ਕੈਨੇਡਾ-ਅਮਰੀਕਾ ਵਰਕ ਪਰਮਿਟ ਮਿਲਣਾ ਹੋਇਆ ਬੰਦ! ਲੱਖਾਂ ਪੰਜਾਬੀਆਂ ਦੇ ਸੁਪਨੇ ਟੁੱਟੇ
‘ਦ ਖ਼ਾਲਸ ਬਿਊਰੋ:- ਕੋਵਿਡ-19 ਕਾਰਨ ਅਮਰੀਕਾ-ਕੈਨੇਡਾ ‘ਚ ਵੀ ਰੁਜ਼ਗਾਰ ਪ੍ਰਣਾਲੀ ‘ਤੇ ਕਾਫੀ ਅਸਰ ਪਿਆ ਹੈ। ਅਮਰੀਕਾ ‘ਚ ਵਾਈਟ ਹਾਊਸ ਦੇ ਅਧਿਕਾਰੀਆਂ ਮੁਤਾਬਿਕ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਸਰਕਾਰ ਨੂੰ ਐਚ-1ਬੀ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਤੇ ਮੈਰਿਟ ਅਧਾਰਤ ਇਮੀਗ੍ਰੇਸ਼ਨ ਵੱਲ ਵਧਣ ਦੇ ਨਿਰਦੇਸ਼ ਦਿੱਤੇ ਹਨ। ਇਸ ਸਾਲ ਦੇ ਅੰਤ ਤੱਕ ਟਰੰਪ ਨੇ ਐਚ-1ਬੀ