International

ਬ੍ਰਿਟੇਨ ਜਾ ਰਹੇ ਪ੍ਰਵਾਸੀਆਂ ਦੀ ਬੇੜੀ ਡੁੱਬੀ, 27 ਮੌ ਤਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਬ੍ਰਿਟੇਨ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਘੱਟੋ-ਘੱਟ 27 ਪ੍ਰਵਾਸੀਆਂ ਦੀ ਇੰਗਲਿਸ਼ ਚੈਨਲ ਵਿੱਚ ਬੇੜੀ ਡੁੱਬਣ ਨਾਲ ਮੌਤ ਹੋ ਗਈ। ਇਹ ਹਾਦਸਾ ਫ੍ਰਾਂਸ ਦੇ ਕੈਲੇ ਨੇੜੇ ਵਾਪਰਿਆ ਹੈ।ਇੰਟਰਨੈਸ਼ਨਲ ਆਰਗੇਨਾਇਜੇਸ਼ਨ ਫਾਰ ਮਾਇਗ੍ਰੇਸ਼ਨ ਨੇ ਕਿਹਾ ਹੈ ਕਿ ਸਾਲ 2014 ਵਿੱਚ ਡਾਟਾ ਇਕੱਠਾ ਕਰਨ ਦੀ ਸ਼ੁਰੂਆਤ ਦੇ ਬਾਅਦ ਇਹ ਇਸ ਖੇਤਰ ਦੀ ਸਭ ਤੋਂ ਵੱਡੀ

Read More
International

ਇੰਗਲੈਂਡ ਦੀ ਸੰਸਦ ‘ਚ ਬੱਚਿਆਂ ਨੂੰ ਲਿਆਉਣ ’ਤੇ ਪਾਬੰਦੀ, ਸਾਂਸਦ ਨਰਾਜ਼

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇੰਗਲੈਂਡ ਵਿਚ ਸੰਸਦ ਦੇ ਅੰਦਰ ਸਾਂਸਦ ਦੇ ਅਪਣੇ ਬੱਚਿਆਂ ਨੁੰ ਲੈ ਕੇ ਬੈਠਣ ਨੂੰ ਲੈ ਕੇ ਇੱਕ ਬਹਿਸ ਛਿੜ ਗਈ ਹੈ। ਸਾਂਸਦ ਸਟੇਲਾ ਕਰੇਸੀ ਸਦਨ ਦੇ ਅੰਦਰ ਅਪਣੇ ਤਿੰਨ ਮਹੀਨੇ ਦੇ ਬੱਚੇ ਨੂੰ ਗੋਦ ਵਿਚ ਲੈ ਕੇ ਪੁੱਜੀ ਸੀ, ਜਿਸ ਤੋਂ ਬਾਅਦ ਅਥਾਰਿਟੀ ਨੇ ਉਨ੍ਹਾਂ ਨੂੰ ਬੱਚੇ ਨੂੰ ਨਾ ਲੈ ਕੇ

Read More
International

ਮਰਹੂਮ ਫੁੱਟਬਾਲ ਸਟਾਰ ਡਿਏਗੋ ਮਾਰਾਡੋਨਾ ‘ਤੇ ਲੱਗੇ ਰੇਪ ਦੇ ਦੋਸ਼

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਿਊਬਾ ਦੀ ਇੱਕ ਔਰਤ ਨੇ ਅਰਜਨਟੀਨਾ ਦੇ ਮਰਹੂਮ ਫੁੱਟਬਾਲ ਸਟਾਰ ਡਿਏਗੋ ਮਾਰਾਡੋਨਾ ਉੱਤੇ ਦੋ ਦਹਾਕੇ ਪਹਿਲਾਂ ਉਸ ਨਾਲ ਬਲਾਤਾਕਾਰ ਕਰਨ ਦੇ ਦੋਸ਼ ਲਗਾਏ ਹਨ।ਮਾਵਿਸ ਅਲਵਾਰੇਜ਼ ਨੇ ਪਿਛਲੇ ਹਫ਼ਤੇ ਅਰਜਨਟੀਨਾ ਦੀ ਇੱਕ ਅਦਾਲਤ ਨੂੰ ਗਵਾਹੀ ਦਿੱਤੀ ਸੀ, ਜਿਸ ਵਿੱਚ ਮਾਰਾਡੋਨਾ ਦੇ 16 ਸਾਲ ਦੀ ਉਮਰ ਵਿੱਚ ਹੋਈਆਂ ਘਟਨਾਵਾਂ ਨਾਲ ਜੁੜੇ ਪੁਰਾਣੀ

Read More
India International Punjab

ਨਿਊਜ਼ੀਲੈਂਡ ਦੀ ਪੰਜਾਬਣ ਦੀ ਸਮੁੰਦਰ ‘ਚ ਡੁੱਬਣ ਨਾਲ ਮੌ ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਜ਼ੀਲੈਂਡ ਵਿੱਤ ਵੱਸਦੇ ਇੱਕ ਪੰਜਾਬੀ ਪਰਿਵਾਰ ਦੀ 18 ਸਾਲਾ ਧੀ ਸਿਮਰਪ੍ਰੀਤ ਕੌਰ ਨੂੰ ਕੈਰਿਓਤਾਹੀ ਬੀਚ ਦੀਆਂ ਦੋਹਰੀਆਂ ਲਹਿਰਾਂ (ਰਿੱਪ) ਨੇ ਆਪਣੇ ਘੇਰੇ ਵਿੱਚ ਲੈ ਲਿਆ ਅਤੇ ਉਹ ਬਚ ਨਾ ਸਕੀ। ਮ੍ਰਿਤਕਾ ਤੈਰਾਕੀ ਵਿੱਚ ਨਿਪੁੰਨ ਦੱਸੀ ਜਾਂਦੀ ਹੈ। ਸਿਮਰਪ੍ਰੀਤ ਆਪਣੇ ਘਰ ਤੋਂ ਲਗਭਗ 30 ਕਿਲੋਮੀਟਰ ਦੂਰ ਬੀਚ ਉਤੇ ਆਪਣੀ ਛੋਟੀ

Read More
India International Punjab

ਕੋਰੋਨਾ ਦਾ ਟੀਕਾ ਲਗਵਾਉਣ ਲਈ ਇਹ ਚੇਤਾਵਨੀ ਤੁਸੀਂ ਪਹਿਲਾਂ ਨਹੀਂ ਸੁਣੀ ਹੋਣੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਜਰਮਨੀ ਦੀ ਸਰਕਾਰ ਨੇ ਅਪਣੇ ਦੇਸ਼ ਦੇ ਨਾਗਰਿਕਾਂ ਦੇ ਲਈ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਮੁੜ ਤੋਂ ਵਾਧੇ ਨੂੰ ਦੇਖਦੇ ਹੋਏ ਹੁਣ ਤੱਕ ਦੀ ਸਭ ਤੋਂ ਖ਼ਤਰਨਾਕ ਚਿਤਾਵਨੀ ਜਾਰੀ ਕੀਤੀ ਹੈ। ਜਾਣਕਾਰੀ ਮੁਤਾਬਿਕ ਜਰਮਨੀ ਦੇ ਸਿਹਤ ਮੰਤਰੀ ਨੇ ਚਿਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਜਾਂ ਤਾਂ ਵੈਕਸੀਨ ਲੈ

Read More
International

ਕਾਂਗੋ ਵਿੱਚ ਅੱਤਵਾਦੀ ਹਮ ਲਾ, 18 ਮੌ ਤਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕਾਂਗੋ ਦੇ ਇਤੁਰੀ ਸੂਬੇ ਦੇ ਦੋ ਪਿੰਡਾਂ ’ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਇਸ ਵਿਚ 18 ਲੋਕਾਂ ਦੀ ਮੌਤ ਹੋ ਗਈ ਹੈ।ਸੈਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਸਥਾਨਕ ਅਧਿਕਾਰੀਆਂ ਅਤੇ ਖੇਤਰ ਵਿਚ ਹਿੰਸਾ ਦਾ ਪਤਾ ਲਗਾਉਣ ਵਾਲੇ ਸਮੂਹ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ 18 ਤੋਂ 29 ਦੇ ਵਿਚ

Read More
India International

ਬੁਲਗਾਰੀਆ ਵਿੱਚ ਅੱਗ ਲੱਗਣ ਨਾਲ 45 ਲੋਕਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੱਛਮੀ ਬੁਲਗਾਰੀਆ ਵਿੱਚ ਇੱਕ ਬੱਸ ਵਿੱਚ ਅੱਗ ਲੱਗਣ ਨਾਲ 45 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਹ ਹਾਦਸਾ ਲੋਕਲ ਸਮੇਂ ਅਨੁਸਾਰ ਦੋ ਵਜੇ ਦੇ ਕਰੀਬ ਵਾਪਰਿਆ ਹੈ। ਹਾਦਸਾ ਬੋਸੇਰਕ ਪਿੰਡ ਦੇ ਨੇੜੇ ਹੋਇਆ ਹੈ। ਦੇ ਗ੍ਰਹਿ ਮੰਤਰਾਲੇ ਦੇ ਫਾਇਰ ਸੇਫਟੀ ਵਿਭਾਗ ਦੇ ਪ੍ਰਮੁੱਖ

Read More
India International Punjab

ਦਿਲ ‘ਤੇ ਹੱਥ ਰੱਖਕੇ ਦੇਖਿਓ ਬਾਬੇ ਦਾ ਆਹ ਜੱਗੋਂ ਤੇਰਵਾਂ ਵਿਸ਼ਵ ਰਿਕਾਰਡ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦੁਨੀਆਂ ਉੱਤੇ ਰਿਕਾਰਡ ਬਣਾਉਣ ਵਾਲੇ ਲੋਕਾਂ ਦੀ ਬੇਸ਼ੱਕ ਘਾਟ ਨਹੀਂ ਹੈ, ਪਰ ਕਈ ਅਜਿਹੇ ਵੀ ਹਨ ਜਿਨ੍ਹਾਂ ਦੇ ਰਿਕਾਰਡ ਦੇਖ ਕੇ ਤੁਸੀਂ ਤ੍ਰੇਲੋ-ਤ੍ਰੇਲੀ ਹੋ ਜਾਂਦੇ ਹੋ। ਜ਼ਰਾ ਸੋਚ ਕੇ ਦੇਖੋ ਕਿ ਕੋਈ ਵਿਅਕਤੀ 63 ਕਿੱਲੋ ਦੀ ਔਰਤ ਨੂੰ ਆਪਣੀ ਦਾਹੜੀ ਨਾਲ ਚੁੱਕ ਲਵੇ, ਤਾਂ ਦੇਖ ਕੇ ਤੁਹਾਡੀ ਹਾਲਤ ਕਿਹੋ

Read More
India International Punjab

ਸੁਧੀਰ ਚੌਧਰੀ ਦਾ ਦੁਬਈ ਦੌਰਾ ਹੋਇਆ ਰੱਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੁਬਈ ਚਾਰਟਰਡ ਅਕਾਊਟੈਂਟਸ ਦੇ ਪ੍ਰੋਗਰਾਮ ‘ਤੇ ਬੁਲਾਰੇ ਵਜੋਂ ਜਾ ਰਹੇ ਸੁਧੀਰ ਚੌਧਰੀ ਨੂੰ ਉਸ ਵਕਤ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਦੁਬਈ ਦੀ ਰਾਜਕੁਮਾਰੀ ਨੇ ਸੁਧੀਰ ਚੌਧਰੀ ਨੂੰ ਅੱਤਵਾਦੀ ਐਲਾਨਦਿਆਂ ਮੁਸਲਮਾਨਾਂ, ਸਿੱਖਾਂ ਅਤੇ ਦਲਿਤਾਂ ਦੇ ਕਤ ਲੇਆਮ ਦਾ ਭਾਗੀਦਾਰ ਦੱਸਿਆ, ਜਿਸ ਕਰਕੇ ਸੁਧੀਰ ਦਾ ਦੁਬਈ ਦੌਰਾ ਰੱਦ ਹੋ ਗਿਆ।

Read More
India International Punjab

ਕੋਰੋਨਾ ਦੇ ਦੋਵੇਂ ਟੀਕੇ ਲੱਗੇ ਹਨ ਤਾਂ ਆਸਟ੍ਰੇਲੀਆ ਜਾਣ ਵਾਲੇ ਪੜ੍ਹ ਲੈਣ ਇਹ ਖ਼ਬਰ

‘ਦ ਖ਼ਾਲਸ ਟੀਵੀ ਬਿਊਰੋ:- ਆਸਟ੍ਰੇਲੀਆ ਸਰਕਾਰ ਨੇ ਕਿਹਾ ਹੈ ਕਿ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾ ਧਾਰਕ 1 ਦਸੰਬਰ ਤੋਂ ਯਾਤਰਾ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟ੍ਰੇਲੀਆ ਆ ਸਕਦੇ ਹਨ। ਸਰਕਾਰ ਦਾ ਇਹ ਕਦਮ ਸੈਲਾਨੀਆਂ, ਬੈਕਪੈਕਰਾਂ, ਹੁਨਰਮੰਦ ਪਰਵਾਸੀਆਂ ਅਤੇ ਅੰਤਰਰਾਸ਼ਟਰੀ ਪਾੜ੍ਹਿਆਂ ਲਈ ਗਰਮੀਆਂ ਵਿੱਚ ਆਮਦ ਲਈ ਰਾਹ ਖੋਲ੍ਹੇਗਾ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਹੈ

Read More