India International

ਬ੍ਰਿਟੇਨ ਵਿੱਚ ਓਮੀਕ੍ਰੋਨ ਦੇ ਪਹਿਲੇ ਮਰੀਜ਼ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬ੍ਰਿਟੇਨ ਵਿੱਚ ਓਮੀਕ੍ਰੋਨ ਦੇ ਪਹਿਲੇ ਮਰੀਜ ਦੀ ਮੌਤ ਹੋ ਗਈ ਹੈ। ਇਸਦੀ ਪੁਸ਼ਟੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੀਤੀ ਹੈ। ਇਹ ਖਦਸ਼ਾ ਵੀ ਜਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਪਹਿਲੀ ਮੌ ਤ ਹੈ।ਵੈਸਟ ਲੰਡਨ ਵਿੱਚ ਇੱਕ ਵੈਕਸੀਨ ਕਲੀਨਿਕ ਦੀ ਫੇਰੀ ‘ਤੇ, ਜੌਹਨਸਨ ਨੇ ਓਮਿਕਰੋਨ ਦੇ ਘੱਟ ਗੰਭੀਰ

Read More
India International Punjab

ਡੱਲੇਵਾਲ ਨੇ NRI’s ਨੂੰ ਕੀਤੀ ਕਿਹੜੀ ਅਪੀਲ

‘ਦ ਖ਼ਲਸ ਬਿਊਰੋ :- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇਕੱਲੀ-ਇਕੱਲੀ ਜਥੇਬੰਦੀ ਨੇ ਬਾਹਰੋਂ ਪੈਸੇ ਮੰਗਵਾਏ ਹਨ। ਇੱਕ ਇਕੱਲਾ ਮੈਂ ਬਾਂਹ ਖੜੀ ਕਰਕੇ ਕਹਿ ਸਕਦਾ ਹਾਂ ਕਿ ਮੈਂ ਇੱਕ ਵੀ ਪੈਸਾ ਬਾਹਰੋਂ ਨਹੀਂ ਮੰਗਵਾਇਆ ਹੈ। ਕੋਈ ਵੀ ਐੱਨਆਰਆਈ ਸਿੱਧ ਕਰਕੇ ਵਿਖਾਵੇ ਕਿ ਡੱਲੇਵਾਲ ਨੇ ਉਨ੍ਹਾਂ ਕੋਲੋਂ ਪੰਜ ਰੁਪਏ ਤੱਕ ਵੀ ਲਏ ਹੋਣ।

Read More
International

ਇੱਕੋ ਦਿਨ ‘ਚ ਲਗਵਾ ਲਈਆਂ ਕੋਰੋਨਾ ਵੈਕਸੀਨ ਦੀਆਂ 10 ਖੁਰਾਕਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੋਰੋਨਾ ਦੀ ਖੁਰਾਕ ਲੈਣ ਲਈ ਨਿਊਜ਼ੀਲੈਂਡ ਵਿੱਚ ਇੱਕ ਵਿਅਕਤੀ ਨੇ ਜੋ ਕੀਤਾ ਉਹ ਆਪਣੇ ਆਪ ਵਿੱਚ ਹੈਰਾਨੀਜਨਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਇਸ ਵਿਅਕਤੀ ਨੇ ਵੱਖ-ਵੱਖ ਟੀਕਾਕਰਨ ਕੇਂਦਰਾਂ ਵਿੱਚ ਘੁੰਮ ਕੇ 24 ਘੰਟਿਆਂ ਵਿੱਚ 10 ਵਾਰ ਟੀਕਾ ਲਗਵਾਇਆ। ਮੀਡੀਆ ਰਿਪੋਰਟਾਂ ਅਨੁਸਾਰ, ਉਹ ਇੱਕ ਦਿਨ ਵਿੱਚ ਕਈ ਟੀਕਾ ਕੇਂਦਰਾਂ ਵਿੱਚ ਗਿਆ,

Read More
International

ਬਾਥਰੂਮ ‘ਚ ਹੱਥ ਲੱਗ ਗਿਆ ਕਰੋੜਾਂ ਦਾ ‘ਖਜ਼ਾਨਾ’

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੁਝ ਲੋਕਾਂ ਦੀ ਕਿਸਮਤ ਇੰਨੀ ਚੰਗੀ ਹੁੰਦੀ ਹੈ ਕਿ ਕਈ ਵਾਰ ਬਿਨਾਂ ਮਿਹਨਤ ਤੋਂ ਛੱਤ ਪਾੜ ਕੇ ਪੈਸਾ ਮਿਲ ਜਾਂਦਾ ਹੈ। ਹਾਲ ਹੀ ‘ਚ ਅਮਰੀਕਾ ਦੇ ਟੈਕਸਾਸ ‘ਚ ਇਕ ਵਿਅਕਤੀ ਨਾਲ ਅਜਿਹੀ ਹੀ ਅਜੀਬ ਘਟਨਾ ਵਾਪਰੀ, ਜਿਸ ਨੂੰ ਬਾਥਰੂਮ ‘ਚ ਹੀ 4 ਕਰੋੜ ਰੁਪਏ ਦਾ ਖਜ਼ਾਨਾ ਮਿਲਿਆ। ਦਰਅਸਲ, ਜਿਸ ਵਿਅਕਤੀ ਨੂੰ

Read More
India International

ਕੋਵਿਡ ਨੇ ਘਟਾਈ ਭਾਰਤ-ਚੀਨ ਦੀ ਤਾਕਤ, ਏਸ਼ੀਅਨ ਪਾਵਰ ਇੰਡੈਕਸ ਰਿਪੋਰਟ ਦਾ ਦਾਅਵਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੋਵਿਡ ਮਹਾਮਾਰੀ ਕਾਰਨ ਏਸ਼ੀਆ ਦੀਆਂ ਦੋ ਵੱਡੀਆਂ ਸ਼ਕਤੀਆਂ ਭਾਰਤ ਅਤੇ ਚੀਨ ਦਾ ਹਿੰਦ ਅਤੇ ਪ੍ਰਸ਼ਾਂਤ ਮਹਾਸਾਗਰ ਵਿਚ ਪ੍ਰਭਾਵ ਘੱਟ ਗਿਆ ਹੈ। ਇਹ ਦਾਅਵਾ ਆਸਟ੍ਰੇਲੀਆ ਦੇ ਲੋਵੀ ਇੰਸਟੀਚਿਊਟ ਨੇ ਆਪਣੀ ਰਿਪੋਰਟ ‘ਚ ਕੀਤਾ ਹੈ। ਇਸ ਮੁਤਾਬਕ ਭਾਰਤ ਅਤੇ ਚੀਨ ਦਾ ਬਾਹਰੀ ਦੁਨੀਆ ਅਤੇ ਆਪਣੇ ਖਿੱਤੇ ਵਿੱਚ ਪ੍ਰਭਾਵ ਘਟਿਆ ਹੈ, ਜਦਕਿ ਅਮਰੀਕਾ ਨੇ

Read More
India International Punjab

ਹਰਨਾਜ਼ ਸੰਧੂ ਨੇ ਵਧਾਇਆ ਪੰਜਾਬ ਦਾ ਮਾਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੀ ਮੁਟਿਆਰ ਹਰਨਾਜ਼ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਮਿਲਿਆ ਹੈ। ਦਿਲਚਸਪ ਗੱਲ ਹੈ ਕਿ 21 ਸਾਲਾ ਹਰਨਾਜ਼ ਸੰਧੂ ਨੇ 21 ਸਾਲ ਬਾਅਦ 2021 ‘ਚ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਮਿਸ ਯੂਨੀਵਰਸਿਟੀ ਦਾ ਖਿਤਾਬ 21 ਸਾਲਾਂ ਬਾਅਦ ਤੀਜੀ ਵਾਰ ਭਾਰਤ ਕੋਲ ਆਇਆ ਹੈ। ਸਾਲ 2000 ਵਿੱਚ

Read More
International

ਨਹੀਂ ਰਹੇ ਕੰਪਿਊਟਰ ਗੇਮ ਬਣਾਉਣ ਵਾਲੇ ਮਾਸਾਯੂਕੀ ਯੁਮੇਰਾ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਜਾਪਾਨ ਦੀ ਕੰਪਿਊਟਰ ਗੇਮ ਬਣਾਉਣ ਵਾਲੀ ਮਸ਼ਹੂਰ ਕੰਪਨੀ ਨਿਟੈਂਡੋ ਦੇ ਅਹਿਮ ਮੈਂਬਰ ਰਹੇ ਮਾਸਾਯੂਕੀ ਯੁਮੇਰਾ ਦਾ 78 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਹ ਕਿਓਟੋ ਸਥਿਤ ਰਿਤਸੁਮਿਕਾਨ ਯੂਨੀਵਰਸਿਟੀ ’ਚ ਪੜ੍ਹਾਉਂਦੇ ਸਨ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਮੁਤਾਬਕ ਨਿਟੈਂਡੋ ਕੰਪਨੀ ਨੂੰ ਖੜ੍ਹਾ ਕਰਨ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਮੇਰਾ ਦਾ ਦੇਹਾਂਤ ਸੋਮਵਾਰ

Read More
India International

ਅਸਾਮ ਤੋਂ ਬਰਾਮਦ ਹੋਈ ਮਸ਼ਹੂਰ ਫੁਟਬਾਲਰ ਮੈਰਾਡੋਨਾ ਦੀ ਚੋਰੀ ਹੋਈ ਘੜੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦਿੱਗਜ਼ ਫੁੱਟਬਾਲ ਖਿਡਾਰੀ ਡਿਏਗੋ ਮੈਰਾਡੋਨਾ ਦੀ ਸੰਯੁਕਤ ਅਰਬ ਅਮੀਰਾਤ (ਯੂਏਈ) ’ਚ ਚੋਰੀ ਹੋਈ ਘੜੀ ਅਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਤੋਂ ਸ਼ਨਿਚਰਵਾਰ ਨੂੰ ਬਰਾਮਦ ਕਰ ਲਈ ਗਈ। ਇਸ ਮਾਮਲੇ ’ਚ ਪੁਲਿਸ ਨੇ ਵਾਜਿਦ ਹੁਸੈਨ ਨਾਂ ਦੇ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ ਜੋ ਅਸਾਮ ਦਾ ਰਹਿਣ ਵਾਲਾ ਹੈ ਤੇ ਡੁਬਈ ’ਚ ਕੰਮ ਕਰਦਾ

Read More
International

ਅਮਰੀਕਾ ‘ਚ ਕੇਂਟਕੀ ਤੂਫਾਨ ਦਾ ਕਹਿਰ, 50 ਮੌਤਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਅਮਰੀਕਾ ਵਿੱਚ ਆਏ ਤੂਫਾਨ ਨੇ ਕੈਂਟਕੀ ਦੇ ਮੇਫੀਲਡ ਸਮੇਤ ਕਈ ਇਲਾਕਿਆਂ ਦਾ ਵੱਡਾ ਨੁਕਸਾਨ ਕੀਤਾ ਹੈ। ਇਸ ਕਾਰਨ ਕਰੀਬ 50 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਕੈਂਟਕੀ ਦੇ ਗਵਰਨਰ ਐਂਡੀ ਬੇਸ਼ੀਅਰ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਲਾਕੇ ਵਿੱਚ ਬਚਾਅ ਟੀਮਾਂ ਮੌਜੂਦ ਹਨ ਅਤੇ ਰਾਹਤ ਅਤੇ

Read More
India International

900 ਮੁਲਾਜ਼ਮਾਂ ਉੱਤੇ ਕੀਤੀ ਵੱਡੀ ਕਾਰਵਾਈ, ਹੁਣ ਆਪ ਇਸ ਚੀਜ ਤੋਂ ਹੱਥ ਧੋਅ ਬੈਠਾ CEO

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇਕੋ ਵੇਲੇਂ ਜੂਮ ਮੀਟਿੰਗ ਨਾਲ ਆਪਣੇ 900 ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਉਣ ਵਾਲੇ Better.com ਦੇ ਮੁੱਖ ਕਾਰਜਕਾਰੀ ਅਧਿਕਾਰੀ ਭਾਵ ਕਿ CEO ਵਿਸ਼ਾਲ ਗਰਗ ਦੀ ਵੀ ਤੁਰੰਤ ਪ੍ਰਭਾਵ ਨਾਲ ਛੁੱਟੀ ਕਰ ਦਿੱਤੀ ਗਈ ਹੈ। ਅਮਰੀਕਾ ਦੀ ਡਿਜੀਟਲ ਮੋਰਟਗੇਜ ਕੰਪਨੀ ਦੇ ਬੋਰਡ ਨੇ ਈ-ਮੇਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ।ਇਸ ਰਿਪੋਰਟ ਦੇ ਅਨੁਸਾਰ, ਮੁੱਖ

Read More