ਮੈਰਾਥਨ ਦੌੜ ਬਣ ਗਈ ਜਿੰਦਗੀ ਦੀ ਆਖਰੀ ਦੌੜ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਚੀਨ ਵਿੱਚ ਕਰਵਾਈ ਗਈ ਇੱਕ ਮੈਰਾਥਨ ਦੌੜ ਕਰੀਬ 21 ਲੋਕਾਂ ਦੀ ਜਿੰਦਗੀ ਦੀ ਆਖਰੀ ਦੌੜ ਬਣ ਗਈ। ਖਬਰ ਏਜੰਸੀ ਰਾਇਟਰਸ ਦੇ ਅਨੁਸਾਰ ਲੋਕਾਂ ਨੇ ਦੋਸ਼ ਲਾਇਆ ਹੈ ਕਿ ਜਿਨ੍ਹਾਂ ਵੱਲੋਂ ਇਹ ਦੌੜ ਕਰਵਾਈ ਗਈ ਸੀ, ਉਨ੍ਹਾਂ ਨੇ ਠੀਕ ਪ੍ਰਬੰਧ ਨਹੀਂ ਕੀਤੇ ਸਨ। ਮੌਸਮ ਦੀ ਖਰਾਬੀ ਕਾਰਨ ਪਾਰਾ ਹੇਠਾਂ ਆ
