ਅਮਰੀਕਾ ‘ਚ ਖ਼ਰਾਬ ਹਾਲਾਤਾਂ ਦੀ ਕਮਾਨ ਫੌਜ ਨੂੰ ਸੌਂਪੀ
‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਨਿਊਯਾਰਕ, ਫਿਲਾਡੇਲਫੀਆ, ਸ਼ਿਕਾਗੋ ਤੇ ਵਾਸ਼ਿੰਗਟਨ ਡੀਸੀ ਸਮੇਤ ਕਈ ਸ਼ਹਿਰਾਂ ਵਿੱਚ ਲੋਕਾਂ ਨੇ ਮਿਨੀਪੋਲਿਸ ਵਿੱਚ ਸਿਆਹਫਾਮ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿੱਚ ਹੋਈ ਮੌਤ ਖਿਲਾਫ਼ ਵਿਰੋਧ ਪ੍ਰਦਰਸ਼ਨ ਕੀਤੇ। ਅਤੇ ਕੁੱਝ ਥਾਵਾਂ ’ਤੇ ਹਿੰਸਕ ਪ੍ਰਦਰਸ਼ਨ ਵੀ ਹੋਏ। ਹਿਊਸਟਨ ਨਿਵਾਸੀ ਜਾਰਜ ਫਲਾਇਡ ਦੀ ਮਿਨੀਪੋਲਿਸ ਵਿੱਚ 25 ਮਈ ਨੂੰ ਊਦੋਂ ਮੌਤ ਹੋ ਗਈ
