ਪਾਕਿਸਤਾਨ ਫੌਜ ਵੱਲੋਂ ਭਾਰਤੀ ਡਰੋਨ ਸੁੱਟਣ ਦਾ ਦਾਅਵਾ
‘ਦ ਖ਼ਾਲਸ ਬਿਊਰੋ:- ਪਾਕਿਸਤਾਨ ਫੌਜ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸਨੇ ਅੱਜ ਭਾਰਤ ਦੇ ਇੱਕ ‘ਡਰੋਨ’ ਨੂੰ ਸੁੱਟ ਲਿਆ ਹੈ। ਪਾਕਿਸਤਾਨੀ ਫੌਜ ਦੇ ਮੇਜਰ ਜਨਰਲ ਬਾਬਰ ਇਤਫੀਕਰ ਨੇ ਕਿਹਾ ਕਿ ਇਸ ‘ਕੁਆਡਕੌਪਟਰ’ ਨੇ LOC ਦੇ ਅੰਦਰ 500 ਮੀਟਰ ਤੱਕ ਦਾਖ਼ਲ ਹੋ ਕੇ ਜਾਸੂਸੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਕਿਹਾ ਕਿ ਇਸ ਡਰੋਨ