India International

ਅਰਬ ਸਾਗਰ ‘ਚ ਪਾਕਿਸਤਾਨ ਦੀ ਗੋਲੀ ਲੱਗਣ ਨਾਲ ਭਾਰਤੀ ਮਛੇਰੇ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ:-ਅਰਬ ਸਾਗਰ ‘ਚ ਪਾਕਿਸਤਾਨ ਦੀ ਗੋਲੀ ਲੱਗਣ ਨਾਲ ਭਾਰਤੀ ਮਛੇਰੇ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਅੰਤਰਰਾਸ਼ਟਰੀ ਜਲ ਖੇਤਰ ਵਿੱਚ ਪਾਕਿਸਤਾਨੀ ਮੈਰੀਟਾਇਮ ਸਿਕਿਓਰਿਟੀ ਏਜੰਸੀ ਵੱਲੋਂ ਇਹ ਗੋਲੀਬਾਰੀ ਕੀਤੀ ਗਈ ਹੈ। ਇਸ ਦੌਰਾਨ ਇਕ ਵਿਅਕਤੀ ਵੀ ਜਖਮੀ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਬੇੜੀ ਵਿਚ ਸੱਤ ਲੋਕ ਸਵਾਰ ਸਨ। ਮ੍ਰਿਤਕ ਮਛੇਰੇ ਦੀ

Read More
India International Punjab

ਯੋਗੀ ਦੇ ਰਾਜ ਦਾ ਹਾਲ ਦੇਖ ਲਉ, ਰੱਬ ਦੇ ਘਰ ਲੱਗੇ ਦੀਵਿਆਂ ‘ਚੋਂ ਤੇਲ ‘ਕੱਠਾ ਕਰਦੇ ਲੋਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਇਕ ਮਾਨਤਾ ਹੈ ਕਿ ਜਦੋਂ ਸ਼੍ਰੀ ਰਾਮ ਚੰਦਰ 14 ਵਰ੍ਹਿਆਂ ਦਾ ਬਣਵਾਸ ਕੱਟ ਕੇ ਪੂਰੇ ਪਰਿਵਾਰ ਸਣੇ ਅਯੁੱਧਿਆ ਨਗਰੀ ਪਹੁੰਚੇ ਸਨ ਤਾਂ ਉਨ੍ਹਾਂ ਦੇ ਸਵਾਗਤ ਲਈ ਘਿਓ ਦੇ ਦੀਵੇ ਬਾਲੇ ਗਏ ਸਨ ਤੇ ਲੋਕਾਂ ਨੇ ਘਰਾਂ ਦੀਆਂ ਛੱਤਾਂ ਉੱਤੇ ਚੜ੍ਹ ਕੇ ਲੰਕਾ ਫਤਿਹ ਕਰਕੇ ਪੁਸ਼ਪਕ ਵਿਮਾਨ ਵਿੱਚ ਮੁੜਦੇ ਭਗਵਾਨ ਰਾਮ ਦੇ

Read More
India International Punjab

ਅੰਬਾਨੀ ਦੇ ਲੰਡਨ ਵਸਣ ਦੀਆਂ ਉੱਡੀਆਂ ਖ਼ਬਰਾਂ, ਏਸ਼ੀਆ ਦੇ ਅਮੀਰ ਪਰਿਵਾਰ ਦਾ ਵੀ ਆਇਆ ਸਪਸ਼ਟੀਕਰਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪਿਛਲੇ ਦਿਨੀਂ ਇਕ ਖਬਰ ਉੱਡੀ ਕਿ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਆਪਣੇ ਪਰਿਵਾਰ ਸਣੇ ਲੰਡਨ ਜਾ ਕੇ ਵਸ ਰਹੇ ਹਨ। ਕੋਰੋਨਾ ਕਾਲ ਦੌਰਾਨ ਵੀ ਅਜਿਹੀਆਂ ਕਈ ਖਬਰਾਂ ਆਈਆਂ ਸਨ ਕਿ ਮੁਕੇਸ਼ ਅੰਬਾਨੀ ਦੇਸ਼ ਛੱਡ ਰਹੇ ਹਨ ਤੇ ਉਨ੍ਹਾਂ ਨੇ ਲੰਦਨ ਵਿੱਚ ਇਕ ਆਲੀਸ਼ਾਨ ਘਰ ਲੈ ਲਿਆ ਹੈ। ਇਨ੍ਹਾਂ ਅਫਵਾਹਾਂ

Read More
India International Khalas Tv Special Punjab

ਆਹ ਹਾਲ ਐ…ਤਾਂ ਫਿਰ ਮੀਡੀਆ ਕਿਉਂ ਨਾ ਕਰੇ ਪਾਕਿਸਤਾਨ ਦੀਆਂ ਗੱਲਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਣਨ ਵਿੱਚ ਚਾਹੇ ਯਕੀਨ ਨਾ ਆਵੇ ਪਰ ਗੱਲ ਹੈ ਸੱਚੀ ਕਿ ਕਾਰਾਂ ਬਣਾਉਣ ਵਾਲੀ ਕੰਪਨੀ ਦੇ ਸੀਈਓ ਐਲੋਨ ਮਸਕ ਕੋਲ ਪਾਕਿਸਤਾਨ ਦੀ ਜੀਡੀਪੀ ਨਾਲੋਂ ਵਧ ਸਰਮਾਇਆ ਹੈ। ਰਿਪੋਰਟ ਦੱਸਦੀ ਹੈ ਕਿ ਮਸਕ ਦੀ ਕੰਪਨੀ 300 ਬੀਲੀਅਨ ਡਾਲਰ ਨੂੰ ਹੱਥ ਲਗਾਉਣ ਵਾਲੀ ਹੈ। ਉਸਦੀ ਹੁਣ ਤੱਕ ਦੀ ਜਾਇਦਾਦ 292 ਬੀਲੀਅਨ

Read More
International

ਅਮਰੀਕਾ ਦੇ ਮਿਊਜ਼ਿਕ ਫੈਸਟੀਵਲ ‘ਚ ਪਈ ਭਾਜੜ, 8 ਲੋਕਾਂ ਦੀ ਮੌ ਤ, 300 ਜ਼ਖਮੀ

‘ਦ ਖ਼ਾਲਸ ਟੀਵੀ ਬਿਊਰੋ:- ਅਮਰੀਕਾ ਦੇ ਪ੍ਰਾਂਤ ਟੈਕਸਾਸ ਦੇ ਹਿਊਸਟਨ ਸ਼ਹਿਰ ਵਿੱਚ ਕਰਵਾਏ ਗਏ ਇਕ ਮਿਊਜ਼ਿਕ ਫੈਸਟੀਵਲ ਵਿੱਚ ਭਾਜੜ ਪੈਣ ਨਾਲ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਹ ਹਾਦਸਾ ਫੈਸਟੀਵਲ ਦੀ ਪਹਿਲੀ ਰਾਤ ਨੂੰ ਹੀ ਵਾਪਰਿਆ ਹੈ ਤੇ ਅਧਿਕਾਰੀਆਂ ਮੁਤਾਬਿਕ ਲੋਕ ਸਟੇਜ ਵੱਲ ਵਧ ਰਹੇ ਸਨ। ਇਸ ਦੌਰਾਨ ਕਈ ਲੋਕ ਘਬਰਾ ਗਏ ਤੇ

Read More
India International Punjab

ਹੁਣ ਐਕਸ-ਰੇ ‘ਚ ਬਿਮਾਰੀਆਂ ਦੇ ਆਉਣਗੇ ਰੰਗਦਾਰ ਪੋਜ਼, ਆਈ ਨਵੀਂ ਤਕਨੀਕ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਆਮ ਅਸੀਂ ਜਦੋਂ ਐਕਸਰਾ ਕਰਵਾਉਂਦੇ ਹਾਂ ਤਾਂ ਉਸਦੀ ਬਲੈਂਕ ਐਂਡ ਵਹਾਈਟ ਫੋਟੋ ਹੀ ਆਉਂਦੀ ਹੈ ਤੇ ਕਈ ਵਾਰ ਸਾਨੂੰ ਕੁੱਝ ਵੀ ਸਪਸ਼ਟ ਨਹੀਂ ਹੁੰਦਾ ਕਿ ਐਕਸਰੇ ਵਿਚ ਹੱਡੀਆਂ ਤੇ ਹੋਰ ਨਾੜੀਆਂ ਦਾ ਕੀ ਤਾਣਾਬਾਣਾ ਹੈ। ਪਰ ਹੁਣ ਫੇਸਬੁੱਕ ਦੇ ਫਾਊਂਡਰ ਜੁਕਰਬਰਗ ਦੇ ਚੈਰਿਟੀ ਨਾਲ ਚਲਾਏ ਜਾ ਰਹੇ ਚਾਨ ਜੁਕਰਬਰਗ ਸੰਗਠਨ

Read More
India International Punjab

135 ਸਾਲਾਂ ਦੇ ਇਤਿਹਾਸ ਵਿੱਚ ਸਰਕਾਰ ਦਾ ਸਭ ਤੋਂ ਵੱਡਾ ਫੈਸਲਾ

‘ਦ ਖ਼ਾਲਸ ਟੀਵੀ ਬਿਊਰੋ:- ਆਸਟਰੇਲੀਆ ਵਿੱਚ ਖੇਤ ਮਜ਼ਦੂਰਾਂ ਨੂੰ ਹੁਣ ਘੱਟੋ-ਘੱਟ 25 ਡਾਲਰ ਪ੍ਰਤੀ ਘੰਟਾ ਮਿਹਨਤਾਨਾ ਮਿਲੇਗਾ। ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਪਹਿਲਾਂ ਖੇਤਾਂ ਚ ਕੰਮ ਕਰਨ ਵਾਲਿਆਂ ਨੂੰ ਸਿਰਫ 3 ਡਾਲਰ ਹੀ ਮਿਲਦੇ ਸਨ। ਖੇਤੀ ਕਾਮਿਆਂ ਦੇ ਹੱਕ ਵਿਚ ਇਹ ਵੱਡਾ ਫੈਸਲਾ ਮੁਲਕ ਦੇ ਕਿਰਤ ਕਾਨੂੰਨਾਂ ਦੀ ਰਾਖੀ ਕਰਦੇ ‘ਫੇਅਰ ਵਰਕ ਕਮਿਸ਼ਨ’ਨੇ ਸੁਣਾਇਆ

Read More
India International Punjab

ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਜਾਣ ਵਾਲੀ ਸੰਗਤ ਲਈ ਜ਼ਰੂਰੀ ਹੈ ਇਹ ਟੈਸਟ

‘ਦ ਖ਼ਾਲਸ ਟੀਵੀ ਬਿਊਰੋ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜ ਰਹੀ ਹੈ। ਪਰ ਯਾਤਰਾ ’ਤੇ ਜਾਣ ਵਾਲਿਆਂ ਲਈ ਕੋਵਿਡ-19 ਟੀਕਾਕਾਰਨ ਦੀਆਂ ਦੋਵੇਂ ਖੁਰਾਕਾਂ ਲਾਜ਼ਮੀ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਟੀਕਾਕਰਨ ਤੋਂ ਇਲਾਵਾ 72 ਘੰਟੇ ਪਹਿਲਾਂ ਕਰੋਨਾ ਟੈੱਸਟ ਦੀ ਨੈਗੇਟਿਵ ਰਿਪੋਰਟ ਵੀ ਲਾਜ਼ਮੀ ਹੈ।

Read More
India International Punjab

ਕੁੰਡਲੀ ਬਾਰਡਰ ਉੱਤੇ ਲੱਗੀ ਅੱਗ ਕੋਈ ਕੰਮਿਊਨਲ ਸਾਜਿਸ਼ ਤੇ ਨਹੀਂ…

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਕੁੰਡਲੀ ਬਾਰਡਰ ਉੱਤੇ ਲੱਗੇ ਅੱਗ ਪਿੱਛੇ ਕਿਸਾਨਾਂ ਨੇ ਕਿਸੇ ਵੱਡੀ ਸਾਜਿਸ਼ ਦਾ ਖਦਸ਼ਾ ਜਾਹਿਰ ਕੀਤਾ ਹੈ। ਅੱਗ ਲੱਗਣ ਤੋਂ ਬਾਅਦ ਪਹੁੰਚੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਇੱਥੇ ਕੁੱਝ ਬੰਦੇ ਅੱਗ ਲਾ ਕੇ ਨੇੜੇ ਹੀ ਸਥਿਤ ਇੱਕ ਮੰਦਰ ਵੱਲ ਭੱਜੇ ਹਨ। ਉੱਥੋਂ ਦੇ ਪੁਜਾਰੀ ਅਨੁਸਾਰ

Read More
India International Punjab

ਗਲਾਸਗੋ COP26 : ਵਾਤਾਰਵਰਣ ਬਚਾਉਣ ਦੀਆਂ ਗੱਲਾਂ ਸਿਰਫ ਨਾਟਕ

‘ਦ ਖ਼ਾਲਸ ਟੀਵੀ ਬਿਊਰੋ:- ਸਵੀਡਿਸ਼ ਵਾਤਾਵਰਣ ਵਰਕਰ ਗ੍ਰੇਟਾ ਕਾਰਕੁਨ ਗ੍ਰੇਟਾ ਥਨਬਰਗ ਨੇ ਗਲਾਸਗੋ ਵਿੱਚ ਜਲਵਾਯੂ ਪਰਿਵਰਤਨ ਉੱਤੇ ਚੱਲ ਰਹੇ ਸੰਯੁਕਤ ਰਾਸ਼ਟਰ ਸੰਮੇਲਨ COP26 ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ। ਆਪਣੇ ਟਵਿੱਟਰ ਅਕਾਊਂਟ ਉੱਤੇ ਟਵੀਟ ਕਰਦਿਆਂ ਉਸਨੇ ਲਿਖਿਆ ਹੈ ਕਿ, “ਸਮਾਂ ਖਤਮ ਹੋ ਰਿਹਾ ਹੈ। #COP26 ਵਰਗੇ ਸੰਮੇਲਨਾਂ ਨਾਲ ਬਦਲਾਅ ਉਦੋਂ ਤੱਕ ਨਹੀਂ ਆਵੇਗਾ ਜਦੋਂ

Read More