ਸੀਰੀਆ ‘ਚ ਗਸ਼ਤ ਕਰ ਰਹੇ ਰੂਸੀ ਸੈਨਿਕਾਂ ਦੇ ਰਾਹ ‘ਚ ਅੜਿੱਕਾ ਬਣੇ ਅਮਰੀਕੀ ਸੈਨਿਕ, ਦੋਵਾਂ ਫੌਜਾਂ ਦੇ ਵਾਹਨਾਂ ‘ਚ ਹੋਈ ਟੱਕਰ, ਵੀਡੀਓ ਹੋਈ ਵਾਇਰਲ
‘ਦ ਖ਼ਾਲਸ ਬਿਊਰੋ :- ਉੱਤਰੀ ਸੀਰੀਆ ‘ਚ ਅਮਰੀਕੀ ਤੇ ਰੂਸ ਦੀਆਂ ਫੌਜਾਂ ਦੇ ਬਖਤਰਬੰਦ ਵਾਹਨਾਂ ਵਿਚਾਲੇ ਇੱਕ ਟੱਕਰ ਹੋ ਗਈ ਹੈ। ਇਹ ਟੱਕਰ ਇਨੀ ਜ਼ੋਰਦਾਰ ਸੀ ਕਿ ਇਸ ‘ਚ ਕਈ ਅਮਰੀਕੀ ਸੈਨਿਕ ਜ਼ਖਮੀ ਹੋ ਗਏ। ਇਸ ਟੱਕਰ ਦੀ ਇੱਕ ਵੀਡੀਓ ਵੀ ਬਣੀ, ਜੋ ਕਿ ਟਵਿੱਟਰ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦਿਖਾਇਆ ਗਿਆ ਹੈ
