ਭਾਰਤ ਚੀਨ ਦੇ ਝਗੜੇ ਦਾ ਕਾਰਨ LAC ਦਾ ਨਿਸ਼ਚਿਤ ਨਾ ਹੋਣਾ, ਚੀਨ ਭਾਰਨ ਨਾਲ ਸਾਰੇ ਮੁੱਦਿਆ ਨੂੰ ਹੱਲ ਕਰਨ ਲਈ ਹੈ ਤਿਆਰ : ਚੀਨੀ ਵਿਦੇਸ਼ ਮੰਤਰੀ
‘ਦ ਖ਼ਾਲਸ ਬਿਊਰੋ :- ਭਾਰਤ-ਚੀਨ ਸਰਹੱਦ ਦੀ ਹੱਦ ਨੂੰ ਲੈ ਕੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਹੈ ਕਿ ਇਹ ਨਿਸ਼ਚਤ ਨਹੀਂ ਹੈ ਤੇ ਜਿਸ ਕਾਰਨ ਇੱਥੇ ਹਮੇਸ਼ਾਂ ਮੁਸ਼ਕਲਾਂ ਆਉਂਦੀਆਂ ਰਹਿਣਗੀਆਂ। ਵਾਂਗ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਬਣੇ ਮਤਭੇਦ ਨੂੰ ਜੰਗ ‘ਚ ਬਦਲਣ ਤੋਂ ਰੋਕਣ ਲਈ ਕੀਤੇ ਗਏ ਸਮਝੌਤੇ ਨੂੰ ਲਾਗੂ ਕਰਨੇ