ਪਾਕਿਸਤਾਨ ਦੀ FIA ਨੇ ਕਬੂਲਿਆ 26/11 ਮੁੰਬਈ ਹਮਲੇ ਪਿੱਛੇ ਪਾਕਿਸਤਾਨੀ ਅੱਤਵਾਦੀਆਂ ਦੀ ਸ਼ਮੂਲੀਅਤ
‘ਦ ਖ਼ਾਲਸ ਬਿਊਰੋ ( ਪਾਕਿਸਤਾਨ ) :- ਭਾਰਤ ਵਿੱਚ 26/11 ਦੇ ਹਮਲੇ ਨੂੰ ਲੈ ਕੇ ਕੱਲ 11 ਨਵੰਬਰ ਨੂੰ ਵੱਡਾ ਖੁਲਾਸਾ ਹੋਇਆ ਹੈ। ਕਰਾਚੀ ਦੀ ਸੰਘੀ ਜਾਂਚ ਏਜੰਸੀ (FIA) ਵੱਲੋਂ ਇਹ ਕਬੂਲ ਕੀਤਾ ਗਿਆ ਹੈ ਕਿ ਪਾਕਿਸਤਾਨ ਦੇ ਅੱਤਵਾਦੀ ਮੁੰਬਈ ਹਮਲੇ ‘ਚ ਸ਼ਾਮਲ ਸਨ। FIA ਨੇ ਮੰਨਿਆ ਹੈ ਕਿ ਮੁੰਬਈ ਦੇ ਤਾਜ ਹੋਟਲ ‘ਤੇ ਹੋਏ