ਚੀਨ ਦੀ ਵੁਹਾਨ ਲੈਬ ਵੱਲ ਫਿਰ ਘੁੰਮੀ ਕੋਰੋਨਾ ਲੀਕ ਹੋਣ ਦੇ ਸ਼ੱਕ ਦੇ ਸੂਈ
- by admin
- May 31, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਜਦੋਂ ਤੋਂ ਕੋਰੋਨਾ ਫੈਲਿਆ ਹੈ, ਇਸਦੀ ਸ਼ੁਰੂਆਤ ਬਾਰੇ ਕਈ ਖੋਜਾਂ ਹੋ ਰਹੀਆਂ ਹਨ। ਇਕ ਖੋਜ ਇਹ ਵੀ ਹੈ ਕਿ ਕੋਰੋਨਾ ਚੀਨ ਦੀ ਵੁਹਾਨ ਲੈਬ ‘ਚੋਂ ਡਾਕਟਰਾਂ ਦੀ ਗਲਤੀ ਨਾਲ ਲੀਕ ਹੋਇਆ ਹੈ ਜੋ ਲੱਖਾਂ ਹੀ ਲੋਕਾਂ ਦੀ ਜਾਨ ਦਾ ਖੌਅ ਬਣ ਗਿਆ ਹੈ। ਪਰ ਚੀਨ ਲਗਾਤਾਰ ਇਹ ਦਾਅਵਾ ਕਰਦਾ
Breaking News- ਕੌਮਾਂਤਰੀ ਹਵਾਈ ਉਡਾਣਾਂ ਉਤੇ ਪਾਬੰਦੀ 30 ਜੂਨ ਤਕ ਵਧਾਈ
- by admin
- May 28, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਕਾਰਨ ਰੱਦ ਕੀਤੀਆਂ ਗਈਆਂ ਯਾਤਰੀ ਉਡਾਨਾਂ ਨੂੰ ਹੁਣ 30 ਜੂਨ ਤੱਕ ਰੱਦ ਕਰ ਦਿੱਤਾ ਗਿਆ ਹੈ।ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ ਨੇ ਦੱਸਿਆ ਕਿ ਕੌਮਾਂਤਰੀ ਹਵਾਈ ਉਡਾਣਾਂ 30 ਜੂਨ ਤਕ ਬੰਦ ਰਹਿਣਗੀਆਂ। ਉਨ੍ਹਾਂ ਸਪਸ਼ਟ ਕੀਤਾ ਕਿ ਇਹ ਪਾਬੰਦੀ ਡੀਜੀਸੀਏ ਵਲੋਂ ਪ੍ਰਵਾਨਤ ਤੇ ਕੌਮਾਂਤਰੀ ਕਾਰਗੋ ਉਤੇ ਲਾਗੂ ਨਹੀਂ ਹੋਵੇਗੀ।ਜ਼ਿਕਰਯੋਗ
ਕੈਲੀਫੋਰਨੀਆਂ ਦੇ ਇਤਿਹਾਸ ‘ਚ ਦਰਜ ਹੋ ਗਿਆ ਦੂਜਿਆਂ ਨੂੰ ਬਚਾ ਕੇ ਜਾਨ ਗਵਾਉਣ ਵਾਲਾ ਸਿੱਖ ਹੀਰੋ ਤਪਤੇਜਦੀਪ
- by admin
- May 28, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਸੈਨਜੋਸ ਦੇ ਸ਼ੂਟਿੰਗ ਯਾਰਡ ਵਿਚ ਹੋਈ ਗੋਲੀਬਾਰੀ ਵਿਚ ਜਾਨ ਗਵਾਉਣ ਵਾਲੇ ਸਿੱਖ ਤਪਤੇਜਦੀਪ ਸਿੰਘ ਦੀ ਮੌਤ ਉੱਤੇ ਸਿੱਖ ਕੋਲੀਸ਼ਨ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਤਪਤੇਜਦੀਪ ਸਿੰਘ ਦੀ ਮਾਤਾ ਵੱਲੋਂ ਸਿੱਖ ਕੋਲੀਸ਼ਨ ਨੂੰ ਦਿੱਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਪਤੇਜਦੀਪ ਦੀ ਮੌਤ ਨਾਲ ਉਨ੍ਹਾਂ ਨੂੰ ਤਬਾਹੀ
Breaking News-ਅਮਰੀਕਾ ਵਿੱਚ ਗੋਲੀਬਾਰੀ, ਅੰਮ੍ਰਿਤਸਰ ਦੇ ਪਿੰਡ ਵਿੱਚ ਪਸਰਿਆ ਸੋਗ
- by admin
- May 27, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ ਦੇ ਕੈਲੀਫੋਰਨੀਆਂ ਵਿੱਚ ਗੋਲੀਬਾਰੀ ਦੀ ਘਟਨਾ ਵਾਪਰਨ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਨ੍ਹਾਂ ਵਿਚ ਇਕ ਪੰਜਾਬ ਨੌਜਵਾਨ ਵੀ ਸ਼ਾਮਿਲ ਹੈ ਜੋ ਅੰਮ੍ਰਿਤਸਰ ਦੇ ਗਗੜਵਾਲ ਦਾ ਰਹਿਣ ਵਾਲਾ ਸੀ। ਇਸ ਨੌਜਵਾਨ ਦੀ ਪਛਾਣ ਤਪਤੇਜ ਸਿੰਘ ਗਿੱਲ ਵਜੋਂ ਹੋਈ ਹੈ। ਇਸ ਨੌਜਵਾਨ ਦੇ ਦੋ ਬੱਚੇ। ਇਸ
ਲੱਖਾਂ ਡਾਲਰ ਦੇਖ ਕੇ ਵੀ ਨਹੀਂ ਡੋਲਿਆ ਈਮਾਨ, ਭਾਰਤੀ ਪਰਿਵਾਰ ਦੀਆਂ ਅਮਰੀਕਾ ਕਰ ਰਿਹਾ ਸਿਫਤਾਂ
- by admin
- May 25, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੈਸਾ ਦੇਖ ਕੇ ਮਨ ਕਿਸਦਾ ਮਨ ਨਹੀਂ ਡੋਲਦਾ। ਪਰ ਕਈ ਵਾਰ ਬੰਦਾ ਆਪਣੇ ਅਸੂਲਾਂ ਨਾਲ ਬੱਝਾ ਬਹੁਤ ਕੁੱਝ ਠੁਕਰਾ ਦਿੰਦਾ ਹੈ। ਇਕ ਇਹੋ ਜਿਹੀ ਮਿਸਾਲ ਪੇਸ਼ ਕੀਤੀ ਹੈ ਅਮਰੀਕਾ ਵਸਦੇ ਭਾਰਤੀ ਪਰਿਵਾਰ ਨੇ। ਘਟਨਾ ਅਮਰੀਕਾ ਦੇ ਮੈਸਾਚਿਊਸੇਟਸ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਅਮਰੀਕੀ ਔਰਤ ਵੱਲੋਂ ਲੱਕੀ ਡ੍ਰਾਅ
ਬੀਬੀ ਜਗੀਰ ਕੌਰ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਹੁਣ ਕਿਸ ਮੁਲਕ ਨੂੰ ਪਾਈ ਫਿਟਕਾਰ
- by admin
- May 25, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂ.ਕੇ. ਦੇ ਇੱਕ ਸਕੂਲ ਵਿੱਚ ਇੱਕ ਸਿੱਖ ਬੱਚੇ ਦੇ ਜ਼ਬਰੀ ਕੇਸ ਕੱਟਣ ਦਾ ਸਖਤ ਨੋਟਿਸ ਲਿਆ ਹੈ। ਉਨ੍ਹਾਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧੱਕੇਸ਼ਾਹੀ ਹੈ ਅਤੇ ਧਾਰਮਿਕ ਅਧਿਕਾਰਾਂ ਦੀ ਘੋਰ
ਕੱਲ੍ਹ ਵੇਖੋ ਕਿਸਾਨ ਮੋਰਚੇ ‘ਤੇ ਪਹਿਲੀ ਫਿਲਮ
- by admin
- May 25, 2021
- 0 Comments
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨੀ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ 5 ਦਿਨਾਂ ਸੀਰੀਜ਼ (series) ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਸੀਰੀਜ਼ ਵਿੱਚ ਅਮਰੀਕੀ ਫਿਲਮ ਨਿਰਮਾਤਾਵਾਂ ਅਤੇ ਅਮਰੀਕੀ ਕਿਸਾਨਾਂ ਦੇ ਨਾਲ ਲਾਈਵ ਸਟ੍ਰੀਮ ਕਹਾਣੀਆਂ ( livestream stories ) ਅਤੇ ਸਵਾਲ-ਜਵਾਬ ਕੀਤੇ ਜਾਣਗੇ। ਇਹ ਸਾਰੇ ਸਵਾਲ-ਜਵਾਬ, ਕਹਾਣੀਆਂ ਭਾਰਤੀ
ਗੁੱਸੇ ਨਾਲ ਭਰੇ ਹੋਏ ਵਿਅਕਤੀ ਨੇ ਸੜਕ ‘ਤੇ ਕੀਤਾ ਭਿਆਨਕ ਕਾਰਾ
- by admin
- May 24, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਗੁੱਸੇ ਨਾਲ ਭਰੇ-ਪੀਤੇ ਇਕ ਵਿਅਕਤੀ ਨੇ ਆਪਣੀ ਕਾਰ ਨਾਲ ਦਰੜ ਕੇ ਪੰਜ ਲੋਕਾਂ ਦੀ ਜਾਨ ਲੈ ਲਈ। ਇਹ ਮਾਮਲਾ ਚੀਨ ਦੇ ਉੱਤਰ ਪੂਰਵੀ ਲਿਓਨਿੰਗ ਸ਼ਹਿਰ ਸੂਬੇ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਵਿਅਕਤੀ ਨੇ ਸੜਕ ਪਾਰ ਕਰ ਰਹੇ ਲੋਕਾਂ ਉੱਤੇ ਆਪਣੀ ਕਾਰ ਚਾੜ੍ਹ ਦਿੱਤੀ, ਜਿਸ ਨਾਲ ਚਾਰ
ਕੋਰੋਨਾ ਮਹਾਂਮਾਰੀ ਫੈਲਣ ਤੋਂ ਇਕ ਮਹੀਨਾ ਪਹਿਲਾਂ ਕੀ ਹੋਇਆ ਸੀ ਵੁਹਾਨ ਦੀ ਲੈਬ ‘ਚ, ਪੜ੍ਹੋ ਨਵਾਂ ਖੁਲਾਸਾ
- by admin
- May 24, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਚੀਨ ਦੇ ਵੁਹਾਨ ਦੀ ਇਕ ਲੈਬ ‘ਚੋਂ ਕੋਰੋਨਾ ਫੈਲਣ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ, ਪਰ ਹੁਣ ਇਕ ਰਿਪੋਰਟ ਨੇ ਨਵਾਂ ਖੁਲਾਸਾ ਕੀਤਾ ਹੈ। ਇਸ ਰਿਪੋਰਟ ਅਨੁਸਾਰ ਅਮਰੀਕਾ ਦੀ ਇਕ ਖੁਫੀਆ ਏਜੰਸੀ ਨੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਰਿਪੋਰਟ ਅਨੁਸਾਰ ਕੋਰੋਨਾ ਫੈਲਣ ਤੋਂ ਇਕ ਮਹੀਨਾ ਪਹਿਲਾਂ ਲੈਬ ਦੇ