International Manoranjan Punjab

ਅਰਬ ਰੈਪਰ ਫਲਿੱਪਾਰਾਚੀ ਨਿਕਲਿਆ ਪੰਜਾਬੀ ਰੈਪਰ ਪਰਮ ਦਾ ਫੈਨ, ਕਿਹਾ ‘ਮੈਂ ਫਰਮ ਨਾਲ ਕੋਲੈਬ ਕਰਨਾ ਚਾਹੁੰਦਾ ਹਾਂ’

ਅਰਬ ਸੰਗੀਤ ਉਦਯੋਗ ਦੀ ਮਸ਼ਹੂਰ ਰੈਪਰ ਫਲਿੱਪਾਰਾਚੀ (Fliparachi) ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਭਾਰਤੀ ਕਲਾਕਾਰਾਂ ਨਾਲ ਸਹਿਯੋਗ ਦੀ ਇੱਛਾ ਜ਼ਾਹਰ ਕੀਤੀ ਹੈ। ਉਸ ਨੇ ਆਪਣੀ ਵਿਸ਼ ਲਿਸਟ ਵਿੱਚ ਪੰਜਾਬੀ ਰੈਪਰ ਪਰਮ (ਜਿਸ ਨੂੰ ਲੇਡੀ ਸਿੱਧੂ ਮੂਸੇਵਾਲਾ ਅਤੇ ਡੈਡ ਗਰਲ ਵਜੋਂ ਵੀ ਜਾਣਿਆ ਜਾਂਦਾ ਹੈ) ਅਤੇ ਬਾਲੀਵੁੱਡ ਰੈਪਰ ਬਾਦਸ਼ਾਹ ਦਾ ਨਾਮ ਲਿਆ। ਫਲਿੱਪਾਰਾਚੀ ਨੇ

Read More
International

ਸਿਡਨੀ ਦੇ ਬੀਚ ਉਤੇ ਯਹੂਦੀ ਸਮਾਗਮ ‘ਚ ਗੋਲੀਬਾਰੀ,16 ਲੋਕਾਂ ਦੀ ਮੌਤ

ਆਸਟ੍ਰੇਲੀਆ ਦੇ ਸਿਡਨੀ ਵਿੱਚ ਬੋਂਡਾਈ ਬੀਚ ਤੇ 14 ਦਸੰਬਰ 2025 ਨੂੰ ਹੋਏ ਅੱਤਵਾਦੀ ਹਮਲੇ ਵਿੱਚ ਬਾਪ-ਬੇਟੇ ਵਜੋਂ ਪਛਾਣੇ ਗਏ ਦੋ ਹਮਲਾਵਰਾਂ ਨੇ ਹਨੁੱਕਾ ਤਿਉਹਾਰ ਮਨਾ ਰਹੇ ਯਹੂਦੀ ਭਾਈਚਾਰੇ ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ 15-16 ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਇੱਕ 10 ਸਾਲ ਦੀ ਬੱਚੀ, ਇੱਕ ਇਜ਼ਰਾਈਲੀ ਨਾਗਰਿਕ ਤੇ ਚਬਾਦ ਆਫ਼ ਬੋਂਡੀ ਦੇ ਸਹਾਇਕ ਰੱਬੀ

Read More
International

15 ਦਸੰਬਰ ਤੋਂ H-1B, H-4 ਵੀਜ਼ਾ ਬਿਨੈਕਾਰਾਂ ਦੀ ਸੋਸ਼ਲ ਮੀਡੀਆ ਸਕ੍ਰੀਨਿੰਗ ਸ਼ੁਰੂ ਕਰੇਗਾ ਅਮਰੀਕਾ

ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ H-1B ਅਤੇ H-4 ਵੀਜ਼ਾ ਬਿਨੈਕਾਰਾਂ ਲਈ ਵਧੀ ਹੋਈ ਜਾਂਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜੋ 15 ਦਸੰਬਰ 2025 ਤੋਂ ਲਾਗੂ ਹੋਵੇਗੀ। ਇਸ ਵਿੱਚ ਬਿਨੈਕਾਰਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਵਿਸਤ੍ਰਿਤ ਸਮੀਖਿਆ ਸ਼ਾਮਲ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਨਵੇਂ ਆਦੇਸ਼ ਵਿੱਚ ਕਿਹਾ ਕਿ ਸਾਰੇ H-1B ਬਿਨੈਕਾਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ

Read More
International

ਬੀਚ ’ਤੇ ਤਿਉਹਾਰ ਮਨਾ ਰਹੇ ਯਹੂਦੀਆਂ ’ਤੇ ਗੋਲ਼ੀਬਾਰੀ, 10 ਦੀ ਮੌਤ

ਬਿਊਰੋ ਰਿਪੋਰਟ (ਸਿਡਨੀ, 14 ਦਸੰਬਰ 2025): ਆਸਟ੍ਰੇਲੀਆ ਦੇ ਸਿਡਨੀ ਸਥਿਤ ਪ੍ਰਸਿੱਧ ਬੌਂਡੀ ਬੀਚ ’ਤੇ ਐਤਵਾਰ ਦੁਪਹਿਰ ਨੂੰ ਦੋ ਹਮਲਾਵਰਾਂ ਨੇ ਹਨੂਕਾ (Hanukkah) ਦਾ ਤਿਉਹਾਰ ਮਨਾ ਰਹੇ ਯਹੂਦੀਆਂ ਦੇ ਸਮੂਹ ’ਤੇ ਗੋਲ਼ੀਬਾਰੀ ਕਰ ਦਿੱਤੀ। ਇਸ ਭਿਆਨਕ ਹਮਲੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਵਿੱਚ ਇੱਕ ਹਮਲਾਵਰ ਵੀ ਸ਼ਾਮਲ ਹੈ। ਹਾਲਾਤ ’ਤੇ ਕਾਬੂ

Read More
India International

ਹਰ ਸਾਲ 2 ਲੱਖ ਭਾਰਤੀ ਛੱਡ ਰਹੇ ਨੇ ਦੇਸ਼, 5 ਸਾਲਾਂ ‘ਚ 9 ਲੱਖ ਭਾਰਤੀਆਂ ਨੇ ਵਿਦੇਸ਼ ‘ਚ ਵਸੇ

ਭਾਰਤ ਨੂੰ ਦੁਨੀਆ ਦੇ ਸਭ ਤੋਂ ਨੌਜਵਾਨ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ, ਪਰ ਹਾਲੀਆ ਅੰਕੜੇ ਇੱਕ ਵੱਖਰੀ ਤਸਵੀਰ ਪੇਸ਼ ਕਰ ਰਹੇ ਹਨ। ਹਰ ਸਾਲ ਲੱਖਾਂ ਭਾਰਤੀ ਪੜ੍ਹਾਈ, ਨੌਕਰੀ ਅਤੇ ਬਿਹਤਰ ਜੀਵਨ ਦੀ ਆਸ ਵਿੱਚ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ। ਮਾਮਲਾ ਸਿਰਫ਼ ਵਿਦੇਸ਼ ਜਾਣ ਦਾ ਨਹੀਂ, ਸਗੋਂ ਭਾਰਤੀ ਨਾਗਰਿਕਤਾ ਛੱਡਣ ਦਾ ਹੈ। ਸੰਸਦ ਵਿੱਚ ਸਰਕਾਰ

Read More
International

ਆਸਟ੍ਰੇਲੀਆ ਤੋਂ ਬਾਅਦ ਹੁਣ ਸਪੇਨ ’ਚ ਵੀ ਬੱਚਿਆਂ ਦੇ ਸੋਸ਼ਲ ਮੀਡੀਆ ‘ਤੇ ਲੱਗੇਗੀ ਰੋਕ

ਸਪੇਨ ਦੀ ਸਰਕਾਰ ਨੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਲਈ ਵੱਡਾ ਕਦਮ ਚੁੱਕਿਆ ਹੈ। ਉਹ ਸੋਸ਼ਲ ਮੀਡੀਆ ਅਕਾਊਂਟ ਬਣਾਉਣ ਦੀ ਘੱਟੋ-ਘੱਟ ਉਮਰ 14 ਤੋਂ ਵਧਾ ਕੇ 16 ਸਾਲ ਕਰਨ ਵਾਲਾ ਬਿੱਲ ਲਿਆਉਣ ਜਾ ਰਹੀ ਹੈ। ਇਸ ਕਾਨੂੰਨ ਅਨੁਸਾਰ, 16 ਸਾਲ ਤੋਂ ਘੱਟ ਉਮਰ ਦੇ ਬੱਚੇ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਸਪੱਸ਼ਟ ਸਹਿਮਤੀ ਤੋਂ ਬਿਨਾਂ ਸੋਸ਼ਲ ਮੀਡੀਆ ਪਲੇਟਫਾਰਮਾਂ

Read More
India International

ਭਾਰਤ ‘ਚ ਲਾਂਚ ਹੋਈ ਸ਼ੂਗਰ ਕੰਟਰੋਲ ਕਰਨ ਵਾਲੀ ਦਵਾਈ Ozempic , ਜਾਣੋ ਕੀਮਤ

ਡੈਨਮਾਰਕ ਦੀ ਮਸ਼ਹੂਰ ਦਵਾਈ ਕੰਪਨੀ ਨੋਵੋ ਨੋਰਡਿਸਕ ਨੇ ਆਖ਼ਿਰਕਾਰ ਭਾਰਤ ਵਿੱਚ ਆਪਣੀ ਬਹੁਪ੍ਰਤੀਕਸ਼ਿਤ ਡਾਇਬਟੀਜ਼ ਦਵਾਈ ਓਜ਼ੈਂਪਿਕ (Ozempic) ਲਾਂਚ ਕਰ ਦਿੱਤੀ ਹੈ। ਇਹ ਦਵਾਈ ਟਾਈਪ-2 ਡਾਇਬਟੀਜ਼ ਦੇ ਮਰੀਜ਼ਾਂ ਲਈ ਹੈ ਅਤੇ ਇਸ ਨੂੰ ਹਫ਼ਤੇ ਵਿੱਚ ਸਿਰਫ਼ ਇੱਕ ਵਾਰ ਇੰਜੈਕਸ਼ਨ ਵਜੋਂ ਲੈਣਾ ਪੈਂਦਾ ਹੈ। ਕੰਪਨੀ ਨੇ ਭਾਰਤ ਵਿੱਚ ਇਸ ਨੂੰ 0.25 ਮਿਲੀਗ੍ਰਾਮ, 0.5 ਮਿਲੀਗ੍ਰਾਮ ਅਤੇ 1 ਮਿਲੀਗ੍ਰਾਮ

Read More
India International

ਕੈਨੇਡਾ ਨੇ 10 ਮਹੀਨਿਆਂ ’ਚ ਰਿਕਾਰਡ 2,831 ਭਾਰਤੀ ਕੀਤੇ ਡਿਪੋਰਟ! 6,515 ਹੋਰ ’ਤੇ ਲਟਕ ਰਹੀ ਤਲਵਾਰ

ਬਿਊਰੋ ਰਿਪੋਰਟ (ਟੋਰਾਂਟੋ, 11 ਦਸੰਬਰ 2025): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅੰਕੜਿਆਂ ਮੁਤਾਬਕ, ਸਾਲ 2025 ਦੇ ਪਹਿਲੇ 10 ਮਹੀਨਿਆਂ ਦੌਰਾਨ ਕੈਨੇਡਾ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਗਿਣਤੀ ਨੇ ਪਿਛਲੇ ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਰਿਕਾਰਡ ਬੇਦਖਲੀ: ਇਸ ਸਾਲ ਦੇ ਪਹਿਲੇ 10 ਮਹੀਨਿਆਂ ਵਿੱਚ ਕੁੱਲ 18,969 ਲੋਕਾਂ ਨੂੰ ਕੈਨੇਡਾ ਤੋਂ ਬਾਹਰ ਕੱਢਿਆ ਗਿਆ,

Read More
International

ਦੁਨੀਆਂ ਭਰ ਦੇ ਅਮੀਰਜ਼ਾਦੇ ਜਾਣਗੇ ਅਮਰੀਕਾ ! ਟ੍ਰੰਪ ਨੇ ਦਿੱਤਾ ਖਾਸ ਸੱਦਾ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਅਧਿਕਾਰਤ ਤੌਰ ’ਤੇ “ਟਰੰਪ ਗੋਲਡ ਕਾਰਡ ਵੀਜ਼ਾ” ਪ੍ਰੋਗਰਾਮ ਸ਼ੁਰੂ ਕਰ ਦਿੱਤਾ। ਇਹ ਅਮਰੀਕਾ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਤੇਜ਼ ਵੀਜ਼ਾ ਮੰਨਿਆ ਜਾ ਰਿਹਾ ਹੈ, ਜਿਸ ਰਾਹੀਂ ਸਿੱਧਾ ਗਰੀਨ ਕਾਰਡ ਵਰਗਾ ਦਰਜਾ ਤੇ ਕੁਝ ਸਾਲਾਂ ਬਾਅਦ ਨਾਗਰਿਕਤਾ ਦਾ ਰਸਤਾ ਖੁੱਲ੍ਹਦਾ ਹੈ। ਲਾਂਚ ਹੋਣ ਤੋਂ ਪਹਿਲਾਂ

Read More
International

ਥਾਈਲੈਂਡ-ਕੰਬੋਡੀਆ ਸਰਹੱਦ ’ਤੇ ਭਿਆਨਕ ਜੰਗ: ਲੱਖਾਂ ਲੋਕ ਬੇਘਰ, ਹਸਪਤਾਲ-ਸਕੂਲ ਵੀ ਨਿਸ਼ਾਨੇ ’ਤੇ

ਥਾਈਲੈਂਡ ਤੇ ਕੰਬੋਡੀਆ ਵਿਚਕਾਰ ਸਰਹੱਦੀ ਝੜਪ ਹੁਣ ਪੂਰੀ ਖੂਨੀ ਜੰਗ ਦਾ ਰੂਪ ਲੈ ਚੁੱਕੀ ਹੈ। ਲਗਾਤਾਰ ਚੌਥੇ ਦਿਨ ਵੀ ਦੋਵਾਂ ਪਾਸਿਆਂ ਤੋਂ ਤੀਬਰ ਗੋਲਾਬਾਰੀ ਜਾਰੀ ਹੈ। ਥਾਈਲੈਂਡ ਦੀ ਹਵਾਈ ਸੈਨਾ ਨੇ ਐਫ-16 ਲੜਾਕੂ ਜਹਾਜ਼ਾਂ ਨਾਲ ਕੰਬੋਡੀਆਈ ਇਲਾਕਿਆਂ ’ਤੇ ਬੰਬਾਰੀ ਕੀਤੀ, ਜਿਸ ਵਿੱਚ ਯੂਨੈਸਕੋ ਵਿਸ਼ਵ ਵਿਰਾਸਤ ਵਾਲਾ ਪ੍ਰੇਹ ਵਿਹਾਰ ਮੰਦਿਰ ਤੇ ਇੱਕ ਪ੍ਰਾਇਮਰੀ ਸਕੂਲ ਵੀ ਨਿਸ਼ਾਨਾ

Read More