੀ ਕੰਪਨੀ ਬਾਈਟਡਾਂਸ ਨੂੰ ਆਦੇਸ਼ ਵੀ ਦਿੱਤੇ ਸਨ ਕਿ

Read More