India International

ਕੌਮਾਂਤਰੀ ਬਜ਼ਾਰ ’ਚ ਕੱਚਾ ਤੇਲ 73 ਡਾਲਰ ਪ੍ਰਤੀ ਬੈਰਲ ਹੋਇਆ , ਕੀਮਤ 40 ਫੀਸਦ ਘੱਟਣ ਦੇ ਬਾਵਜੂਦ ਖ਼ਪਤਕਾਰਾਂ ਨੂੰ ਰਾਹਤ ਨਹੀਂ

ਇਸ ਸਾਲ ਫਰਵਰੀ ’ਚ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਕੌਮਾਂਤਰੀ ਪੱਧਰ ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ’ਤੇ ਹਨ ਪਰ ਭਾਰਤ ਵਿੱਚ ਵਿਕ ਰਹੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਉਸੇ ਉੱਚੇ ਪੱਧਰ ’ਤੇ ਹਨ ਜਦੋਂ ਕੱਚੇ ਤੇਲ ਦੀ ਕੀਮਤ 130 ਡਾਲਰ ਪ੍ਰਤੀ ਬੈਰਲ ਸੀ।

Read More
International

ਯੁਗਾਂਡਾ ‘ਚ ਦਰਿਆਈ ਘੋੜੇ ਨੇ ਨਿਗਲਿਆ 2 ਸਾਲਾ ਮਾਸੂਮ , ਬਾਅਦ ‘ਚ ਜੋ ਹੋਇਆ ਸਭ ਦੇਖ ਕੇ ਹੋਏ ਹੈਰਾਨ

ਅਫਰੀਕੀ ਦੇਸ਼ ਯੂਗਾਂਡਾ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਦਰਿਆਈ ਹਿੱਪੋ ਨੇ 2 ਸਾਲ ਦੇ ਬੱਚੇ ਨੂੰ ਨਿਗਲ ਲਿਆ

Read More
International

ਚੀਨ ‘ਚ 2023 ਤੱਕ ਕੋਰੋਨਾ ਕਾਰਨ 10 ਲੱਖ ਲੋਕਾਂ ਨਾਲ ਹੋ ਸਕਦਾ ਹੈ ਇਹ ਕਾਰਾ , ਅੰਕੜੇ ਹਨ ਡਰਾਉਣੇ !

ਚੀਨ ਵਿੱਚ ਸਾਲ 2020 ਤੋਂ ਬਾਅਦ ਹੁਣ ਫਿਰ ਕਰੋਨਾ ਦਾ ਖਤਰਾ ਮੰਡਰਾਉਣ ਲੱਗਾ ਹੈ। ਚੀਨ ਨੇ ਹਾਲ ਹੀ ਵਿੱਚ ਜ਼ੀਰੋ ਕੋਵਿਡ ਨੀਤੀ ਵਿੱਚ ਢਿੱਲ ਦਿੱਤੀ ਹੈ, ਜਿਸ ਤੋਂ ਬਾਅਦ ਕੇਸ ਹੋਰ ਵੀ ਵੱਧ ਗਏ ਹਨ। ਇਸ ਨੂੰ ਦੇਖਦੇ ਹੋਏ ਹੁਣ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ 'ਚ ਕੋਰੋਨਾ ਦੇ ਮਾਮਲੇ ਵੱਧਣ ਨਾਲ 10 ਲੱਖ ਲੋਕਾਂ

Read More
International

ਇਰਾਨ ਤੋਂ 23 ਸਾਲ ਦੇ ਨੌਜਵਾਨ ਦੀ ਅਖੀਰਲੀ ਇੱਛਾ ਨੇ ਪੂਰੀ ਦੁਨੀਆ ਨੂੰ ਹਿਲਾਇਆ

23 ਸਾਲ ਦੇ ਨੌਜਵਾਨ ਦੀ ਫਾਂਸੀ ਦਾ ਫੈਸਲਾ ਸਿਰਫ਼ 23 ਦਿਨਾਂ ਵਿੱਚ ਹੋਇਆ

Read More
International Punjab

ਕੈਨੇਡਾ ‘ਚ ਫਰੀਦਕੋਟ ਦੇ ਨੌਜਵਾਨ ਨਾਲ ਵਾਪਰਿਆ ਇਹ ਭਾਣਾ , ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਕਿ ਇੱਕ ਮਹੀਨਾ ਪਹਿਲਾਂ ਹੀ ਕੈਨੇਡਾ ਆਇਆ ਸੀ। ਮਨਪ੍ਰੀਤ ਆਪਣੇ ਪਿੱਛੇ ਪਤਨੀ, ਮਾਤਾ-ਪਿਤਾ ਨੂੰ ਛੱਡ ਗਿਆ ਹੈ।

Read More
International Lifestyle

Dictionary ‘ਚ ਬਦਲੀ ‘ਮਰਦ’ ਅਤੇ ‘ਔਰਤ’ ਦੀ ਪਰਿਭਾਸ਼ਾ, ਹੁਣ ਇਸ ਤਰ੍ਹਾਂ ਜਾਣਿਆ ਜਾਵੇਗਾ

Cambridge Dictionary Updates Definition -ਕੈਮਬ੍ਰਿਜ ਡਿਕਸ਼ਨਰੀ ਨੇ ਹਾਲ ਹੀ ਵਿੱਚ ਔਰਤ ਅਤੇ ਮਰਦ ਦੋਵਾਂ ਸ਼ਬਦ ਦੇ ਅਰਥ ਬਦਲ ਦਿੱਤੇ ਹਨ।

Read More
India International

ਪੰਜਾਬੀਆਂ ਨੇ ਚੀਨੀਆਂ ਦੀ ਡਾਂਗਾ ਨਾਲ ਕੀਤੀ ਰੱਜ-ਰੱਜ ਕੇ ਸੇਵਾ ! ਇੱਕ-ਇੱਕ ਫੌਜੀ ਨੂੰ ਫੜ-ਫੜ ਕੇ ਸਬਕ ਸਿਖਾਇਆ,ਹੁਣ ਨਹੀਂ ਮਿਲਾਉਂਦੇ ਨਜ਼ਰ

‘ਦ ਖ਼ਾਲਸ ਬਿਊਰੋ : ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਇਕ ਵਾਰ ਫਿਰ ਡੂੰਘਾ ਹੋ ਗਿਆ ਹੈ। ਅਰੁਣਾਚਲ ‘ਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਝੜਪ ਦਾ ਵੀਡੀਓ ਸਾਹਮਣੇ ਆਇਆ ਹੈ। ਜਿਵੇਂ ਹੀ ਚੀਨੀ ਫੌਜੀਆਂ ਨੇ ਆਰਜ਼ੀ ਕੰਧ ‘ਤੇ ਲੱਗੇ ਬੈਰੀਕੇਡ ਨੂੰ ਤੋੜ ਕੇ ਭਾਰਤੀ ਇਲਾਕੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਤਿਆਰ ਭਾਰਤੀ

Read More
International

ਅਮਰੀਕਾ ‘ਚ ਸਮਲਿੰਗੀ ਵਿਆਹ ਨੂੰ ਮਨਜ਼ੂਰੀ , ਰਾਸ਼ਟਰਪਤੀ ਜੋਅ ਬਾਈਡਨ ਨੇ ਕੀਤੇ ਦਸਤਖਤ

ਹਾਲ ਹੀ ‘ਚ ਅਮਰੀਕੀ ਸੰਸਦ ਦੇ ਹੇਠਲੇ ਸਦਨ ‘ਹਾਊਸ ਆਫ ਰਿਪ੍ਰਜ਼ੈਂਟੇਟਿਵ’ ਨੇ ਸਮਲਿੰਗੀ ਵਿਆਹਾਂ ਨੂੰ ਸੁਰੱਖਿਆ ਦੇਣ ਵਾਲੇ ਬਿੱਲ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਇਸ ਨੂੰ ਸੰਸਦ ਦੇ ਉਪਰਲੇ ਸਦਨ ‘ਸੈਨੇਟ’ ‘ਚ ਪਹਿਲਾਂ ਹੀ ਮਨਜ਼ੂਰੀ ਮਿਲ ਚੁੱਕੀ ਸੀ। ਇਸ ਤਰ੍ਹਾਂ ਇਸ ਬਿੱਲ ਨੇ ਕਾਨੂੰਨ ਦਾ ਰੂਪ ਲੈ ਲਿਆ।

Read More
International

ਸਿੱਖਾਂ ਨੂੰ ਇੱਕ ਵੱਖਰੀ ਕੌਮ ਵਜੋਂ ਮਿਲੇਗੀ ਮਾਨਤਾ; ਪਾਕਿਸਤਾਨ ਸਰਕਾਰ ਨੇ ਲਿਆ ਵੱਡਾ ਫੈਸਲਾ

ਪਾਕਿਸਤਾਨ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲੇਗੀ। ਪਾਕਿਸਤਾਨ ਵਿਚ ਮਰਦਮਸ਼ੁਮਾਰੀ ਵੇਲੇ ਹੁਣ ਸਿੱਖ ਭਾਈਚਾਰੇ ਨੂੰ ਇੱਕ ਵੱਖਰੀ ਕੌਮ ਮੰਨਿਆ ਜਾਵੇਗਾ।

Read More