India International

ਸੋਨਾ-ਚਾਂਦੀ ਖਰੀਦਣ ਦਾ ਚੰਗਾ ਮੌਕਾ,ਕੀਮਤ ‘ਚ ਵੱਡੀ ਕਮੀ

ਦੁਨੀਆ ਦੇ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ‘ਦ ਖ਼ਾਲਸ ਬਿਊਰੋ : ਦੁਨੀਆ ਦੇ ਬਾਜ਼ਾਰ ਤੋਂ ਸੋਨਾ ਅਤੇ ਚਾਂਦੀ ਵਿੱਚ ਨਿਵੇਸ਼ ਕਰਨ ਵਾਲਿਆਂ ਲਈ ਚੰਗੀ ਖ਼ਬਰ ਆਈ ਹੈ। ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਕਮੀ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਸੋਨਾ ਪਿਛਲੀ ਕੀਮਤ ਦੇ ਮੁਕਾਬਲੇ 0.23 ਫੀਸਦੀ

Read More
India International Khaas Lekh Punjab

ਇੱਕ ਲੱਖ ਤੋਂ ਵੱਧ ਭਾਰਤੀ ਦੇਸ਼ ਛੱਡ ਕੇ ਕਿੱਥੇ ਗਏ ?

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਾਲ 2021 ਵਿੱਚ ਭਾਰਤ ਦੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਵੱਧ ਕੇ 1 ਲੱਖ 63 ਹਜ਼ਾਰ 370 ਹੋ ਗਈ ਹੈ। ਸਾਲ 2020 ਵਿੱਚ ਇਹ ਗਿਣਤੀ 85 ਹਜ਼ਾਰ 256 ਸੀ। ਅੱਜ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਇਸ ਨਾਲ ਸਬੰਧਿਤ ਡਾਟਾ ਜਾਰੀ ਕੀਤਾ ਹੈ। ਸਾਲ 2019 ਵਿੱਚ 1,44,017 ਲੋਕਾਂ ਨੇ ਭਾਰਤ

Read More
India International Punjab

ਰਵੀ ਸਿੰਘ ਦੀ ਕਿਡਨੀ ਦਾ ਸਫਲ OPERATION,ਇਹ ਮਹਿਲਾ ਬਣੀ ਡੋਨਰ,ਸੰਗਤਾਂ ਨੂੰ ਅਹਿਮ ਅਪੀਲ

ਖਾਲਸਾ ਏਡ ਦੇ ਮੁਖੀ ਨੇ ਰਵੀ ਸਿੰਘ ਲੰਮੇ ਵਕਤ ਤੋਂ ਕਿਡਨੀ ਦੀ ਬਿਮਾਰੀ ਤੋਂ ਪੀੜਤ ਸਨ ‘ਦ ਖ਼ਾਲਸ ਬਿਊਰੋ : Khalsa aid ਦੇ ਮੁਖੀ ਰਵੀ ਸਿੰਘ ਦੀ ਕਿਡਨੀ ਬਿਮਾਰੀ ਨਾਲ ਜੁੜੀ ਚੰਗੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦਾ ਸਫਲ ਕਿਡਨੀ ਟਰਾਂਸਪਲਾਂਟ ਦਾ ਆਪਰੇਸ਼ਨ ਹੋ ਗਿਆ ਹੈ। ਰਵੀ ਸਿੰਘ ਦੇ Facebook ਪੇਜ ‘ਤੇ ਖਾਲਸਾ ਏਡ ਵੱਲੋਂ

Read More
India International Khaas Lekh Punjab

ਡਾਲਰ ਨੇ ਹੋਰ ਦਰੜਿਆ ਰੁਪਇਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੁਪਏ ਦਾ ਮੁੱਲ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਹਫ਼ਤੇ ਦੇ ਅੰਤ ‘ਚ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 80.0125 ‘ਤੇ ਪਹੁੰਚ ਗਈ ਹੈ, ਜੋ ਕਿ 80 ਦੇ ਅੰਕੜੇ ਤੋਂ ਸਿਰਫ ਕੁਝ ਪੈਸੇ ਹੀ ਦੂਰ ਹੈ। ਰੁਪਏ ‘ਚ ਲਗਾਤਾਰ ਗਿਰਾਵਟ ਦਾ ਭਾਰਤੀ ਅਰਥਵਿਵਸਥਾ ‘ਤੇ ਮਾੜਾ ਅਸਰ ਪੈ ਰਿਹਾ ਹੈ।

Read More
International

19 ਜੁਲਾਈ ਤੋਂ ਕੈਨੇਡਾ ‘ਚ ਮੁੜ ਤੋਂ ਲਾਗੂ ਇਹ ਵੱਡਾ ਨਿਯਮ,ਵੇਖ ਕੇ, ਫਸ ਨਾ ਜਾਣਾ !

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਸਰਕਾਰ ਨੇ ਚੁੱਕਿਆ ਕਦਮ ‘ਦ ਖ਼ਾਲਸ ਬਿਊਰੋ :- ਕੋਵਿਡ ਦੀ ਰਫ਼ਤਾਰ ਮੁੜ ਤੋਂ ਵੱਧ ਰਹੀ ਹੈ। ਇਸ ਲਈ ਕੈਨੇਡਾ ਸਰਕਾਰ ਨੇ ਬਾਹਰ ਤੋਂ ਆਉਣ ਵਾਲੇ ਯਾਤਰੀਆਂ ‘ਤੇ ਕਰੜੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ। ਕੈਨੇਡਾ ਦੇ ਚਾਰ ਏਅਰਪੋਰਟ ‘ਤੇ ਰੈਂਡਮ ਕੋਵਿਡ ਟੈਸਟਿੰਗ ਲਾਜ਼ਮੀ ਕਰ ਦਿੱਤੀ ਗਈ ਹੈ। 19

Read More
India International Punjab

ਪੰਜਾਬ ਤੋਂ ਹੁਣ ਕੈਨੇਡਾ ਹੋਇਆ ਹੋਰ ਨੇੜੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੰਮ੍ਰਿਤਸਰ ਤੋਂ ਵੈਨਕੂਵਰ ਤੱਕ ਹਵਾਈ ਸਫਰ ਹੁਣ ਆਸਾਨ ਹੋ ਗਿਆ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਜਾਂ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਦੀ ਮੰਗ ਅਜੇ ਭਾਵੇਂ ਪੂਰੀ ਨਹੀਂ ਹੋਈ, ਪਰ ਵੈਨਕੂਵਰ ਜਾਣ ਵਾਲੇ ਪੰਜਾਬੀਆਂ ਨੂੰ ਦਿੱਲੀ ਦੀ ਖੱਜਲ-ਖੁਅਰੀ ਤੋਂ ਬਚ ਕੇ ਹਵਾਈ ਸਫਰ ਸੌਖਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਜ਼ਰੂਰ ਪੈ ਰਿਹਾ

Read More
International

ਅਮਰੀਕਾ ‘ਚ ਚਾਰ ਹੋਰ ਗਏ ਬੇਵਕਤੀ ਮੌ ਤੇ

ਅਮਰੀਕਾ ਦੇ ਇੱਕ ਮਾਲ ਵਿੱਚ ਗੋ ਲੀਬਾਰੀ,4 ਵਿਅਕਤੀਆਂ ਦੀ ਮੌ ਤ ,ਦੋ ਜ਼ਖ਼ਮੀ ‘ਦ ਖ਼ਾਲਸ ਬਿਊਰੋ : ਅਮਰੀਕਾ ਵਿੱਚ ਗੋ ਲੀ ਬਾ ਰੀ ਦੀਆਂ ਘਟਨਾ ਵਾਂ ਲਗਾਤਰ ਵੱਧਦੀਆਂ ਜਾ ਰਹੀਆਂ ਹਨ।  ਇੰਡੀਆਨਾ ‘ਚ ਐਤਵਾਰ ਸ਼ਾਮ ਨੂੰ ਗੋ ਲੀਬਾਰੀ ਦੀ ਘਟ ਨਾ ਸਾਹਮਣੇ ਆਈ ਹੈ। ਜਿਸ ‘ਚ ਘੱਟੋ-ਘੱਟ 4 ਲੋਕਾਂ ਦੀ ਮੌ ਤ ਦੱਸੀ ਜਾ ਰਹੀ

Read More
India International

ਇੰਡੀਗੋ ਦੇ ਸ਼ਾਰਜਾਹ ਤੋਂ ਹੈਦਰਾਬਾਦ ਆ ਰਹੇ ਜਹਾਜ਼ ਦੀ ਕਰਾਚੀ ’ਚ ਐਮਰਜੰਸੀ ਲੈਂਡਿੰਗ

ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਤਕਨੀਕੀ ਨੁਕਸ ਕਾਰਨ ਆਪਣਾ ਜਹਾਜ਼ ਨੂੰ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਕਰਾਚੀ ’ਚ ਉਤਾਰ ਦਿੱਤਾ। ਹਫ਼ਤੇ ’ਚ ਭਾਰਤੀ ਕੰਪਨੀ ਦੇ ਜਹਾਜ਼ ਦੀ ਪਾਕਿਸਤਾਨ ’ਚ ਇਹ ਦੂਜੀ ਐਮਰਜੰਸੀ ਲੈਂਡਿੰਗ ਹੈ। ਇੰਡੀਗੋ ਦੇ ਜਹਾਜ਼ ਨੇ ਸੰਯੁਕਤ ਅਰਬ ਅਮੀਰਾਤ ਦੇ ਸ਼ਾਰਜਾਹ ਤੋਂ ਹੈਦਰਾਬਾਦ ਲਈ ਉਡਾਣ ਭਰੀ ਸੀ। ਸ਼ਾਰਜਾਹ-ਹੈਦਰਾਬਾਦ ਉਡਾਣ ਦੇ ਪਾਇਲਟ

Read More
India International Punjab

20 ਜੁਲਾਈ ਲਈ ਰਿਪੁਦਮਨ ਸਿੰਘ ਨੇ ਕੀਤਾ ਸੀ ਵੱਡਾ ਐਲਾਨ ਇਸ ਲਈ ਕੀਤਾ ਗਿਆ ਕ ਤਲ ? ਜਥੇਦਾਰ ਨੂੰ ਵੀ ਦੌਰਾ ਰੱਦ ਕਰਨਾ ਪਿਆ

ਵੀਰਵਾਰ ਨੂੰ ਰਿਪੁਦਮਨ ਸਿੰਘ ਮਲਿਕ ਦਾ ਕੈਨੇਡਾ ਵਿੱਚ ਕਤ ਲ ਕਰ ਦਿੱਤਾ ਗਿਆ ‘ਦ ਖ਼ਾਲਸ ਬਿਊਰੋ : ਵੀਰਵਾਰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਕੈਨੇਡੀਅਨ ਸਿੱਖ ਰਿਪੁਦਮਨ ਸਿੰਘ ਮਲਿਕ ਦੇ ਕਤ ਲ ਦੀ ਪੁਲਿ ਸ ਜਾਂਚ ਕਰ ਰਹੀ ਹੈ ਪਰ ਖੁਫੀਆ ਵਿਭਾਗ ਨੂੰ ਮਲਿਕ ਦੇ ਕਤ ਲ ਪਿੱਛੇ 2 ਕਾਰਨ ਸਾਹਮਣੇ ਆ ਰਹੇ ਹਨ। ਇਸ ਵਿੱਚ

Read More
India International Punjab

ਗੋਲਡੀ ਬਰਾੜ: ਜਾਨ ਬਚਾਉਣ ਲਈ ਮੂਸੇਵਾਲਾ ਨੇ ਕੀਤੇ 2 ਕਰੋੜ ਆਫ਼ਰ !ਟਾਇਟਲ ਵੀ ਨਿ ਸ਼ਾਨੇ ‘ਤੇ

ਗੋਲਡੀ ਬਰਾੜ ਨੇ ਆਡੀਓ ਮੈਸੇਜ ਵਿੱਚ ਮੂਸੇਵਾਲਾ ਦੀ ਮੌ ਤ ਨੂੰ ਲੈ ਕੇ ਵੱਡੇ ਦਾਅਵੇ ਕੀਤੇ ‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕ ਤਲ ਤੋਂ ਬਾਅਦ ਗੋਲਡੀ ਬਰਾੜ ਦਾ ਇੱਕ ਆਡੀਓ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਹਾਂ। ਆਡੀਓ-ਵੀਡੀਓ ਵਿੱਚ ਗੋਲਡੀ ਬਰਾੜ ਦਾਅਵਾ ਕਰ ਰਿਹਾ ਹੈ ਕਿ ਮੂਸੇਵਾਲਾ ਨੇ

Read More