ਡਾਰਕਨੈੱਟ ‘ਤੇ ਮਹਿੰਗੇ ਭਾਅ ਵੇਚੀ ਜਾ ਰਹੀ ਹੈ ਕੋਰੋਨਾ ਵੈਕਸੀਨ, ਜਾਣੋ ਕੀ ਹੈ ਡਾਰਕਨੈੱਟ
‘ਦ ਖ਼ਾਲਸ ਬਿਊਰੋ :- ਡਾਰਕਨੈੱਟ ‘ਤੇ ਕੋਵਿਡ -19 ਵੈਕਸੀਨ, ਵੈਕਸੀਨ ਪਾਸਪੋਰਟ ਅਤੇ ਕੋਵਿਡ -19 ਟੈਸਟ ਦੀਆਂ ਝੂਠੀਆਂ ਨੈਗੇਟਿਵ ਰਿਪੋਰਟਾਂ ਵੇਚੀਆਂ ਜਾ ਰਹੀਆਂ ਹਨ। ਐਸਟਰਾਜ਼ੇਨੇਕਾ, ਸਪੂਤਨੀਕ, ਸਾਈਨੋਫਾਰਮ ਜਾਂ ਜਾਨਸਨ ਐਂਡ ਜਾਨਸਨ ਦੇ ਕੋਰੋਨਾ ਟੀਕੇ ਦੀਆਂ ਖੁਰਾਕਾਂ ਲਈ 500 ਡਾਲਰ ਤੋਂ 750 ਡਾਲਰ ਤੱਕ ਦੀ ਮੰਗ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕੁੱਝ ਅਣਪਛਾਤੇ ਲੋਕ 150 ਡਾਲਰ
