ਸਾਡਾ ਤੇ ਸਰਪੰਚ ਨਹੀਂ ਮਾਣ, ਜ਼ਮੀਨ ਨਾਲ ਕਿੱਦਾਂ ਜੁੜੀਦਾ ਸਿੱਖੋ ਕੈਨੇਡਾ ਦੇ ਪੀਐੱਮ ਤੋਂ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਲੀਡਰੀ ਦੀ ਭੁੱਖ ਅਜਿਹੀ ਹੁੰਦੀ ਹੈ ਕਿ ਮਿਲਦੀ ਬੇਸ਼ੱਕ ਲੋਕਾਂ ਕੋਲੋਂ ਹੀ ਹੈ, ਪਰ ਲੀਡਰ ਅਕਸਰ ਲੋਕਾਂ ਦੇ ਨੇੜੇ ਲੱਗਣ ਤੋਂ ਕਤਰਾਉਂਦੇ ਰਹਿੰਦੇ ਹਨ। ਇੱਕ ਖਾਸ ਤਰ੍ਹਾਂ ਦਾ ਪਾੜਾ ਲੀਡਰਾਂ ਤੇ ਲੋਕਾਂ ਵਿੱਚ ਬਣਿਆ ਰਹਿੰਦਾ ਹੈ। ਵੋਟਾਂ ਵੇਲੇ ਇਹ ਪਾੜਾ ਮਾੜਾ ਜਿਹਾ ਭਰਦਾ ਜ਼ਰੂਰ ਹੈ, ਪਰ ਖਤਮ ਨਹੀਂ ਹੁੰਦਾ। ਲੀਡਰ
