International

ਅਫਗਾਨਿਸਤਾਨ ਨੂੰ ਸੂਲਾਂ ਦੀ ਸੇਜ਼ ‘ਤੇ ਸੁੱਟ ਕੇ ਕਿੱਥੇ ਭੱਜ ਗਿਆ ਗਨੀ?

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਤੀ ਪਿਛਲੇ ਐਤਵਾਰ ਨੂੰ ਅਫਗਾਨਿਸਤਾਨ ਨੂੰ ਛੱਡ ਕੇ ਫਰਾਰ ਹੋ ਗਏ ਸਨ। ਪਰ ਹਾਲੇ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਗਨੀ ਇਸ ਅਸ਼ਰਫ ਗਨੀ ਇਸ ਵੇਲੇ ਕਿੱਥੇ ਹਨ। ਕਾਬੁਲ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਜਿਹੀਆਂ ਖਬਰਾਂ ਵੀ ਆਈਆਂ ਹਨ ਕਿ ਗਨੀ ਉਜਬੇਕਿਸਤਾਨ ਜਾਂ ਤਜਾਕਿਸਤਾਨ ਵਰਗੇ

Read More
International

ਤਾਲਿਬਾਨ ਨੂੰ ਮਾਨਤਾ ਬਾਰੇ ਕਿਸ ਦੀ ਸਲਾਹ ਲੈ ਰਿਹਾ ਪਾਕਿਸਤਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪਾਕਿਸਤਾਨ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ‘ਚ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਬਾਰੇ ਇੱਕ ਤਰਫਾ ਫ਼ੈਸਲਾ ਨਹੀਂ ਲਵੇਗਾ।ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਇਸ ਬਾਰੇ ਕੋਈ ਵੀ ਫ਼ੈਸਲਾ ਖੇਤਰੀ ਅਤੇ ਕੌਮਾਂਤਰੀ ਸ਼ਕਤੀਆਂ ਦੇ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕੀਤਾ

Read More
International

ਅਫਗਾਨਿਸਤਾਨ ਦੇ ਲੋਕਾਂ ਨੇ ਕੀਤੀ ਹੁਣ ਤਾਲਿਬਾਨ ਤੋਂ ਆਹ ਮੰਗ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਹੁਣ ਨਵੇਂ ਵਿਵਾਦ ਨੇ ਰੂਪ ਲੈ ਲਿਆ ਹੈ। ਅੱਜ ਜਲਾਲਾਬਾਦ ਦੀਆਂ ਸੜਕਾਂ ਉੱਤੇ ਲੋਕ ਪ੍ਰਦਰਸ਼ਨ ਕਰਦੇ ਦੇਖੇ ਗਏ ਹਨ।ਇਸ ਨਾਲ ਸਬੰਧਿਤ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਲੋਕ ਤਾਲਿਬਾਨ ਤੋਂ ਮੰਗ ਕਰ ਰਹੇ ਹਨ ਕਿ ਉਹ ਅਫ਼ਾਗਨਿਸਤਾਨ ਦਾ ਕੌਮੀ ਝੰਡਾ ਨਾ ਬਦਲਣ। ਦੱਸਿਆ ਜਾ

Read More
International

ਤਾ ਲਿਬਾਨ ‘ਤੇ ਬਿਆਨ ਦੇ ਕੇ ਕਸੂਤਾ ਫਸਿਆ ਯੂਪੀ ਦਾ ਇਹ ਵੱਡਾ ਲੀਡਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਸੱਤਾ ਸਾਂਭਣ ਵਾਲੇ ਤਾਲਿਬਾਨ ਦੀ ਤੁਲਨਾ ਭਾਰਤ ਦੀ ਆਜ਼ਾਦੀ ਲਈ ਲੜਾਈ ਲੜਨ ਵਾਲੇ ਸੰਗਰਾਮੀਆਂ ਨਾਲ ਕਰਨਾ ਉੱਤਰ ਪ੍ਰਦੇਸ਼ ਦੇ ਇਕ ਸੰਸਦ ਮੈਂਬਰ ਨੂੰ ਮਹਿੰਗੀ ਪੈ ਗਈ ਹੈ। ਬੀਜੇਪੀ ਦੇ ਇਕ ਵਰਕਰ ਦੀ ਸ਼ਿਕਾਇਤ ਉੱਤੇ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਸ਼ਫੀਕੁਰਰਹਿਮਾਨ ਬਰਕ ਉੱਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ

Read More
International

ਲੋਕਾਂ ਨੂੰ ਵਿਸ਼ਵਾਸ ‘ਚ ਲੈ ਰਿਹਾ ਤਾਲਿਬਾਨ, ਹੁਣ ਦਿੱਤਾ ਵਸਨੀਕਾਂ ਨੂੰ ਆਹ ਭਰੋਸਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਸੱਤਾ ਕਾਬਿਜ਼ ਹੋਣ ਤੋਂ ਬਾਅਦ ਤਾਲਿਬਾਨ ਲੋਕਾਂ ਨੂੰ ਭਰੋਸੇ ਵਿੱਚ ਲੈਣ ਲਈ ਰੋਜਾਨਾ ਬਿਆਨ ਦੇ ਰਿਹਾ ਹੈ।ਵ੍ਹਾਇਟ ਹਾਊਸ ਤੋਂ ਮਿਲੀ ਜਾਣਕਾਰੀ ਅਨੁਸਾਰ ਤਾਲਿਬਾਨ ਨੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਬਿਨਾਂ ਡਰ ਦੇ ਸੁਰੱਖਿਆ ਨਾਲ ਕਾਬੁਲ ਏਅਰਪੋਰਟ ਤੱਕ ਜਾ ਸਕਦੇ ਹਨ। ਅਮਰੀਕਾ ਦੀ ਸਰਕਾਰ ਦੇ ਅਨੁਸਾਰ ਅਫਗਾਨਿਸਤਾਨ

Read More
India International

ਕਰੋ ਤਿਆਰੀ, ਹੁਣ ਆਹ ਚੀਜ਼ਾਂ ਹੋ ਜਾਣਗੀਆਂ ਮਹਿੰਗੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫ਼ਗਾਨਿਸਤਾਨ ਵਿੱਚ ਲੋਕਾਂ ਦੇ ਹਾਲਾਤ ਬਹੁਤ ਖਰਾਬ ਹਨ ਤੇ ਇਸਦੇ ਨਾਲ ਹੀ ਕਾਰੋਬਰ ਵੀ ਵੱਡੇ ਪੱਧਰ ਉੱਤੇ ਪ੍ਰਭਾਵਿਤ ਹੋਇਆ ਹੈ।ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜੇਸ਼ਨ ਦੇ ਡੀਜੀ ਅਜੇ ਸਹਾਈ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਇੰਪੋਰਟ ਨੂੰ ਲੈ ਕੇ ਬਹੁਤ ਚਿੰਤਾਂ ਵਾਲੀ ਸਥਿਤੀ ਹੈ। ਇਹ ਕਹਿਣਾ ਮੁਸ਼ਕਿਲ ਹੈ ਕਿ ਇਸਨੂੰ ਲੈਕੇ ਨਵੀਂ

Read More
International

ਫੇਸਬੁੱਕ ਨੇ ਕੀਤਾ ਤਾਲਿਬਾਨ ਉੱਤੇ ‘ਵੱਡਾ ਹਮਲਾ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਫਗਾਨਿਸਤਾਨ ਵਿੱਚ ਸੱਤਾ ਪਾ ਚੁੱਕੇ ਸੰਗਠਨ ਤਾਲਿਬਾਨ ਉੱਤੇ ਫੇਸਬੁੱਕ ਨੇ ਵੱਡਾ ਨਿਸ਼ਾਨਾ ਲਾਇਆ ਹੈ।ਫੇਸਬੁੱਕ ਨੇ ਤਾਲਿਬਾਨ ਨੂੰ ਆਪਣੇ ਸੋਸ਼ਲ ਪਲੇਟਫਾਰਮ ਉੱਤੇ ਬੈਨ ਕਰ ਦਿੱਤਾ ਹੈ।ਫੇਸਬੁੱਕ ਦਾ ਕਹਿਣਾ ਹੈ ਕਿ ਅਮਰੀਕੀ ਕਾਨੂੰਨ ਮੁਤਾਬਿਕ ਇਹ ਇਕ ਅੱਤਵਾਦੀ ਸਮੂਹ ਹੈ ਤੇ ਇਸਨੂੰ ਪਲੇਟਫਾਰਮ ਉੱਤੇ ਥਾਂ ਨਹੀਂ ਦੇ ਸਕਦੇ। ਫੇਸਬੁੱਕ ਨੇ ਕਿਹਾ ਹੈ

Read More
India International

ਅਫਗਾਨ ਦੇ ਸਰਕਾਰੀ ਕਰਮਚਾਰੀਆਂ ਤੋਂ ਤਾਲਿਬਾਨ ਨਹੀਂ ਲਵੇਗਾ ‘ਬਦਲਾ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਲਿਬਾਨ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਆਮ ਮਾਫੀ ਦੇਣ ਦਾ ਐਲਾਨ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਪੂਰੇ ਭਰੋਸੇ ਨਾਲ ਕੰਮ ਉੱਤੇ ਵਾਪਸ ਆਉਣ ਦਾ ਸੱਦਾ ਦਿੱਤਾ ਹੈ।ਤਾਲਿਬਾਨ ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਸਾਰੇ ਕਰਮਚਾਰੀਆਂ ਲਈ ਆਮ ਮਾਫੀ ਐਲਾਨ ਦਿੱਤੀ ਗਈ ਹੈ। ਇਸ ਲਈ ਕਰਮਚਾਰੀ ਪੂਰੇ ਭਰੋਸੇ

Read More
India International Punjab

ਪਾਕਿਸਤਾਨ ਦੇ ਲਾਹੌਰ ‘ਚ ਕੱਟੜ ਜਥੇਬੰਦੀ ਦੀ ਸ਼ਰਮਨਾਕ ਕਰਤੂਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਪਾਕਿਸਤਾਨ ਦੇ ਲਾਹੌਰ ਕਿਲੇ ਵਿੱਚ ਸਥਾਪਤ ਸ਼ੇਰ–ਏ–ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ 18ਵੀਂ ਸਦੀ ਵਿੱਚ ਬਣਿਆ ਬੁੱਤ ਇੱਕ ਫ਼ਿਰਕੂ ਕਿਸਮ ਦੇ ਸ਼ਰਾਰਤੀ ਅਨਸਰ ਨੇ ਤੋੜ ਦਿੱਤਾ ਹੈ।ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਅਕਤੀ ‘ਤਹਿਰੀਕ–ਏ–ਲੱਬੈਕ ਪਾਕਿਸਤਾਨ’ ਯਾਨੀ ਕਿ ਟੀਐੱਲਪੀ ਨਾਂ ਦੀ ਇੱਕ ਬੇਹੱਦ ਕੱਟੜ ਜੱਥੇਬੰਦੀ ਦਾ ਕਾਰਕੁੰਨ ਹੈ।ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਨੇ ਇਸ

Read More
International

ਅਫ਼ਗਾਨੀ ਲੀਡਰ ਪਿੱਠ ਦਿਖਾ ਕੇ ਭੱਜੇ, ਤਾਂ ਕਬਜ਼ਾ ਕਰ ਗਿਆ ਤਾਲਿਬਾਨ : ਜੋਅ ਬਾਇਡਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਫਗਾਨਿਸਤਾਨ ਵਿੱਚ ਜੋ ਹਾਲਾਤ ਬਣੇ ਹਨ, ਉਸ ਲਈ ਅਫਗਾਨ ਲੀਡਰ ਜਿੰਮੇਦਾਰ ਹਨ, ਜਿਹੜੇ ਦੇਸ਼ ਨੂੰ ਛੱਡ ਕੇ ਭੱਜ ਗਏ ਹਨ। ਇੰਨਾਂ ਹੀ ਨਹੀਂ, ਅਫਗਾਨ ਦੇ ਸੈਨਿਕਾਂ ਨੇ ਅਮਰੀਕੀ ਸੈਨਿਕਾਂ ਤੋਂ ਸਿਖਲਾਈ ਲੈ ਕੇ ਵੀ ਲੜਨ ਦੀ ਹਿੰਮਤ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ

Read More