International

ਬ੍ਰਾਜ਼ੀਲ ‘ਚ ਚਟਾਨ ਡਿੱਗੀ, 7 ਵਿਅਕਤੀਆਂ ਦੀ ਮੌ ਤ 32 ਜ਼ ਖ਼ਮੀ, 20 ਲਾ ਪਤਾ

‘ਦ ਖ਼ਾਲਸ ਬਿਊਰੋ : ਬ੍ਰਾਜ਼ੀਲ ਦੇ ਮਿਨਸ ਗੇਰੇਸ ਸੂਬੇ ‘ਚ ਇੱਕ ਝੀਲ ਦੇ ਵਿੱਚ ਕਿਸ਼ਤੀਆਂ ‘ਤੇ ਚਟਾਨ ਦੇ ਡਿੱਗਣ ਕਾਰਨ ਵੱਡਾ ਹਾ ਦਸਾ ਵਾਪਰਿਆ ਹੈ। ਚਟਾਨ ਦੇ ਡਿੱਗਣ ਨਾਲ 7 ਵਿਅਕਤੀਆਂ ਦਾ ਮੌ ਤ 32 ਜ਼ ਖਮੀ ਅਤੇ 20  ਲੋਕ ਲਾ ਪਤਾ ਹਨ। ਲੋਕ ਫਰਨੇਸ ਝੀਲ ਵਿੱਚ ਕਿਸ਼ਤੀਆਂ ‘ਤੇ ਸਵਾਰ ਸਨ। ਇਸ ਦੌਰਾਨ ਚੱਟਾਨ ਦਾ ਵੱਡਾ ਹਿੱਸਾ ਟੁੱਟ ਕੇ ਕਿਸ਼ਤੀਆਂ ‘ਤੇ ਡਿੱਗ ਗਿਆ।3 ਸੈਲਾਨੀ ਕਿਸ਼ਤੀਆਂ ਇਸ ਹਾ ਦਸੇ ਦਾ ਸ਼ਿ ਕਾਰ ਹੋ ਗਈਆਂ।ਬ੍ਰਾਜ਼ੀਲ ‘ਚ ਚਟਾਨ ਡਿੱਗੀ, 7 ਵਿਅਕਤੀਆਂ ਦੀ ਮੌ ਤ 32 ਜ਼ ਖ਼ਮੀ, 20 ਲਾ ਪਤਾ